ਸਾਹਿਤ

 

ਤੈਨੂੰ ਕੁੱਝ ਵੀ ਨਹੀਂ ਪਤਾ

ਤੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਂ ਤੈਨੂੰ ਕਿਸ ਹੱਦ ਤੱਕ ਪਿਆਰ ਕੀਤਾ ਮੁਹੱਬਤ ਦੀਵੇ ਦੀ ਲਾਟ ਵਰਗੀ ਹੁੰਦੀ ਹੈ ਬਲ਼ਦੀ ਨੱਚਦੀ ਆਸ਼ਕਾਂ ਦੇ ਜਨਾਜ਼ੇ ਤੇ ਵੀ ਲਿਖੀ ਜਾਂਦੀ ਹੈ ਮੁਹੱਬਤ ਧਰਤ ਦਾ ਸਦੀਆਂ ਤੋਂ ਸੂਰਜ ਦੁਆਲੇ ਪ੍ਰੀਕਰਮਾ ਕਰਨਾ ਵੀ … More »

ਕਵਿਤਾਵਾਂ | Leave a comment
 

ਗੁਰਬਤ ਘੱਟਣ ਦੀ ਬਜਾਏ ਵਧੀ ਹੈ

ਅਸੀਂ ਜਦੋਂ ਆਜ਼ਾਦ ਹੋਏ ਸਾਂ ਤਾਂ ਉੋਦੋਂ ਹੀ ਸਾਨੂੰ ਪਤਾ ਸੀ ਕਿ ਸਾਡੇ ਮੁਲਕ ਵਿਚ ਗ਼ਰੀਬਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਅਤੇ ਇਹ ਵੀ ਪਤਾ ਲਗ ਗਿਆ ਸੀ ਕਿ ਇਹ ਗੁਰਬਤ ਬਹੁਤ ਹੀ ਭਿਆਨਕ ਕਿਸਮ ਦੀ ਹੈ। ਆਜ਼ਾਦੀ ਬਾਅਦ … More »

ਲੇਖ | Leave a comment
 

ਮੂਰਖਤਾ ਅਤੇ ਸਿਆਣੀ ਮੂਰਖਤਾ

ਇੱਕ ਮੂਰਖਤਾ ਦਾ ਤਾਂ ਆਪਾਂ ਸਭ ਨੂੰ ਪਤਾ ਹੀ ਹੈ, ਯਾਨੀ ਕਿ ਕੁਝ ਇਹੋ ਜਿਹਾ ਕਰਨਾ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਜਾਵੇ । ਇਸ ਦਾ ਸਹੀ ਅਰਥ ਇਹ ਤਾਂ ਨਹੀਂ, ਪਰ ਅੱਜ ਆਪਾਂ ਇਸ ਅਰਥ ਦੇ ਉਪਰ ਹੀ ਵਿਚਾਰ … More »

ਕਹਾਣੀਆਂ | Leave a comment
Screenshot_2022-08-20_22-10-19.resized

ਨਾਟਕ ਧੰਨ ਲਿਖਾਰੀ ਨਾਨਕਾ ਅਤੇ ਫ਼ਿਲਮ ਲਾਲ ਸਿੰਘ ਚੱਢਾ

ਮੈਂ ਇਨ੍ਹੀਂ ਦਿਨੀਂ ਇੰਗਲੈਂਡ ਵਿਚ ਹਾਂ। ਇੰਗਲੈਂਡ ਤੇ ਸਕਾਟਲੈਂਡ ਵਿਚ ਪੰਜਾਬੀ ਨਾਟਕ ʻਧੰਨ ਲਿਖਾਰੀ ਨਾਨਕਾʼ ਨੇ ਇਕ ਹਲਚਲ ਪੈਦਾ ਕੀਤੀ ਹੋਈ ਹੈ। ਇਹੀ ਹਲਚਲ ਫ਼ਿਲਮ ʻਲਾਲ ਸਿੰਘ ਚੱਡਾʼ ਨੇ ਭਾਰਤ ਵਿਚ ਪੈਦਾ ਕਰ ਰੱਖੀ ਹੈ। ਮੈਂ ਸੋਚ ਰਿਹਾ ਹਾਂ ਇਸਦੇ … More »

ਲੇਖ | Leave a comment
 

੧੫ ਅਗਸਤ- ਸਿੱਖ ਕੌਮ ਲਈ ਕਾਲਾ ਦਿਨ: ਜਾਨਮ ਸਿੰਘ

ਹਿੰਦੂਸਤਾਨ ਦੀ ਸਰਕਾਰ ਵੱਲੋਂ ‘ਆਜ਼ਾਦੀ ਦੇ ੭੫ਵੇਂ ਸਾਲ ਨੂੰ ਸਰਕਾਰੀ ਹੁਕਮਾ ਅਨੁਸਾਰ ਹਰ ਘਰ ਤਿਰੰਗਾ ਲਹਿਰਉਣ ਲਗਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਦਾ ਜ਼ੋਰ ਲੱਗ ਗਿਆ। ਕਿਸੇ ਦੇਸ਼ ਦੇ ਝੰਡੇ ਦੇ ਸਤਿਕਾਰ ਦਾ ਪੈਮਾਨਾ ਓਦੋਂ ਪਤਾ ਲੱਗਦਾ  ਹੈ, ਜਦੋਂ ਦੇਸ਼ ਦੇ … More »

