ਸਾਹਿਤ
ਸਿਹਤ ਮੰਤਰੀ ਪੰਜਾਬ ਦੇ ਵਿਵਹਾਰ ਤੋਂ ਬਾਅਦ ਡਾ.ਰਾਜ ਬਹਾਦਰ ਦਾ ਅਸਤੀਫ਼ਾ
ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ.ਰਾਜ ਬਹਾਦਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ.ਰਾਜ ਬਹਾਦਰ ਤੋਂ ਮੁਆਫ਼ੀ ਮੰਗ ਕੇ ਸਿਆਣਪ ਦਾ ਪ੍ਰਗਟਾਵਾ ਕੀਤਾ ਹੈ। ਮੁਆਫ਼ੀ ਮੰਗਣ ਨਾਲ ਡਾ.ਰਾਜ ਬਹਾਦਰ ਅਤੇ … More
ਜੇ ਮੈਂ ਮੁੱਖ ਮੰਤਰੀ ਹੋਵਾਂ!
ਜਦੋਂ ਅਸੀਂ ਸੱਤਵੀਂ ਅੱਠਵੀਂ ਚ ਪੜ੍ਹਦੇ ਸੀ ਅਕਸਰ ਇਹ ਲੇਖ ਲਿਖਣ ਲਈ ਕਿਹਾ ਜਾਂਦਾ, “ਜੇ ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋਵੋ”? ਉਸ ਵੇਲੇ ਮੈਨੂੰ ਇਸ ਗੱਲ ਤੇ ਬੜੀ ਚਿੜ੍ਹ ਹੁੰਦੀ ਙਮੈਂ ਅਕਸਰ ਇਹ ਆਖਦਾ,”ਜਦੋਂ ਮੈਂ ਮੁੱਖ ਮੰਤਰੀ ਹੀ ਨਹੀ ਤਾਂ … More
ਸ੍ਰੀ ਅਕਾਲ ਤਖਤ ਸਾਹਿਬ ਬਨਾਮ ਸ਼੍ਰੋਮਣੀ ਅਕਾਲੀ ਦਲ ?
ਬੀਤੇ ਦਿਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਬੰਦੀ ਸਿੰਘਾ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਰਨਾਂ ਪਾਰਟੀਆਂ ਵਲੋਂ ਇਕ ਰੋਸ ਮੁਜਾਹਰਾ ਕੀਤਾ ਗਿਆ ਜਿਸ ‘ਚ ਸ਼ੌ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ … More
ਨਿਆਈ ਗਰਜੇ ਬੰਨ੍ਹ ਕਫ਼ਨ
ਨਿਆਂ ਮੰਦਿਰ ਦੇ ਨਿਆਈ ਗਰਜੇ ਸਿਰ ਦੇ ਉੱਤੇ ਬੰਨ੍ਹ ਕਫ਼ਨ ਨੰਗਾ ਕੀਤਾ ਉਨ੍ਹਾਂ ਬੋਲਾਂ ਨੂੰ ਜੋ ਜ਼ਹਿਰਾਂ ਘੋਲਣ ਵੰਡੀਆਂ ਪਾਵਣ ਬੇਪਰਦ ਕੀਤਾ ਉਨ੍ਹਾਂ ਅੱਖੀਆਂ ਨੂੰ ਜੋ ਅੱਗ ਵਰ੍ਹਾਵਣ ਲਾਵਾ ਛੱਡਣ ਪਾਜ ਉੱਧੇੜੇ ਉਸ ਮਾਨਸਿਕਤਾ ਦੇ ਧਰਮ ਜੋ ਆਪਣਾ ਉੱਚਾ ਜਾਣੇ … More
ਭਾਰਤ ਵਿਚ ਅਖ਼ਬਾਰਾਂ ਸਾਰੀ ਦੁਨੀਆਂ ਨਾਲੋਂ ਸਸਤੀਆਂ
ਭਾਰਤ ਵਿਚ ਅਖ਼ਬਾਰਾਂ ਸਾਰੀ ਦੁਨੀਆਂ ਨਾਲੋਂ ਸਸਤੀਆਂ ਹਨ ਅਤੇ ਅਮਰੀਕਾ ਵਿਚ ਸਭ ਤੋਂ ਮਹਿੰਗੀਆਂ। ਭਾਰਤ ਵਿਚ ਇਸ ਲਈ ਸਸਤੀਆਂ ਹਨ ਕਿਉਂਕਿ ਅਖ਼ਬਾਰਾਂ ਆਪਣੇ ਖਰਚੇ ਇਸ਼ਤਿਹਾਰਬਾਜ਼ੀ ਤੋਂ ਕੱਢਦੀਆਂ ਹਨ ਅਤੇ ਪਾਠਕਾਂ ਨੂੰ ਘੱਟ ਤੋਂ ਘੱਟ ਕੀਮਤ ʼਤੇ ਅਖ਼ਬਾਰ ਮੁਹੱਈਆ ਕਰਵਾਈ ਜਾਂਦੀ … More
ਬੀ ਜੇ ਪੀ ਦਾ ਮਾਸਟਰ ਸਟਰੋਕ : ਕਬਾਇਲੀ ਇਸਤਰੀ ਰਾਸ਼ਟਰਪਤੀ ਦੀ ਉਮੀਦਵਾਰ
ਭਾਰਤੀ ਜਨਤਾ ਪਾਰਟੀ ਨੇ ਐਨ ਡੀ ਏ ਦਾ ਸਾਂਝਾ ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਉਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼ ਤਰਾਰ ਇਸਤਰੀ ਆਗੂ ਦਰੋਪਤੀ ਮੁਰਮੂ ਨੂੰ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਾਕੇ ਮਾਸਟਰ ਸਟਰੋਕ ਮਾਰਿਆ ਹੈ। ਯੂ ਪੀ ਏ … More
ਨਸ਼ਿਆਂ ਦੀ ਚੁਨੌਤੀ ਅਤੇ ਪੰਜਾਬ ਸਰਕਾਰ ਦੀਆਂ ਤਰਜੀਹਾਂ ਕੀ ਹੋਣ?
ਪਿਛਲੇ ਕੁਝ ਦਹਾਕਿਆਂ ਤੋਂ ਅੱਲ੍ਹੜ ਵਰ੍ਹੇਸ ਨੌਜਵਾਨੀ ਦਾ ਨਸ਼ਿਆਂ ਦੀ ਮਾਰ ਨਾਲ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਣਾ ਦੇਸ਼ ਤੇ ਸਮਾਜ ਲਈ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਕਿਸੇ ਸਮੇਂ ਸਭ ਤੋਂ ਵਿਕਸਿਤ ਸੂਬਿਆਂ ‘ਚੋਂ ਇਕ ਮੰਨਿਆ ਜਾਂਦਾ ਪੰਜਾਬ ਬਹੁਤ ਲੰਮੇ … More
ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ ਜੋ ਮੇਰੇ ਸਾਹਮਣੇ ਰਹਿੰਦਾ ਹੈ ਮੇਰੇ ਕੋਲ ਹੋਕੇ ਵੀ ਜੋ ਕੋਹਾਂ ਦੂਰ ਰਹਿੰਦਾ ਹੈ। ਕਿਊਂ ੳਹੋ ਆਪਣਪਨ ਉਹ ਅਹਿਸਾਸ ਨਹੀਂ ਦਿਖਾਉਂਦਾ ਹੈ ਜਿਸ ਨੂੰ ਵੇਖਣ ਦਾ ਸਪੁਨਾ ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ। … More