ਸਾਹਿਤ

 

ਮਹਿੰਗਾਈ ਨੂੰ ਉਲੰਪਿਕ ਭੇਜੋ

ਹਾਕੀ, ਫੁਟਬਾਲ, ਵਾਲੀਵਾਲ, ਕੁਸ਼ਤੀ, ਟੈਨਿਸ, ਲੰਮੀ ਛਾਲ ਵੰਨੑਸੁਵੰਨੀਆਂ ਹੋਰ ਵੀ ਖੇਡਾਂ ਉਲੰਪਿਕ ਵਿਚ ਨੇ ਹੋ ਰਹੀਆਂ। ਦੁਨੀਆਂ ਭਰ ਦੇ ਸਾਰੇ ਦੇਸ਼, ਹਰ ਦੇਸ਼ ਦਾ ਵੱਖਰਾ ਵੇਸ, ਜਿੱਤ ਦੇ ਸੋਨਸੁਨਿਹਰੀ ਤਮਗੇ ਜਿੱਤਣ ਦੇ ਅੱਜ ਚਕਰ ਵਿਚ ਨੇ। ਸਾਡਾ ਦੇਸ਼ ਰੀਹਰਸਲ ਕਰਦਾ, … More »

ਕਵਿਤਾਵਾਂ | Leave a comment
 

ਲੁਕੋਓ ਕਿਉਂ?

ਜਦੋਂ ਤੋਂ ਕਰੋਨਾ ਨੇ ਯੌਰਪ ਵਿੱਚ ਦਸਤਕ ਦਿੱਤੀ ਹੈ।ਲੋਕਾਂ ਦੇ ਚਿਹਰਿਆਂ ਤੇ ਉਦਾਸੀ ਦੇ ਬੱਦਲ ਛਾਏ ਹੋਏ ਹਨ।ਸੋਚਾਂ ਦੇ ਆਲਮ ਵਿੱਚ ਡੁੱਬੇ ਹੋਏ ਲੋਕ ਮਜ਼ਬੂਰੀ ਵੱਸ ਹੱਸਦੇ ਨਜ਼ਰ ਆਉਦੇ ਹਨ।ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਹੈ,ਕਿ ਮੁਸੀਬਤ ਹੌਸਲੇ ਤੋਂ ਵੱਡੀ … More »

ਲੇਖ | Leave a comment
 

ਦਿੱਲੀ ਦੀ ਆਕੜ

ਨਹੀਂ ਛੱਡੀਆਂ ਆਦਤਾਂ ਗੰਦੀਆਂ। ਅੱਜ ਫੇਰ ਕਰੀਚੇਂ ਦੰਦੀਆਂ। ਕਰ ਹਾਲਤਾਂ ਸਾਡੀਆਂ ਮੰਦੀਆਂ। ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ। ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ। ਨਾਦਰ ਜਿਹਾ ਛੱਡ ਫੁਰਮਾਣ। ਸਾਡੀ ਕਿਰਤ ਦਾ ਕੀਤਾ ਘਾਣ। ਸਾਨੂੰ ਜੜ੍ਹਾਂ ਤੋਂ ਲੱਗੇ ਖਾਣ। ਤੇਰੇ ਮੁੰਨੇਂ ਤੇਲ ਲਗਾਉਣ … More »

ਕਵਿਤਾਵਾਂ | Leave a comment
 

ਸ਼ਿਕਰੇ ਵਰਗਾ ਯਾਰ

ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More »

ਕਵਿਤਾਵਾਂ | Leave a comment
 

ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ

ਆਖ਼ਿਰਕਾਰ ਲੰਬੀ ਜਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਵਿੱਚ ਸਫਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ ਉਸਦੇ ਰਾਹ ਵਿੱਚ ਰੋੜੇ ਅਟਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ … More »

ਲੇਖ | Leave a comment
 

ਓਲੰਪਿਕ ਖੇਡਾਂ ਦੇ 125 ਸਾਲਾ ਦੇ ਇਤਿਹਾਸ ਦਾ ਲੇਖਾ ਜੋਖਾ

ਓਲੰਪਿਕ ਖੇਡਾਂ ਦੇ ਇਤਿਹਾਸ ਦੀ ਸ਼ੁਰੂਆਤ 1896 ਵਿੱਚ  ਗ੍ਰੀਸ ਏਥਨਜ਼ ਤੋਂ ਹੋਈ , ਹੁਣ ਤਕ ਓਲੰਪਿਕ ਖੇਡਣ ਦੇ ਕੁੱਲ  31 ਐਡੀਸ਼ਨ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ  ਦੁਨੀਆਂ ਦੀਆਂ  2 ਵੱਡੀਆਂ ਲੜਾਈਆਂ ਕਾਰਨ  1916, 1940, 1944 ਦੀਆਂ  ਓਲੰਪਿਕ ਖੇਡਾਂ ਰੱਦ ਵੀ … More »

ਲੇਖ | Leave a comment
 

ਕਿਸਾਨੀਅਤ ਦਾ ਰਿਸ਼ਤਾ

ਕਿਸੇ ਥਾਂ ਨੂੰ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ … More »

ਲੇਖ | Leave a comment
 

ਨਰਸਾਂ

ਹੱਸ-ਹੱਸ ਸੇਵਾ ਕਰਦੀਆਂ ਨਰਸਾਂ ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ  ਨਰਸਾਂ। ਦੁੱਖ ਸਾਗਰ ਵੀ  ਤਰਦੀਆਂ ਨਰਸਾਂ। ਬੈਜ ਵੀ ਚੱਮਕੇ  ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ  … More »

ਕਵਿਤਾਵਾਂ | Leave a comment
 

ਭੁੱਲੀ ਨਾ ਪੰਜਾਬ (ਗੀਤ)

ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ  ਤਾਂ  ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ  ਸੌ  ਸੀ   ਸਿਆਪੇ। ਪਿੱਛੋਂ ਤੁਰ … More »

ਕਵਿਤਾਵਾਂ | Leave a comment
 

ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ‘ਚ ਮਾੜ੍ਹਾ ਪ੍ਰਬੰਧ ਕਿਉਂ ?

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਪਾਰਲੀਆਮੈਂਟ ਰਾਹੀ ਪਾਸ ਕੀਤੇ ‘ਦਿੱਲੀ ਸਿੱਖ ਗੁਰੂਦੁਆਰਾ ਐਕਟ 1971’ ਦੇ ਤਹਿਤ ਕੀਤਾ ਗਿਆ ਸੀ, ਜਿਸਦਾ ਮੁੱਖ ਮਨੋਰਥ ਦਿੱਲੀ ਦੇ ਗੁਰੂਦੁਆਰਿਆਂ ‘ਤੇ ਉਨ੍ਹਾਂ ਦੀ ਜਾਇਦਾਦਾਂ ਦੀ ਸੇਵਾ-ਸੰਭਾਲ ਕਰਨਾ ਹੈ। ਇਸ ਕਮੇਟੀ ਦੀਆਂ ਚੋਣਾਂ ਹਰ … More »

ਲੇਖ | Leave a comment