ਸਾਹਿਤ

 

ਛੋਟੀ ਉਮਰ ਦੇ ਵਿਹਲੇ ਵਪਾਰੀ

ਅੱਜ ਜਿਸ ਵਿਸ਼ੇ ਤੇ ਵਿਚਾਰ-ਚਰਚਾ ਕਰਨ ਜਾ ਰਿਹਾ ਹਾਂ ਉਹ ਹਾਸੋ-ਹੀਣਾ ਹੋਣ ਦੇ ਨਾਲ-ਨਾਲ ਸਾਡੇ ਸਮਾਜ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਇਹ ਵਿਅੰਗ ਮੇਰੇ ਨਿਜੀ ਤਜਰਬੇ ਦੀ ਉਪਜ ਦੇ ਨਾਲ-ਨਾਲ ਸਮਾਜ ਵਿੱਚ ਰਹਿੰਦੇ ਲੋਕਾਂ ਵੱਲੋਂ ਵੀ ਮਹਿਸੂਸ ਕੀਤਾ … More »

ਲੇਖ | Leave a comment
 

ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ

ਵੀਹਵੀਂ ਸਦੀ ਦੇ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਭਾਈ ਕਾਹਨ ਸਿੰਘ ਨਾਭਾ  ਦਾ ਜਨਮ ਉਨਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ। ਵਿਦਵਤਾ … More »

ਲੇਖ | Leave a comment
 

ਕਦੇ ਆਪ ਨਹੀਂ ਸਨ ਲੱਗੀਆਂ

ਕਦੇ ਆਪ ਨਹੀਂ ਸਨ ਲੱਗੀਆਂ, ਨਜ਼ਰਾਂ ਲਾਈਆਂ ਗਈਆਂ ਸਨ, ਪੰਜਾਬ ਨੂੰ। ਹੁਣ ਵੀ ਫਿਰਦੀਆਂ, ਹਵਾਵਾਂ ਮਰਜਾਣੀਆਂ, ਹੱਥੀਂ ਫ਼ੜ ਮੁਆਤੇ। ਉਦੋਂ ਫਿਰ ਸਿਰ ਤੋਂ , ਵਾਰੀਆਂ ਮਿਰਚਾਂ ਵੀ ਨਹੀਂ , ਕੰਮ ਕਰਦੀਆਂ। ਨਾ ਅੱਗ ਵਿੱਚ ਸੜ੍ਹਨ ਕਦੇ, ਜਦੋਂ ਆਪਣੇ ਹੀ ਅੱਗਾਂ … More »

ਕਵਿਤਾਵਾਂ | Leave a comment
 

ਗੁੱਡੀ ਫੂਕਣਾ ਪੁਰਾਤਨ ਰਸਮ

ਵਿਗਿਆਨ ਦੇ ਯੁਗ ਵਿੱਚ ਅੱਜ ਕਲ੍ਹ ਕੋਈ ਵੀ ਚਮਕਤਕਾਰ ਵਾਲੀਆਂ ਨਿਰਆਧਾਰ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਪ੍ਰੰਤੂ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਪ੍ਰਚਲਿਤ ਹਨ, ਜਿਹੜੀਆਂ ਵਿਗਿਆਨਕ ਤੱਥਾਂ ‘ਤੇ ਅਧਾਰਤ ਨਹੀਂ ਹਨ। ਸਾਡਾ ਸਮਾਜ ਉਨ੍ਹਾਂ ਪਰੰਪਰਾਵਾਂ ‘ਤੇ ਪਹਿਰਾ ਵੀ ਦੇ ਰਿਹਾ … More »

ਲੇਖ | Leave a comment
 

ਏਥੇ ਕੀਹਨੇ ਰਹਿਣੈ ਹੈ..ਜੀ?

ਅੱਜ ਦਫਤਰੋਂ ਬੱਸ ਫੜਕੇ ਘਰ ਜਾਣਾ ਪੈਣਾ ਸੀ, ਬਰਾਂਚ ਦੇ ਸੇਵਾਦਾਰ ਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਤੱਕ ਛੱਡ ਆਵੀਂ। ਬੱਸ ਸਟੈਂਡ ਆਇਆ ਤਾਂ ਵੇਖ ਹੈਰਾਨੀ ਹੋਈ ਕਿ ਸਭ ਘਰਾਂ ਵਿੱਚ ਆਵਾਜਾਈ ਦੇ ਬਥੇਰੇ ਸਾਧਨ ਹੋਣ ਦੇ ਬਾਵਜੂਦ ਵੀ ਕਾਫੀ … More »

