ਸਾਹਿਤ
ਅਸਲ ਸਮੱਸਿਆ ਵਿਸ਼ਾ-ਸਮੱਗਰੀ ਦੀ ਗੁਣਵਤਾ, ਟੀ.ਆਰ.ਪੀ. ਨਹੀਂ
ਡੀ.ਡੀ. ਪੰਜਾਬੀ ਦੇ ਡਾਇਰੈਕਟਰਾਂ ਨਾਲ ਵਿਸ਼ਾ-ਸਮੱਗਰੀ ਸਬੰਧੀ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਕੁਝ ਵਿਸ਼ਾ-ਸਮੱਗਰੀ ਨੂੰ ਤਰਜੀਹ ਦਿੰਦੇ ਹਨ ਅਤੇ ਕਈ ਟੀ.ਆਰ.ਪੀ. ਨੂੰ। ਟੀ.ਆਰ.ਪੀ. ਇਸ਼ਤਿਹਾਰ ਬਟੋਰਨ ਅਤੇ ਉੱਚ-ਅਫ਼ਸਰਾਂ, ਅਧਿਕਾਰੀਆਂ ਦੀ ਵਾਹ ਵਾਹ ਪ੍ਰਾਪਤ ਕਰਨ ਵਿਚ ਤਾਂ ਸਹਾਈ ਹੋ ਸਕਦੀ ਹੈ। … More
ਗੁੱਸੇ ‘ਤੇ ਕਾਬੂ ਪਾਉਣਾ ਜ਼ਰੂਰੀ
ਗੁੱਸਾ ਆਉਣਾ ਸੁਭਾਵਿਕ ਗੱਲ ਹੈ ਪਰੰਤੂ ਗੁੱਸੇ ਤੇ ਕਾਬੂ ਕਰਨਾ ਇੱਕ ਕਲਾ ਹੈ। ਗੁੱਸਾ ਕੁਝ ਸਮੇਂ ਲਈ ਆਉਂਦਾ ਹੈ ਤੇ ਪਿੱਛੇ ਡਾਢਾ ਨੁਕਸਾਨ ਛੱਡ ਜਾਂਦਾ ਹੈ। ਗੁੱਸਾ ਮਨੁੱਖੀ ਮਨ ਦਾ ਇੱਕ ਭਾਵ ਹੈ ਅਤੇ ਗੁੱਸੇ ਦੌਰਾਨ ਕਈ ਸਰੀਰਕ ਲੱਛਣ ਪੈਦਾ … More
ਪੈਰਿਸ ‘ਚ ਚਾਰ ਸਦੀਆਂ ਤੋਂ ਵੱਧ ਪੁਰਾਣਾ ਦਰੱਖਤ ਹਰਾ ਭਰਾ ਖੜ੍ਹਾ ਹੈ
ਪੁਰਾਣੀਆਂ ਵਸਤੂਆਂ ਦੇ ਕਦਰਦਾਨਾਂ ਵਾਰੇ ਗੱਲ ਕੀਤੀ ਜਾਵੇ ਤਾਂ ਗੋਰੇ ਲੋਕਾਂ ਦਾ ਨਾਮ ਪਹਿਲੀ ਸੂਚੀ ਵਿੱਚ ਆਵੇਗਾ।ਸਦੀਆਂ ਪੁਰਾਣੇ ਚਰਚ,ਇਮਰਤਾਂ,ਪੁਲ ਆਦਿ ਇਥੋਂ ਤੱਕ ਪੇੜ੍ਹ ਪੌਦਿਆਂ ਨੂੰ ਵੀ ਸਾਂਭਿਆ ਹੋਇਆ ਹੈ।ਜਿਸ ਦੀ ਮਿਸਾਲ ਪੈਰਿਸ ਵਿੱਚ ਮਿਲਦੀ ਹੈ।ਇਥੇ ਗਿਆਰਾਂ ਸਦੀਆਂ ਪੁਰਾਣੇ ਇਤਹਾਸਕ ਚਰਚ … More
ਸਿਦਕਵਾਨ ਸਿੱਖ ਧਰਮ ਦਾ ਮਹਾਨ ਸਪੂਤ:ਸ਼ਹੀਦ ਦਰਸ਼ਨ ਸਿੰਘ ਫੇਰੂਮਾਨ
ਜਦੋਂ ਕਿਸੇ ਧਰਮ ਦੇ ਧਾਰਮਿਕ ਅਕੀਦਿਆਂ ਵਿਚ ਗਿਰਾਵਟ ਆਉਂਦੀ ਹੈ ਤਾਂ ਕੋਈ ਧਰਮੀ ਇਨਸਾਨ ਉਸ ਗਿਰਾਵਟ ਨੂੰ ਰੋਕਣ ਲਈ ਸਾਰਥਿਕ ਉਪਰਾਲਿਆਂ ਨਾਲ ਰੋਕਣ ਲਈ ਅੱਗੇ ਆਉਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਦਰਜ ਹੈ ਕਿ ਉਸ ਇਨਸਾਨ ਨੂੰ ਅਨੇਕਾਂ ਮੁਸ਼ਕਲਾਂ ਅਤੇ … More
