ਸਾਹਿਤ
ਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮਨੁੱਖੀ ਸਾਧਨ ਤੇ ਵਿਕਾਸ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸੱਤਿਆਪਾਲ ਸਿੰਘ ਨੇ ਕਿਹਾ ਹੈ ਕਿ ਚਾਰਲਿਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਗਲਤ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਲੋੜ ਹੈ। ਸਾਡੇ ਪੂਰਵਜਾਂ … More
ਨੀਹਾਂ ਵਿਚ ਖਲੋਤੇ
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋੱਤੇ। ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ। ਗੰਗੂ ਨੇ ਜੁਲਮ ਕਮਾ ਕੇ, ਕੀਤਾ ਹੈ ਨਮਕ ਹਰਾਮ। ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ। ਉਹ ਨਾਨੀ ਤੇ ਨਾਨੇ ਦੇ, ਕਿਨੇਂ … More
ਅਸੀਂ ਮਾਨਵ ਜਾਤੀ ਦੇ ਇਤਿਹਾਸ ਦੇ ਖ਼ੁਸ਼ਹਾਲ ਯੁੱਗ ਵਿਚ ਰਹਿ ਰਹੇ ਹਾਂ
ਮਾਨਵ ਜਾਤੀ ਨੂੰ ਹੋਂਦ ਵਿਚ ਆਇਆਂ ਲਗਭਗ 7000 ਸਾਲ ਹੋ ਗਏ ਹਨ। ਸਾਡੇ ਪੁਰਵਜ ਸਿਫਰ ਤੋਂ ਸ਼ੁਰੂ ਕਰਕੇ ਵਿਕਾਸ ਦੀ ਚੋਟੀ ਉੱਤੇ ਪਹੁੰਚ ਗਏ। ਇਹ ਸਾਡੇ ਪੁਰਵਜ ਦੇ ਘੋਲ ਦਾ ਸਿੱਟਾ ਹੈ। ਅੱਜ ਦਾ ਯੁਗ ਇਹ ਸਾਰੇ ਸਫ਼ਰ ਦਾ ਖ਼ੁਸ਼ਹਾਲ … More
ਧੰਨ ਮਾਤਾ ਗੁਜਰੀ (ਗੀਤ)
ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ। ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ। ਪੁੱਤਰ ਯਤੀਮ ਕਰ ਦਿਲ ਨਾ ਡੋਲਾਇਆ ਤੂੰ। ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ ਧੰਨ… ਸਰਸਾ ਦੇ ਕੰਢੇ … More
ਭਾਰਤੀ ਮੀਡੀਆ ਦੀਆਂ ਮੁੱਖ ਸੁਰਖੀਆਂ ਸਿਆਸੀ ਹੀ ਕਿਉਂ?
ਭਾਰਤੀ ਮੀਡੀਆ ਮੁੱਖ ਸੁਰਖੀ ਸਿਆਸਤ ਤੇ ਸਿਆਸਤਦਾਨਾਂ ਨਾਲ ਸਬੰਧਤ ਬਣਾਉਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਸਾਰੀ ਪਾਵਰ ਸਿਆਸਤਦਾਨਾਂ ਦੇ ਹੱਥਾਂ ਵਿਚ ਕੇਂਦਰਿਤ ਹੈ ਅਤੇ ਇਸ਼ਤਿਹਾਰਾਂ ਦਾ ਵੱਡਾ ਹਿੱਸਾ ਸਰਕਾਰਾਂ ਵੱਲੋਂ ਮੁਹੱਈਆ ਕੀਤਾ ਜਾਂਦਾ ਹੈ। ਕੁਝ ਕੁ ਵੱਡੇ … More
ਵਿਆਖਿਆ ਅਤੇ ਵਿਆਖਿਆਕਾਰੀ ਦੇ ਯੁਗ ਵਿਚ ਵਿਚਰਦਿਆਂ….
ਅਸੀਂ ਜਿਸ ਯੁਗ ਵਿਚ ਰਹਿ ਰਹੇ ਹਾਂ, ਇਸ ਨੂੰ ਵਿਆਖਿਆ ਅਤੇ ਵਿਆਖਿਆਕਾਰੀ ਦਾ ਯੁਗ ਕਿਹਾ ਜਾ ਸਕਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਛੋਟੇ ਤੋਂ ਛੋਟੇ ਪਹਿਲੂ ਪ੍ਰਤੀ ਸਹਿਜ ਨਹੀਂ ਹਾਂ। ਸਾਡੀ ਦ੍ਰਿਸ਼ਟੀ ਅਤੇ ਪਹੁੰਚ ਵਿਚ ਆਉਣ ਵਾਲੀ ਹਰ ਵਸਤ, ਵਿਅਕਤੀ, … More
ਗੁਰਬਤ ਕਾਇਮ ਰੱਖਕੇ ਇਹੀ ਰਾਜਸੀ ਲੋਕ ਰਾਜ ਕਰਦੇ ਰਹਿਣਗੇ
ਅੰਗਰੇਗ਼ ਇਥੋਂ ਜਾਣ ਲਗਿਆ ਮੁਲਕ ਦਾ ਰਾਜ ਰਾਜਸੀ ਲੋਕਾਂ ਹੱਥ ਦੇ ਗਏ ਸਨ ਅਤੇ ਲੋਕਾਂਨੂੰ ਪਤਾ ਵੀ ਨਹੀ ਸੀ ਲਗਾ ਕਿ ਆਜ਼ਾਦੀ ਆ ਗਈ ਹੈ। ਲੋਕ ਤਾਂ ਬਟਵਾਰੇ ਦਾ ਦੁੱਖ ਹੀ ਮਨਾ ਰਹੇ ਸਨ ਜਦ ਰਾਜਸੀ ਲੋਕਾਂ ਰਾਜ ਸੰਭਾਲ ਵੀ … More
ਆਸਟਰੇਲੀਆ ਵਿੱਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਗੁਰਜੀਤ ਕੌਰ ਸੋਂਧੂ (ਸੰਧੂ )
ਲੁਧਿਆਣਾ ਜਿਲ੍ਹੇ ਦੇ ਕਸਬਾ ਮੁਲਾਂਪੁਰ ਦਾਖਾ ਦੀ ਸਪੁੱਤਰੀ ਅਤੇ ਜਲੰਧਰ ਦੀ ਨੂੰਹ ਬੀਬੀ ਗੁਰਜੀਤ ਸੋਂਧੂ ਨੇ ਆਸਟਰੇਲੀਆ ਵਿਚ ਖੇਤੀਬਾੜੀ ਉਦਮੀ ਦੇ ਤੌਰ ਤੇ ਸਫਲ ਹੋ ਕੇ ਪਰਵਾਸੀ ਪੰਜਾਬੀਆਂ ਲਈ ਮਾਰਗ ਦਰਸ਼ਨ ਕੀਤਾ ਹੈ। ਇਕ ਇਸਤਰੀ ਹੋ ਕੇ ਇਸ ਸਮੇਂ ਉਹ … More