ਕਹਾਣੀਆਂ | Leave a comment
 

ਲੰਮੀ ਉਮਰ ਵਾਲੀ ਹੁੰਜਾ ਵਾਦੀ

ਪਾਕਿਸਤਾਨ ਦੀ ਹੁੰਜਾ ਵਾਦੀ ਦੇ ਵਸਨੀਕਾਂ ਦੀ ਔਸਤਨ ਉਮਰ 120 ਸਾਲ ਹੈ।  ਜਦ ਉਹ 70-80 ਸਾਲ ਦੇ ਬਜੁਰਗ ਹੋ ਜਾਂਦੇ ਹਨ ਤਾਂ ਉਹ ਕੇਵਲ 40-50 ਦੇ ਜਾਪਦੇ ਹਨ।  ਉਥੇ ਹੁਣ ਤੱਕ ਵੱਧ ਤੋਂ ਵੱਧ ਉਮਰ 150 ਸਾਲ ਨੋਟ ਕੀਤੀ ਗਈ … More »

ਲੇਖ | Leave a comment
 

ਅਜ਼ਾਦੀ ਦੇਸ਼ ਦੀ-ਵੰਡ ਪੰਜਾਬ ਦੀ

15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜਾਂ ਤੋਂ ਆਖ਼ਿਰਕਾਰ ਆਜ਼ਾਦੀ ਮਿਲੀ। ਇਹ ਮੋੜ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ। ਲੰਮੇ ਸਮੇਂ ਤੱਕ ਅੰਗਰੇਜਾਂ ਦੀ ਗੁਲਾਮੀ ਤੋਂ ਬਾਅਦ, ਲੋਕਾਂ ਨੂੰ ਆਪਣੀ ਸੁਤੰਤਰ ਹੋਂਦ ਦਾ ਅਹਿਸਾਸ ਹੋਇਆ। ਪਰ ਅਜ਼ਾਦੀ ਦੀ ਇਸ … More »

ਲੇਖ | Leave a comment
 

ਮਨੀਪੁਰ: ਸੁੱਬੇ ਦਾ ਨਾਮ ‘ਮਣੀਪੁਰ’ ਕਿਸਨੇ ਰੱਖਿਆ?

ਮਣੀਪੁਰ ਭਾਰਤ ਦਾ ਇੱਕ ਸੁੱਬਾ ਹੈ, ਜੋ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਹ ਉੱਤਰ ਵਿੱਚ ਨਾਗਾਲੈਂਡ, ਪੱਛਮ ਵਿੱਚ ਅਸਾਮ ਅਤੇ ਦੱਖਣ-ਪੱਛਮ ਵਿੱਚ ਮਿਜ਼ੋਰਮ ਅਤੇ ਦੱਖਣ ਅਤੇ ਪੂਰਬ ਵਿੱਚ ਮਿਆਂਮਾਰ (ਬਰਮਾ) ਨਾਲ ਲੱਗਦੀ ਹੈ। ਦੂਜੇ ਉੱਤਰ-ਪੂਰਬੀ ਸੂਬਿਆਂ ਵਾਂਗ, ਇਹ … More »

ਲੇਖ | Leave a comment
 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਬਣਾਈ ਰੱਖਣਾਂ ਸਿੱਖ ਪੰਥ ਦੀ ਜ਼ਿੰਮੇਵਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿੱਖ ਜਗਤ ਲਈ ਸਰਵੋਤਮ ਪਵਿਤਰ ਸਥਾਨ ਹੈ। ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਪੀਰੀ ਤੇ ਮੀਰੀ ਦੇ ਸਥਾਨ ਦੀ ਸਥਾਪਨਾ ਸਿਆਸੀ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ, ਸਿੱਖ ਵਿਚਾਰਧਾਰਾ  … More »

ਲੇਖ | Leave a comment
 

ਮੋਰਚਾ ਗੁਰੂ ਕਾ ਬਾਗ਼

ਜਿੱਥੇ ਗੁਰਮਤਿ ਦੇ ਸਿਧਾਂਤ ਸੇਵਾ, ਸਿਮਰਨ, ਪ੍ਰੇਮ, ਸਾਂਝ ਅਤੇ ਕੁਰਬਾਨੀ , ਅੱਜ ਤੱਕ ਲਾਗੂ ਹੁੰਦੇ ਵੇਖਦੇ ਹਾਂ, ਉੱਥੇ ਦੂਜੇ ਪਾਸੇ ਅਣਖ, ਬਹਾਦਰੀ, ਨਿਰਭੈਤਾ, ਆਪਣੇ ਹੱਕਾਂ ਲਈ ਜ਼ੁਲਮ ਵਿਰੁੱਧ ਅੰਤ ਤੱਕ ਲੜਨਾ ਵੀ ਸਾਨੂੰ ਵਿਰਸੇ ਵਿੱਚ ਹੀ ਮਿਲਿਆ ਹੈ। ਇਹੀ ਕਾਰਨ … More »

ਲੇਖ | Leave a comment