ਸਾਹਿਤ

 

ਜ਼ਮਾਨੇ ਦੇ ਕੰਜਰਾਂ ਦੀ ਮੰਡੀ

ਸਹਿਕਦੇ ਅਰਮਾਨਾਂ ਗਲ਼ ਬੱਧੀ ਹੋਈ ਜੰਜ਼ੀਰ ਲੈ ਲੋ। ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ। ਸੜੇ ਹੋਏ ਅਹਿਸਾਸ ਦੀ ਬਿਜਲੀ ਹੋਈ ਗੁੱਲ ਲੈ ਲੋ। ਸੱਚ ਨੂੰ ਬੋਲਣ ਲੱਗਿਆਂ ਥਿਰਕਦੇ ਬੁੱਲ ਲੈ ਲੋ। ਦਿਲਾਂ ਦੀਆਂ ਸੱਧਰਾਂ ਦੀ ਪਾਟੀ ਹੋਈ … More »

ਕਵਿਤਾਵਾਂ | Leave a comment
 

ਸਿੱਖ ਕੌਮ ਦੇ ਮਹਾਨ ਵਿਦਵਾਨ “ਗਿਆਨੀ ਦਿੱਤ ਸਿੰਘ”

ਡੇਰਾਵਾਦ ਭਾਰਤ ਦੇ ਸਾਰੇ ਹੀ ਸੂਬਿਆਂ ਵਿੱਚ ਆਮ ਪ੍ਰਚਲਨ ਹੈ। ਪੰਜਾਬ ਲਈ ਵੀ ਕੋਈ ਅਣਹੋਣੀ ਗਲ ਨਹੀਂ। ਚੋਣਾਂ ਨੂੰ ਵੇਖਦਿਆਂ, ਨੇਤਾ ਡੇਰਿਆਂ ਦਾ ਰੁਖ ਕਰਨਾ ਸੁਰੂ ਕਰ ਦਿੰਦੇ ਹਨ। ਡੇਰੇ ਦੇ “ਗੁਰੂ” ਦੀ ਬਖਸ਼ਿਸ਼ ਨਾਲ ਵੱਡੀ ਗਿਣਤੀ ਵਿਚ ਪੱਕੀਆਂ ਵੋਟਾਂ … More »

ਲੇਖ | Leave a comment
 

ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ

ਦੇਸ਼ ਦੀ ਨਿਆਇਕ ਪ੍ਰਣਾਲੀ ਦੀਆਂ ਤਰੁਟੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਰਾਹ ਵਿਚ ਰੋੜਾ ਬਣਦੀਆਂ ਵਿਖਾਈ ਦੇ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 2015 ਵਿਚ ਫਰੀਦਕੋਟ ਜਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਬੇਅਦਬੀ ਹੋਈ ਸੀ। ਉਸਦੇ ਵਿਰੋਧ ਵਿਚ ਸੰਗਤਾਂ ਵੱਲੋਂ … More »

ਲੇਖ | Leave a comment
 

ਵਿਸ਼ਵ ਹੀਮੋਫੀਲੀਆ ਦਿਵਸ

ਦੁਨੀਆਂ ਪਿਛਲੇ ਵਰ੍ਹੇ ਤੋਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਹੁਣ ਤੱਕ ਤਕਰੀਬਨ 29 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਸਿਹਤ ਸੰਭਾਲ ਸਭ ਤੋਂ ਵੱਧ ਜ਼ਰੂਰੀ ਹੈ, ਇਸ ਤੱਥ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਸ … More »

ਲੇਖ | Leave a comment
 

ਇਤਿਹਾਸ ਦੀ ਅਦੁੱਤੀ ਘਟਨਾ : ਸੰਤ ਸਿਪਾਹੀ ਦੀ ਸਿਰਜਨਾ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ, ਉਸਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ … More »

ਲੇਖ | Leave a comment
 

ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਤੇ ਵਿਸ਼ੇਸ਼

ਅਵਤਾਰ ਸਿੰਘ ਮਿਸ਼ਨਰੀ, ਵੈਸਾਖੀ ਦਾ ਅਰਥ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ ਹੈ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ, ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, … More »

ਲੇਖ | Leave a comment
 

ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ

ਮੈਂ ਅਤੇ ਮੇਰੀ ਪਤਨੀ 17  ਸਾਲ ਤੋਂ ਲਗਪਗ ਹਰ ਸਾਲ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਾਂ। ਇਥੇ ਸਾਡਾ ਸਪੁੱਤਰ ਨਵਜੀਤ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਆਈ ਟੀ ਵਿਚ ਕੰਮ ਕਰਦੇ ਹਨ। ਪਹਿਲੀ ਵਾਰ ਦਸੰਬਰ 2004 ਵਿਚ ਅਸੀਂ ਆਪਣੇ ਬੇਟੇ ਦੀ ਗਰੈਜੂਏਸ਼ਨ … More »

ਲੇਖ | Leave a comment
 

ਉਸ ਪੰਥ ਸਜਾਇਆ ਏ…

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ। ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ। ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ। ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ। ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ ਉਸ…… ਭਗਤੀ … More »

ਕਵਿਤਾਵਾਂ | Leave a comment
 

ਸਿੱਖੀ ਵਿੱਚ ਨਿਘਾਰ ਅਤੇ ਸਿੱਖਾਂ ਵਿਚ ਢਹਿੰਦੀ-ਕਲਾ ਕਿਉਂ?

ਇਕ ਦਿਨ ਅਚਾਨਕ ਹੀ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ ‘ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ’ ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ … More »

ਲੇਖ | Leave a comment
 

ਚਾਰ ਰਾਜਾਂ ਤੇ ਪੁੱਡੂਚੇਰੀ ਸਬੰਧੀ ਚੋਣ-ਸਰਵੇਖਣ ਕੀ ਸਹੀ ਨਿਕਲਣਗੇ?

24 ਮਾਰਚ ਨੂੰ ਪ੍ਰਾਈਮ ਟਾਈਮ ʼਤੇ ਬਹੁਤੇ ਨਿਊਜ਼ ਚੈਨਲ ਧੜਾ ਧੜ ਚੋਣ ਸਰਵੇਖਣ ਪ੍ਰਸਾਰਿਤ ਕਰ ਰਹੇ ਸਨ। ਨਾਲ ਹੀ ਨਾਲ ਉਨ੍ਹਾਂ ਸੰਬੰਧੀ ਚਰਚਾ ਵੀ ਜਾਰੀ ਸੀ। ਪੱਛਮੀ ਬੰਗਾਲ, ਕੇਰਲਾ, ਤਾਮਿਲ ਨਾਡੂ, ਆਸਾਮ ਅਤੇ ਪੁੱਡੂਚਰੀ ਵਿਚ ਚੋਣ-ਅਮਲ 27 ਮਾਰਚ ਨੂੰ ਆਰੰਭ … More »

ਲੇਖ | Leave a comment