ਸਾਹਿਤ
“ਅੱਗ ਨੇ ਅੱਗ ਬੁਝਾਈ ਕਦ ਹੈ?”
ਅੱਗ ਨੇ ਅੱਗ ਬੁਝਾਈ ਕਦ ਹੈ? ਜਾਂ ਫਿਰ ਠੰਢਕ ਪਾਈ ਕਦ ਹੈ? ਤੇਰੀ ਝੂਠ ਅਦਾਲਤ ਅੰਦਰ ਸੱਚ ਦੀ ਦੱਸ ਸੁਣਵਾਈ ਕਦ ਹੈ? ਲੋਕਾ ਤੰਤਰ ਨਾਂ ਦਾ ਹੀ ਬਸ ਲੋਕਾ ਮੱਤ ਪੁਗਾਈ ਕਦ ਹੈ? ਮੂੰਹੋਂ ਤਾਂ ਸਭ ਮੰਨਿਆ ਆਖੇਂ ਛੱਡੀ ਪਰ … More
ਕੀ ਅਮਰੀਕੀ ਚੋਣਾ’ਚ ਬਹੁਤ ਕੁਝ ਦਾਅ ਤੇ ਹੈ?
5 ਨਵੰਬਰ, 2024, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਰਾਸ਼ਟਰਪਤੀ ਚੋਣ ਸੱਚਮੁੱਚ, ਸਾਡੇ ਜੀਵਨ ਕਾਲਾਂ ਵਿੱਚ, ਸ਼ਾਇਦ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਅਤੇ ਪਵਿੱਤਰ ਰਾਸ਼ਟਰਪਤੀ ਚੋਣ ਹੋਣ ਜਾ ਰਹੀ ਹੈ। ਟਰੰਪ ਕਰਕੇ ਅਮਰੀਕਾ ਦਾ ਬਜੂਦ, … More
ਸੋਸ਼ਲ ਮੀਡੀਆ ਲੜਾਈ ਦਾ ਜੜ੍ਹ…..!
ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਾਜਕ ਤਸਵੀਰ ਨੂੰ ਬਦਲ ਦਿੱਤਾ ਹੈ। ਇਹ ਪਲੇਟਫਾਰਮਾਂ ਬੇਹੱਦ ਲੋਕਪ੍ਰਿਅ ਹਨ ਅਤੇ ਦੁਨਿਆ ਭਰ ਵਿੱਚ ਬਿਲੀਅਨ ਲੋਕਾਂ ਦੁਆਰਾ ਵਰਤੇ ਜਾਂਦੇ ਹਨ। ਪਰ ਜਿਵੇਂ-ਜਿਵੇਂ ਇਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ, ਉਸੇ ਤਰ੍ਹਾਂ ਇਹਨਾਂ … More
“ਅਸਟ੍ਰੇਲੀਆ ਦਾ ਮੂੰਹ ਮੱਥਾ ਸਵਾਰਨ ‘ਚ ਪੰਜਾਬੀਆਂ ਦਾ ਵੀ ਵੱਡਾ ਯੋਗਦਾਨ ਰਿਹੈ”
ਹਿੰਦੋਸਤਾਨ ‘ਚ ਜਦੋਂ ਅਮੀਰ ਅਤੇ ਉੱਚ ਜਾਤੀਆਂ ਸਮੇਤ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਗਰੀਬਾਂ ਸਮੇਤ ਨੀਵੀਂਆਂ ਜਾਤਾਂ ਦੇ ਲੋਕਾਂ ਨਾਲ ਵਿਤਕਰਾ ਕਰਦਿਆਂ ਹੋਇਆਂ ਨੇ ਛੂਤ-ਛਾਤ ਨੂੰ ਬਹੁਤ ਬੜਾਵਾ ਦਿੰਦਿਆਂ ਛੋਟੀਆਂ ਜਾਤਾਂ ਦੀ ਭਿੱਟ ਹੋਣ ਨਾਲ ਨਫਰਤ ਪੈਦਾ ਕਰਕੇ ਗਰੀਬ ਅਛੂਤਾਂ … More
ਵਿਸ਼ਵ ਦਾ ਨਿਰਾਲਾ ਗ੍ਰੰਥ- ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਤਾ ਦਾ ਚਾਨਣ ਮੁਨਾਰਾ ਅਤੇ ਸਰਬ ਸਾਂਝਾ ਗ੍ਰੰਥ ਵਜੋਂ ਜਾਣਿਆ ਜਾਂਦਾ ਹੈ। ਅਤੇ ਖਾਲਸਾ ਪੰਥ ਨਿਆਰਾ ਪੰਥ ਵਜੋਂ ਪ੍ਰਸਿੱਧ ਹੈ। ਪਰ ਸਾਡਾ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਇੱਕ ਨਿਆਰਾ ਗ੍ਰੰਥ ਵੀ ਹੈ ਅਤੇ … More
