ਸਾਹਿਤ
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਆਓ ਸਤ ਦਹਾਕਿਆਂ ਦੇ ਪਰਜਾਤੰਤਰ ਉਤੇ ਝਾਤ ਮਾਰੀਏ
26 ਜਨਵਰੀ ਨੂੰ ਅਸੀਂ ਗਣਤੰਤਰ ਆਖ ਲਓ, ਪਰਜਾਤੰਤਰ ਆਖ ਲਓ ਦਿਹਾੜਾ ਮਨਾ ਰਹੇ ਹਾਂ । ਆਜ਼ਾਦੀ ਬਾਅਦ ਅਸਾਂ ਬਾਕਾਇਦਾ ਚੋਣਾ ਕਰਕੇ ਆਪਣੀ ਸਰਕਾਰ ਬਣਾ ਲਈ ਸੀ ਅਤੇ ਸਾਡੇ ਮੁਲਕ ਦੀ ਆਬਾਦੀ ਦੇ ਲਿਹਾਜਂ ਨਾਲ ਅਸੀਂ ਦੁਨੀਆਂ ਦਾ ਸਭਤੋਂਵਡਾ ਪਣਤੰਤਰ ਦੇਸ਼ … More
ਆਓ ਅੱਜ ਆਪਣੇ ਆਪ ਦੇ ਰੂ-ਬ-ਰੂ ਹੋਈਏ!
ਤਿੰਨ ਕੁ ਸਾਲ ਪਹਿਲਾਂ, ਬੀ. ਸੀ. ਵਿਖੇ ਇੱਕ ਕੈਂਪ ਲਾਉਣ ਦਾ ਮੌਕਾ ਮਿਲਿਆ। ਭਾਵੇਂ ਉਹ ਇੱਕ ਧਾਰਮਿਕ ਕੈਂਪ ਸੀ ਪਰ ਉਸ ਵਿੱਚ ਯੋਗਾ, ਮੈਡੀਟੇਸ਼ਨ, ਸਿੱਖ ਇਤਿਹਾਸ ਅਤੇ ਗਿਆਨ ਦੀਆਂ ਕਲਾਸਾਂ ਤੋਂ ਇਲਾਵਾ ਜ਼ਿੰਦਗੀ ਨਾਲ ਸਬੰਧਤ ਕਈ ਉਸਾਰੂ ਵਿਚਾਰ ਅਤੇ ਕਿਰਿਆਵਾਂ … More
‘ਆਇਆ ਸਾਲ ਨਵਾਂ ਹੈ”
ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿੱਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ … More
ਮਹਾਨ ਸ਼ਹੀਦੀ ਸਾਕੇ ਦੁਬਿਧਾ ਗ੍ਰਸਿਆਂ ਨੂੰ ਦੇਸ਼-ਕੌਮ ਪ੍ਰਸਤੀ ਦਾ ਸਬਕ ਦ੍ਰਿੜਾਉਂਦੇ ਹਨ
ਸਿੱਖ ਇਤਿਹਾਸ ਦੇ ਸ਼ਹੀਦੀ ਪਰੰਪਰਾ ਪਿੱਛੇ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਮਾਨਵ ਕਲਿਆਣ ਮਾਡਲ ਤੋਂ ਇਲਾਵਾ ਸ੍ਰੀ ਗੁਰਬਾਣੀ ਦੇ ਸਤਿ ਸਤਿ ਹੋਣ ਦਾ ਪ੍ਰਮਾਣ ਮਿਲਦਾ ਹੈ। ਜੋ ਲੋਕ ਗੁਰਬਾਣੀ ਨੂੰ ਤਰਕ ਦੀ ਨਿਗਾਹ ਨਾਲ ਦੇਖਦਿਆਂ ਇਸ ’ਤੇ ਸ਼ੰਕੇ ਕਰਦੇ ਹਨ, ਉਸ ਨੂੰ … More
ਇੱਕ ਸੀ ਦਾਦੀ ਮਾਂ ਗੁੱਜਰੀ
ਇੱਕ ਮਹਾਨ ਸ਼ਹੀਦ ਦੀ ਪਤਨੀ,ਇੱਕ ਮਹਾਨ ਯੋਧੇ,ਬਲਵਾਨ,ਸੂਝਵਾਨ,ਵਿਦਵਾਨ,ਚਿੰਤਕ,ਵਚਿਤ੍ਰ ਗੁਰੂ, ਕਹਿਣੀ ,ਕਰਨੀ ਦੇ ਪੂਰੇ, ਤੇ ਖਾਲਸਾ ਪੰਥ ਦੇ ਸਾਜਣ ਹਾਰ ਗਰੂ ਗੋਬਿੰਦ ਸਿੰਘ ਦੀ ਜਨਮ ਦਾਤੀ, ਚਾਰ ਲਾਡਲੇ ਦੋ ਚਮਕੌਰ ਦੇ ਧਰਮ ਯੁੱਧ ਵਿੱਚ ਵੈਰੀਆਂ ਨਾਲ ਲੋਹਾ ਲੈਂਦੇ ਸ਼ਹੀਦਾਂ ਅਤੇ ਅੱਧ ਖਿੜੇ … More
ਗੋਬਿੰਦ ਦੇ ਲਾਲ
ਬਲਿਦਾਨ ਤੁਸੀਂ ਨਾ ਕਦੇ ਭੁਲਾਓ। ਚੇਤਾ ਉਹਨਾਂ ਦਾ ਲੈ ਆਓ ।। ਜਿਹੜੇ ਨੀਹਾਂ ਵਿੱਚ ਚਿਣੇ ਸੀ , ਨਾ ਹੌਂਸਲੇ ਗਏ ਮਿਣੇ ਸੀ । ਸ਼ੇਰਾਂ ਵਾਂਗੂੰ ਜਿਹੜੇ ਗੱਜੇ, ਦੁਸ਼ਮਣ ਡਰਦਾ ਅੱਗੇ ਭੱਜੇ । ਸਿੱਖ ਧਰਮ ਦੇ ਜੋ ਨਗੀਨੇ, ਦੁਸ਼ਮਣ ਤਾਂਈਂ ਆਉਣ … More
ਰਿਸ਼ਤਿਆਂ ਦੀ ਅਹਿਮੀਅਤ
ਜਿੰਦਗੀ ਦੀ ਭੱਜ ਦੋੜ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਅਤੇ ਉਹਨਾਂ ਵਿੱਚਲਾ ਪਿਆਰ ਅਜੌਕੇ ਸਮੇਂ ਦੌਰਾਨ ਫਿੱਕਾ ਜਾਪਦਾ ਹੈ ਰਿਸ਼ਤੇ ਜਿਸ ਵਿੱਚ ਪਿਆਰ, ਮੁੱਹਬਤ ਅਤੇ ਦਿਲਾਂ ਦੀ ਸਾਂਝ ਹੁੰਦੀ ਹੈ ਇਹ ਬਿਨ੍ਹਾਂ ਕਿਸੇ ਲੋੜ ਮਤਲਬ ਤੋ ਬੇਝਿੱਜਕ ਨਿਭਾਏ ਜਾਂਦੇ ਹਨ। ਰਿਸ਼ਤਿਆਂ … More