ਲੇਖ | Leave a comment
 

ਸਿੱਖ ਪੰਥ ਦੇ ਮਾਰਗ ਦਰਸ਼ਕ : ਸਿਰਦਾਰ ਕਪੂਰ ਸਿੰਘ

ਸਿੱਖ ਧਰਮ ਦੇ ਵਿਦਵਾਨਾ ਅਤੇ ਬੁੱਧੀਜੀਵੀਆਂ ਵਿੱਚ ਸਿਰਦਾਰ ਕਪੂਰ ਸਿੰਘ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੋਇਆ, ਸਿੱਖ ਧਰਮ ਦੇ ਅਨੁਆਈਆਂ ਨੂੰ ਰੌਸ਼ਨੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੀ ਵਿਦਵਤਾ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਵਿਆਖਿਆ ਕਰਨ ਦੀ … More »

ਲੇਖ | Leave a comment
 

ਭਗਵੰਤ ਮਾਨ ਆਪਣਾ ਸਿਰ ਖੁਦ ਪਲੋਸ ਕੇ ਅਸੀਸਾਂ ਲੈਣ ਦੇ ਚੱਕਰ ‘ਚ ਕਿਉਂ ਪੈ ਰਿਹੈ?

ਲੋਕ ਭੋਲੇ ਜ਼ਰੂਰ ਹੋ ਸਕਦੇ ਹਨ ਪਰ ਪਾਗਲ ਨਹੀਂ। ਲੋਕ ਮਜ਼ਬੂਰ ਹੋ ਸਕਦੇ ਹਨ ਪਰ ਬੂਝੜ ਨਹੀਂ। ਲੋਕ ਗਰਜਾਂ ਦੇ ਕਿੱਲਿਆਂ ਨਾਲ ਬੱਝੇ ਜ਼ਰੂਰ ਹੋ ਸਕਦੇ ਹਨ ਪਰ ਹਰ ਕਿਸੇ ਮੂਹਰੇ ਪੂਛ ਹਿਲਾਉਣ ਵਾਲੇ ‘ਪਾਲਤੂ’ ਵੀ ਨਹੀਂ ਸਮਝ ਲਏ ਜਾ … More »

ਲੇਖ | Leave a comment
 

ਲਹਿੰਦੇ ਪੰਜਾਬ ਦੀ ਪਹਿਲੀ ਪੰਜਾਬਣ ਧੀ ਡਾ.ਨਾਬੀਲਾ ਰਹਿਮਾਨ ਉਪ ਕੁਲਪਤੀ ਬਣੀ

ਦੇਸ਼ ਦੀ ਵੰਡ ਸਮੇਂ ਅੱਜ ਤੋਂ 75 ਸਾਲ ਪਹਿਲਾਂ ਜਿਹੜਾ ਖ਼ੂਨ ਖ਼ਰਾਬਾ ਹੋਇਆ ਸੀ, ਉਸਦਾ ਸੰਤਾਪ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਿਵਾਸੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ ਸੀ। ਜਿਸਦੇ ਜ਼ਖ਼ਮ ਕਾਫੀ ਲੰਬਾ ਸਮਾਂ ਰਿਸਦੇ ਰਹੇ। ਭਾਰਤ ਪਾਕਿ ਲੜਾਈਆਂ ਵੀ ਹੋਈਆਂ। … More »

ਲੇਖ | Leave a comment
 

ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ

ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਜਾਣੇ-ਅਣਜਾਣੇ, ਸਿੱਧੇ-ਅਸਿੱਧੇ ਰੂਪ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਪਰੰਤੂ ਉਹਨਾਂ ਗਲਤੀਆਂ ਦੀ ਆੜ ਵਿੱਚ ਦੂਜੇ ਵਿਅਕਤੀ ਦੁਆਰਾ ਤੁਹਾਨੂੰ ਆਪਣੇ ਹਿੱਤ ਪੂਰਨ ਲਈ ਜ਼ਬਰਦਸਤੀ ਮਜ਼ਬੂਰ ਕਰਨਾ ਬਲੈਕਮੇਲਿੰਗ ਦੇ ਸਿਰਲੇਖ ਅਧੀਨ ਆਉਂਦਾ ਹੈ। ਸਮਾਜ ਦੇ ਵੱਖੋ … More »

ਲੇਖ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਦਮਦਮੀ ਟਕਸਾਲ ਦਾ 316ਵਾਂ ਸਥਾਪਨਾ ਦਿਵਸ

ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵਰੋਸਾਈ ਹੋਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ’ ਨੇ 316 ਵਰ੍ਹੇ ਪੂਰੇ ਕਰ ਲਏ ਹਨ। ਦਮਦਮੀ ਟਕਸਾਲ ਅਠਾਰ੍ਹਵੀਂ ਸਦੀ ਤੋਂ ਲੈ ਕੇ ਅੱਜ ਤਕ ਆਪਣੀ ਸਥਾਪਨਾ ਦੇ ਉਦੇਸ਼ਾਂ … More »

ਲੇਖ | Leave a comment