ਸਾਹਿਤ

 

ਮਾਂ ਮੇਰੀ ਦਾ ਏਡਾ ਜੇਰਾ…(ਗੀਤ)

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More »

ਕਵਿਤਾਵਾਂ | Leave a comment
 

ਮਾਵਾਂ

ਮਾਵਾਂ ਸਿਰਫ਼ ਠੰਡੀਆਂ ਛਾਵਾਂ ਹੀ ਨਹੀਂ ਹੁੰਦੀਆਂ… ਕਦੇ ਕਦੇ ਲੋੜ ਪੈਣ ‘ਤੇ ਵੈਰੀ ਲਈ ਅੰਗਿਆਰ ਵੀ ਬਣਦੀਆਂ… ਟੈਰੇਸਾ ਵਰਗਾ ਪ੍ਰੇਮ ਗੁਜਰੀ ਵਰਗਾ ਸੰਤੋਖ ਸਵਿੱਤਰੀ ਵਰਗਾ ਗਿਆਨ ਅਤੇ ਪਾਵੇਲ ਦੀ ‘ਮਾਂ’ ਵਰਗਾ ਜਜਬਾ… ਮਾਵਾਂ ਢਾਲ ਲੈਂਦੀਆਂ ਆਪਣੇ ਆਪ ਨੂੰ ਹਲਾਤਾਂ ਅਨੁਸਾਰ… … More »

ਕਵਿਤਾਵਾਂ | Leave a comment
 

ਮੰਦਰ, ਮਸਜਿਦ, ਗੁਰਦੁਆਰਾ

ਮੰਦਰ, ਮਸਜਿਦ , ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਪੂਜਣਯੋਗ ਨੇ  ਸਮੇਂ ਥਾਵਾਂ। ਪਰ ਬੰਦੇ ਨਾ ਪੂਜਣ ਮਾਵਾਂ। ਉ੍ਹਦਾ ਰੁਤਬਾ ਬੜਾ ਨਿਆਰਾ, ਮੰਦਰ, ਮਸਜਿਦ, ਗੁਰਦੁਆਰਾ। ਗਿਰਜਾਘਰ ਵੀ ਬੜਾ ਪਿਆਰਾ। ਮਾਨਵਤਾ ਦੇ ਘਰ ਨੇ ਸਭੇ। ਇਹਨਾਂ ਵਿੱਚੋਂ ਜੱਨਤ ਲਭੇ। ਏਥੋਂ ਮਿਲਦਾ ਨਵਾਂ … More »

ਕਵਿਤਾਵਾਂ | Leave a comment
 

ਭਾਰਤ ਦੀ ਕੋਵਿਡ ਦੀ ਦੂਜੀ ਲਹਿਰ : ਗਵਾਹ ਚੁਸਤ ਮੁਦਈ ਸੁਸਤ

ਕੋਵਿਡ –19 ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਸਿਵਿਆਂ ਦੀ ਅੱਗ ਠੰਡੀ ਨਹੀਂ ਹੋ ਰਹੀ। ਸ਼ਮਸ਼ਾਨ ਘਾਟਾਂ ਵਿਚ ਅੰਤਮ ਸਸਕਾਰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। … More »

ਲੇਖ | Leave a comment
 

ਚੜ੍ਹਦੇ ਸੂਰਜ ਨੂੰ ਦੁਨੀਆਂ ਕਰੇ ਸਲਾਮਾਂ

21ਵੀਂ ਸਦੀ ਦੇ ਪਦਾਰਥਵਾਦੀ ਯੁੱਗ ਵਿਚ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ ਤੇ ਅਮੀਰੀ ਹਰ ਪਾਸੇ ਧੋਸ ਜਮਾਵੇ ਤੇ ਗਰੀਬ ਨੂੰ ਕੋਈ ਨਾ ਪੁੱਛੇ ਵਾਲੀ ਗੱਲ ਹਕੀਕਤ ਵਿਚ ਸੱਚ ਹੁੰਦੀ ਜਾਪਦੀ ਹੈ । ਚਾਹੇ ਕਿਤੋ ਦੀ ਮਿਸਾਲ ਲੈ … More »

ਲੇਖ | Leave a comment
 

ਦਿੱਲੀ ਗੁਰਦੁਅਰਾ ਚੋਣਾਂ ਦਾ ਇਹ ਦੌਰ ‘ਨਿਖਿਧ’ ਮੰਨਿਆ ਜਾਇਗਾ?

