ਸਾਹਿਤ
ਚੋਣਾਂ ਆਈਆਂ ਮਜਮੇ ਲਗਣਗੇ ਲੋਕ ਖੂਬ ਤਮਾਸ਼ੇ ਵੇਖਣਗੇ
ਸਾਡੇ ਮੁਲਕ ਵਿੱਚ ਪਰਜਾਤੰਤਰ ਵਾਲੀ ਸਿਰਫ ਅਤੇ ਸਿਰਫ ਇੱਕ ਹੀ ਗੱਲ ਆਈ ਹੈ ਅਤੇ ਉਹ ਹੈ ਚੋਣਾਂ। ਅਰਥਾਤ ਹੁਣ ਇਹ ਰਾਜ ਗਦੀਆਂ ਨਹੀਂ ਹਨ ਬਲਕਿ ਹਰ ਪੰਜਾਂ ਸਾਲਾਂ ਬਾਅਦ ਚੋਣਾ ਕਰਵਾਕੇ ਸਰਕਾਰਾਂ ਬਣਦੀਆਂ ਹਨ। ਇਹ ਵੀ ਆਖ ਦਿੱਤਾ ਗਿਆ ਹੈ … More
21ਵੀ ਸਦੀ ਦੀ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ : ਵਾਤਾਵਰਨ ਪ੍ਰਦੂਸ਼ਣ
ਹਰਬੰਸ ਸਿੰਘ ਸੰਧੂ, “ਪਵਣੁ ਗੁਰੂ ਪਾਣੀ ਪਿਤਾ” ਗੁਰਬਾਣੀ ਦੇ ਪਵਿੱਤਰ ਸਲੋਕ ਵਿੱਚ ਦਰਜ ਕਰਕੇ ਸਾਨੂੰ ਵਾਤਾਵਰਨ ਨੂੰ ਸੰਭਾਲਣ ਦੀ ਹਦਾਇਤ ਕੀਤੀ ਸੀ ਪਰ ਨਾ ਅਸੀਂ ਪੰਜਾਬੀਆਂ ਅਤੇ ਨਾ ਹੀ ਪੂਰੇ ਸੰਸਾਰ ਨੇ ਇਸ ਤੇ ਅਮਲ ਕੀਤਾ। ਹਾਲਤ ਅੱਜ ਇਹ ਬਣ ਗਈ ਹੈ … More
ਸਿੱਖਾਂ ਨੂੰ ਨੀਲਾ ਤਾਰਾ ਅਪ੍ਰੇਸ਼ਨ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਨੀਲਾ ਤਾਰਾ ਅਪ੍ਰੇਸ਼ਨ ਸਿੱਖ ਪੈਰੋਕਾਰਾਂ ਲਈ ਅਤਿਅੰਤ ਦੁੱਖਦਾਈ ਘਟਨਾ ਹੈ। ਇਸ ਦੇ ਸੰਤਾਪ ਨੂੰ ਉਹ ਰਹਿੰਦੀ ਦੁਨੀਆਂ ਤੱਕ ਭੁੱਲਾਇਆ ਨਹੀਂ ਜਾ ਸਕਦਾ। ਸਿਆਸਤਦਾਨ ਨੀਲਾ ਤਾਰਾ ‘ਤੇ ਸਿਆਸਤ ਕਰਨ ਲੱਗ ਜਾਂਦੇ ਹਨ। ਜਦੋਂ ਕਿ ਸਿਆਸਤ ਅਤੇ ਧਰਮ ਦੋਵੇਂ ਵੱਖਰੇ ਹਨ। ਧਰਮ … More
ਨਵਾਂ ਜਮਾਨਾਂ ਏ (ਗੀਤ)
ਸ਼ਾਦੀ ਬਣ ਗਈ ਵੇਖ ਵਿਖਾਵੇ। ਰਿਸ਼ਤਾ ਕੱਚ ਵਾਂਗ ਟੁੱਟ ਜਾਵੇ। ਓਹੀ ਬੁਰਾ ਜਿਹੜਾ ਸਮਝਾਵੇ, ਮਾਰੇ ਫੋਕਈਆਂ ਸ਼ਾਨਾਂ ਨੇ। ਲਾਹ ਲਿਆ ਸ਼ਰਮਾ ਹਿਆ ਦਾ ਪਰਦਾ,ਦੱਸਦੇ ਨਵਾਂ ਜਮਾਨਾਂ ਏ। ਜਿਉਦੇ ਮਾਪੇ ਮਾਰ ਮੁਕਾਕੇ। ਸ਼ਾਦੀ ਕਰਨ ਕਚਿਹਰੀ ਜਾਕੇ। ਖੜ੍ਹ ਗਏ ਹੱਥਾਂ ਚ’ ਹੱਥ … More
ਭਾਰਤੀ ਮੀਡੀਆ ਦੇ ਇਕ ਹਿੱਸੇ ʼਤੇ ਲੋਕਾਂ ਨੂੰ ਮਾਣ ਹੈ