ਲਹਿੰਦੇ ਪੰਜਾਬ ਵਿੱਚ ਪੰਜਾਬੀ ਦੇ ਮੁੱਦਈ : ਉਸਤਾਦ ਦਾਮਨ
1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ ਪ੍ਰੰਤੂ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। … More
ਛੋਟੀ ਉਮਰ ਦੇ ਵਿਹਲੇ ਵਪਾਰੀ
ਅੱਜ ਜਿਸ ਵਿਸ਼ੇ ਤੇ ਵਿਚਾਰ-ਚਰਚਾ ਕਰਨ ਜਾ ਰਿਹਾ ਹਾਂ ਉਹ ਹਾਸੋ-ਹੀਣਾ ਹੋਣ ਦੇ ਨਾਲ-ਨਾਲ ਸਾਡੇ ਸਮਾਜ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਇਹ ਵਿਅੰਗ ਮੇਰੇ ਨਿਜੀ ਤਜਰਬੇ ਦੀ ਉਪਜ ਦੇ ਨਾਲ-ਨਾਲ ਸਮਾਜ ਵਿੱਚ ਰਹਿੰਦੇ ਲੋਕਾਂ ਵੱਲੋਂ ਵੀ ਮਹਿਸੂਸ ਕੀਤਾ … More
ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ
ਵੀਹਵੀਂ ਸਦੀ ਦੇ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਭਾਈ ਕਾਹਨ ਸਿੰਘ ਨਾਭਾ ਦਾ ਜਨਮ ਉਨਾਂ ਦੇ ਨਾਨਕੇ ਘਰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਚ ਮਾਤਾ ਹਰਿ ਕੌਰ ਦੀ ਕੁੱਖੋਂ 30 ਅਗਸਤ 1861 ਈਂ ਨੂੰ ਹੋਇਆ। ਵਿਦਵਤਾ … More
ਕਦੇ ਆਪ ਨਹੀਂ ਸਨ ਲੱਗੀਆਂ
ਕਦੇ ਆਪ ਨਹੀਂ ਸਨ ਲੱਗੀਆਂ, ਨਜ਼ਰਾਂ ਲਾਈਆਂ ਗਈਆਂ ਸਨ, ਪੰਜਾਬ ਨੂੰ। ਹੁਣ ਵੀ ਫਿਰਦੀਆਂ, ਹਵਾਵਾਂ ਮਰਜਾਣੀਆਂ, ਹੱਥੀਂ ਫ਼ੜ ਮੁਆਤੇ। ਉਦੋਂ ਫਿਰ ਸਿਰ ਤੋਂ , ਵਾਰੀਆਂ ਮਿਰਚਾਂ ਵੀ ਨਹੀਂ , ਕੰਮ ਕਰਦੀਆਂ। ਨਾ ਅੱਗ ਵਿੱਚ ਸੜ੍ਹਨ ਕਦੇ, ਜਦੋਂ ਆਪਣੇ ਹੀ ਅੱਗਾਂ … More
ਗੁੱਡੀ ਫੂਕਣਾ ਪੁਰਾਤਨ ਰਸਮ
ਵਿਗਿਆਨ ਦੇ ਯੁਗ ਵਿੱਚ ਅੱਜ ਕਲ੍ਹ ਕੋਈ ਵੀ ਚਮਕਤਕਾਰ ਵਾਲੀਆਂ ਨਿਰਆਧਾਰ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਪ੍ਰੰਤੂ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਪ੍ਰਚਲਿਤ ਹਨ, ਜਿਹੜੀਆਂ ਵਿਗਿਆਨਕ ਤੱਥਾਂ ‘ਤੇ ਅਧਾਰਤ ਨਹੀਂ ਹਨ। ਸਾਡਾ ਸਮਾਜ ਉਨ੍ਹਾਂ ਪਰੰਪਰਾਵਾਂ ‘ਤੇ ਪਹਿਰਾ ਵੀ ਦੇ ਰਿਹਾ … More