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਆਮ ਚੋਣਾਂ, 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਸਨ, ਉਹ ਸਮੁਚੇ ਦੇਸ਼ ਦੇ ਨਾਲ ਦਿੱਲੀ ਪੁਰ ਟੁੱਟੇ ਕੋਰੋਨਾ ਦੇ ਕਹਿਰ ਕਾਰਣ ਅਗਲੇ ਆਦੇਸ਼ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੇ ਬੀਤੇ ਦੌਰ … More »

ਲੇਖ | Leave a comment
 

ਸਿੱਖੀ ‘ਚ ਖਿਮਾ ਦਾ ਸੰਕਲਪ

ਇਕ ਵਿਅਕਤੀ ਇਕ ਨਿਮਾਣੇ ਸਿੱਖ ਵਜੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਵੀ ਕੁਝ ਲੋਕਾਂ ਨੂੰ ਗਵਾਰਾ ਨਹੀਂ ਹੋ ਰਿਹਾ। ਸ੍ਰੀ ਦਰਬਾਰ ਸਾਹਿਬ ਦੇ ਹਦੂਦ ਅੰਦਰ ਮੁੱਠੀਭਰ ਕੁਝ ਲੋਕਾਂ … More »

ਲੇਖ | Leave a comment
 

ਆਹ ! ਤੁਰ ਗਿਆ ਸਾਫ਼ ਸੁਥਰੇ ਗੀਤਾਂ ਅਤੇ ਮੁਹੱਬਤਾਂ ਦਾ ਵਣਜ਼ਾਰਾ: ਗਿੱਲ ਸੁਰਜੀਤ

ਪੰਜਾਬੀ ਸਭਿਅਚਾਰ ਦੇ ਪਹਿਰੇਦਾਰ ਅਤੇ ਸਾਫ਼ ਸੁਥਰੇ ਪਰਿਵਾਰਿਕ ਗੀਤ ਲਿਖਣ ਵਾਲੇ ਭੰਗੜਾ ਕਲਾਕਾਰ ਗਿਲ ਸੁਰਜੀਤ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਸਵਰਗਵਾਸ ਹੋ ਗਏ ਹਨ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਜਾਣ ਨਾਲ ਸਾਫ਼ ਸੁਥਰੇ ਗੀਤ ਲਿਖਣ ਵਾਲੇ ਯੁਗ … More »

ਲੇਖ | Leave a comment
 

ਇੱਕ ਰਾਵਣ ਦਾ ਅੰਤ..!

ਕੁਲਦੀਪ ਸਿੰਘ ਤੇ ਜਗਦੀਪ ਸਿੰਘ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ … More »

ਕਹਾਣੀਆਂ | Leave a comment
 

ਸਕਾਟਿਸ਼ ਪਾਰਲੀਮੈਂਟ ਚੋਣਾਂ 2021

6 ਮਈ ਨੂੰ ਹੋਣ ਜਾ ਰਹੀਆਂ ਸਕਾਟਿਸ਼ ਪਾਰਲੀਮੈਂਟ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ ‘ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਹੌਲੀਰੁਡ ਚੋਣਾਂ ਦੇ ਨਤੀਜੇ ਬਰਤਾਨੀਆ ਦੀ ਸਿਆਸੀ ਧਰਾਤਲ ਲਈ ਵੀ ਅਹਿਮ ਮੋੜ ਪੈਦਾ ਕਰਨਗੇ। ਇੱਥੋਂ ਜਿੱਤਣ … More »

ਲੇਖ | Leave a comment