ਹਾਲਾਤ ਕੋਈ ਵੀ ਹੋਣ ਭਾਰਤੀ ਮੀਡੀਆ ਦਾ ਇਕ ਹਿੱਸਾ ਹਮੇਸ਼ਾ ਮਨੁੱਖਤਾ ਪ੍ਰਤੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਾ ਰਿਹਾ ਹੈ। ਅੰਗਰੇਜ਼ ਹਕੂਮਤ ਸਮੇਂ ਲੋਕਾਂ ਅੰਦਰ ਕੌਮੀ ਚੇਤੰਨਤਾ ਅਤੇ ਦੇਸ਼ ਪਿਆਰ ਦਾ ਜਜ਼ਬਾ ਪੈਦਾ ਕਰਨ ਵਿਚ ਅਖ਼ਬਾਰਾਂ ਦੀ ਅਹਿਮ … More
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ 95 ਸਾਲਾਂ ਦਾ ਲੰਬਾ ਸਫਰ
‘ਸਿੱਖ ਗੁਰੂਦੁਆਰਾ ਐਕਟ 1925’ ਤੋਂ ਉਪਰੰਤ ਹੋਂਦ ‘ਚ ਆਇਆ ‘ਦਿੱਲੀ ਸਿੱਖ ਗੁਰੂਦੁਆਰਾ ਐਕਟ 1971’ ਸਿੱਖ ਪੰਥ ਲਈ ਇਕ ਵੱਡੀ ਜਿੱਤ ਸੀ ਕਿਉਂਕਿ ਦਿੱਲੀ ਦੇ ਗੁਰਧਾਮਾਂ ਦਾ ਪ੍ਰਬੰਧ ਸਥਾਨਕ ਸਿੱਖ ਵੋਟਰਾਂ ਦੇ ਹੱਥਾਂ ‘ਚ ਸੋਂਪਿਆ ਗਿਆ ਸੀ। ਇਸ ਮੁਹਿੰਮ ਦੀ ਸੁਰੁਆਤ … More
ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ‘ਤੇ ਕੁਹਾੜਾ ਮਾਰਦੀ ਹੈ
ਕਾਂਗਰਸ ਹਾਈ ਕਮਾਂਡ ਹਮੇਸ਼ਾ ਨਵੇਂ ਫਾਰਮੂਲਿਆਂ ਅਨੁਸਾਰ ਕੰਮ ਕਰਦੀ ਰਹਿੰਦੀ ਹੈ, ਭਾਵੇਂ ਉਨ੍ਹਾਂ ਦੇ ਨਵੇਂ ਫਾਰਮੂਲੇ ਹਰ ਵਾਰੀ ਫ਼ੇਲ੍ਹ ਹੁੰਦੇ ਰਹੇ ਹਨ। ਇਸੇ ਤਰ੍ਹਾਂ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਵਿਰੁੱਧ ਹੋਈ ਬਗ਼ਾਬਤ ਤੋਂ ਬਾਅਦ ਕੋਈ ਵੀ … More
ਸੈਕੂਲਰਇਜ਼ਮ ਇੱਕ ਪੂਰਨਨਿਰਪੱਖਤਾ
ਸੈਕੂਲਰਇਜ਼ਮ ਮਾਨਵ ਅਜਾਦੀ ਦਾ ਸੰਪੂਰਨ ਸਿਧਾਂਤ ਹੈ, ਇਸ ਨੂੰ ਮਾਨਵਤਾਵਾਦ ਵੀ ਕਿਹਾ ਜਾਂਦਾ ਹੈ। ਸੈਕੂਲਰਇਜ਼ਮ ਸ਼ਬਦ ਦੀ ਵਿਆਖਿਆ ਕਰਦੇ ਇਸ ਦਾ ਮਤਲਵ ਆਮ ਤੌਰ ਤੇ ਧਰਮ ਨਿਰਪੱਖਤਾ ਤੋਂ ਹੀ ਲਿਆ ਜਾਂਦਾ ਹੈ। ਸੈਕੂਲਰਇਜ਼ਮ ਇੱਕ ਕੁਦਰਤੀ ਅਤੇ ਨਿਰਪੱਖਤਾ ਦੇ ਅਧਾਰ ਤੇ … More
ਅਲਵਿਦਾ ਮਾਂ
ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ, ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,, ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,, ਮੇਰੀ ਰੱਬ ਦੀ ਮੂਰਤ ਮਾਤਾ ਨੂੰ … More