ਅਗਰਬੱਤੀਆਂ, ਸਿਗਰਟ ਤੋਂ ਵਧ ਮਾਰੂ ਹਨ
ਵਿਸ਼ਵ ਦੇ ਬਹੁਤ ਦੇਸ਼ਾਂ ਵਿਚ ਸਦੀਆਂ ਤੋਂ ਧਾਰਮਿਕ ਸਮਾਗਮਾਂ ਵਿਚ ਅਗਰਬੱਤੀਆਂ ਬਾਲੀਆਂ ਜਾਂਦੀਆਂ ਹਨ। ਹਿੰਦੂ, ਈਸਾਈ ਅਤੇ ਬੁੱਧ ਧਰਮ ਦੇ ਪੈਰੋਕਾਰ ਇਸ ਵਿਚ ਮੋਹਰੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਗਰਬੱਤੀਆਂ ਜਲਾਉਣ ਨਾਲ ਦੇਵੀ/ਦੇਵਤੇ ਖ਼ੁਸ਼ ਹੁੰਦੇਹਨ। ਅਗਰਬੱਤੀ ਦੇ ਧੂੰਏਂ ਕਾਰਨ … More
ਸੰਤ ਤੇ ਬ੍ਰਹਮ ਗਿਆਨੀ ਦੇ ਸਾਰੇ ਗੁਣ ਸੰਪੰਨ ਬਾਬਾ ਬੁੱਢਾ ਜੀ
ਗੁਰਬਾਣੀ ’ਚ ਜਿਸ ਪੂਰਨ ਮਨੁੱਖ, ਬ੍ਰਹਮ ਗਿਆਨੀ, ਗੁਰਮੁਖ ਜਾਂ ਸੰਤ ਦੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ, ਉਹ ਸਾਰੇ ਹੀ ਗੁਣ ਬਾਬਾ ਬੁੱਢਾ ਜੀ ਵਿਚ ਵਿਦਮਾਨ ਸਨ। ਆਪ ਜੀ ਨੂੰ ਗੁਰੂ ਘਰ ਦੇ ਅਨਿਨ ਸੇਵਕ, ਪ੍ਰਚਾਰਕ, ਪਰਉਪਕਾਰੀ, ਮਹਾਨ ਉਸਰੱਈਏ, ਦੂਰ-ਅੰਦੇਸ਼ … More
ਸਿੱਖ ਕੌਮ ਬਾਦਲ ਪਰਿਵਾਰ ਕੋਲੋ ਕਦੋਂ ਅਜ਼ਾਦ ਕਰਾਏਗੀ ਐਸ.ਜੀ.ਪੀ.ਸੀ.
ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਫੜਨ ਨਾਲ ਗੁਰਦੁਆਰਾ ਐਕਟ ਦੀ ਸਥਾਪਨਾ ਹੋਈ ਜਿਸ ਤੋਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਈਂ। ਇਸ ਹੋਂਦ ਵਿਚ ਲਿਆਉਣ ਲਈ ਅਨੇਕਾਂ ਹੀ ਕੁਰਬਾਨੀਆਂ ਹੋਈਆ । ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰਦਆਰਿਆਂ … More