ਸਾਹਿਤ
ਸਿੱਖ ਧਰਮ ਵਿੱਚ ਔਰਤ ਦਾ ਸਥਾਨ
ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਦੋ ਮੁੱਖ ਧਰਮ ਪ੍ਰਚਲਿਤ ਸਨ- ਇੱਕ ਸਨਾਤਨ ਮੱਤ ਭਾਵ ਹਿੰਦੂ ਮੱਤ ਤੇ ਦੂਜਾ ਇਸਲਾਮ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ … More
ਕਿਤਾਬਾਂ ਵਾਲੇ ਸਰਦਾਰ
ਵੱਡਿਆਂ ਦੇਸ਼ਾ ਹੱਥ ਸਾਡੇ ਵਾਲੀ ਗਿੱਦੜਸਿੰਗੀ ਲੱਗੀ ਹੋਈ ਆ। ਜਦੋਂ ਵੀ ਕਿਸੇ ਨੂੰ ਆਰਥਿਕ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਹ ਵਰਤ ਲੈਂਦੇ ਹਨ। ਪਹਿਲਾਂ ਪਹਿਲ ਨਿਊਜੀਲੈਂਡ, ਆਸਟ੍ਰੇਲੀਆ ਨੇ ਇਸ ਦਾ ਇਸਤੇਮਾਲ ਕੀਤਾ। ਮੰਦੀ ਆਈ ਤਾਂ ਸਟੂਡੈਂਟ ਵੀਜ਼ੇ ਖੋਲ੍ਹ … More
ਅਸੀਂ ਕਿੱਲਾਂ ਬੋਲਦੀਆਂ!
ਕਿਸਾਨ ਵੀਰੋ ਤੇ ਭੈਣੋਂ ਅਸੀਂ ਦਿੱਲੀ ਦੇ ਬਾਰਡਰ ਤੋਂ ਤੁਹਾਡੇ ਰਾਹ ਰੋਕਣ ਲਈ ਹੁਕਮਰਾਨ ਵੱਲੋਂ ਠੋਕੀਆਂ ਕਿੱਲਾਂ ਬੋਲਦੀਆਂ ਉੱਸਾਰੀਆਂ ਕੰਧਾਂ ਬੋਲਦੀਆਂ ਕਿਰਤੀਆਂ ਵੱਲੋਂ ਘੜੀਆਂ ਕਿਰਤੀਆਂ ਵੱਲੋਂ ਉਸਾਰੀਆਂ ਮਜਬੂਰੀ ਵੱਸ ਠੁਕੀਆਂ ਹਾਂ ਬੇ-ਮਨੇ ਉੱਸਰੀਆਂ ਹਾਂ ਦੋਖੀ ਨਹੀਂ ਪਰ ਅਸੀਂ ਤੁਹਾਡੇ ਤੁਸੀਂ … More
ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦਾ ਵਾਦਵਿਵਾਦ ਬਹੁਤ ਗਰਮਾਇਆ ਹੋਇਆ ਹੈ। ਸਾਰੇ ਭਾਰਤ ਦੇ ਇਕੱਲੇ ਕਿਸਾਨ ਹੀ ਨਹੀਂ ਸਗੋਂ ਹਰ ਖਪਤਕਾਰ ਚਿੰਤਾ ਵਿਚ ਹੈ। ਛੋਟਾ ਵਿਓਪਾਰੀ ਵੀ ਆਪਣਾ ਭਵਿਖ ਖ਼ਤਰੇ ਵਿਚ ਮਹਿਸੂਸ ਕਰ … More
ਪੰਜਾਬ ਵਿਚ ਅਣਜਾਣਿਆਂ ਖਿਤਾ ‘ਪੁਆਦ’
ਮੌਜੂਦਾ ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਵਗਦੇ ਹਨ। ਇਨ੍ਹਾ ਦਰਿਆਵਾਂ ਉੱਤੇ ਅਧਾਰਿਤ ਪੰਜਬ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਹੋਇਆ ਹੈ। ਰਾਵੀ ਅਤੇ ਬਿਆਸ ਦੇ ਵਿਚਕਾਰਲਾ ਭਾਗ ਨੂੰ ਮਾਝਾ ਆਖਦੇ ਹਨ। ਇਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਆਦਿ ਹਨ। ਦੂਜੇ ਹਿੱਸੇ … More
ਵੈਲੇਨਟਾਈਨ ਡੇਅ
‘ਪਿਆਰ ਦੇ ਤਿਉਹਾਰ’ ਵਜੋਂ ਹਰ ਸਾਲ ਸਮੁੱਚੇ ਵਿਸ਼ਵ ਵਿੱਚ 14 ਫਰਵਰੀ ਨੂੰ ‘ਵੈਲੇਨਟਾਈਨ ਡੇਅ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸਨੂੰ ‘ਫੀਸਟ ਔਫ ਸੇਂਟ ਵੈਲਨਟਾਈਨ ਡੇਅ’ ਵੀ ਕਿਹਾ ਜਾਂਦਾ ਹੈ। ਵੈਲੇਨਟਾਈਨ ਡੇਅ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ … More
ਹੱਕਾਂ ਖ਼ਾਤਿਰ
ਹੱਕਾਂ ਖ਼ਾਤਿਰ ਜੇਕਰ ਕੋਈ ਹੁਣ ਤੱਕ ਲੜਿਆ ਹੈ, ਸਭ ਤੋਂ ਅੱਗੇ ਯਾਰੋ ਫਿਰ ਪੰਜਾਬੀ ਖੜਿਆ ਹੈ। ਨਾਲ ਹਕੂਮਤ ਭਿੜਨਾ ਖੂਬੀ ਹੈ ਪੰਜਾਬੀ ਜੀਨ ਚੋਂ, ਤਾਹਿਓ ਖਾੜਕੂ ਨਾਮ ਇਹਦਾ ਹਾਕਮਾਂ ਘੜਿਆ ਹੈ। ਦੇਸ਼-ਕੌਮ ਲਈ ਜਾਨਾਂ ਵਾਰਨ ਤੋਂ ਪਿਛੇ ਹੱੱਟਦੇ ਨਹੀਂ, ਹੱੱਸ- … More
26 ਜਨਵਰੀ ਨੂੰ ਕਿਸਾਨ-ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ?
26, ਜਨਵਰੀ, ਗਣਤੰਤਰ ਦਿਵਸ ਨੂੰ ਦਿੱਲੀ ਵਿੱਚ ਹੋਈ ਕਿਸਾਨ-ਟਰੈਕਟਰ ਰੈਲੀ ਦੌਰਾਨ ਜੋ ਹਿੰਸਕ ਘਟਨਾਵਾਂ ਵਾਪਰੀਆਂ ਉਸਨੂੰ ਲੈ ਕੇ, ਦੋਹਾਂ ਧਿਰਾਂ (ਸਰਕਾਰ, ਦਿੱਲੀ ਪੁਲਿਸ ਅਤੇ ਕਿਸਾਨ ਜੱਥੇਬੰਦੀਆਂ) ਵਲੋਂ ਇੱਕ-ਦੂਜੇ ਦੇ ਵਿਰੁਧ ਬਹੁਤ ਕੁਝ ਕਿਹਾ ਗਿਆ ਹੈ। ਇੱਕ ਪਾਸੇ ਤਾਂ ਦਿੱਲੀ ਪੁਲਿਸ … More
ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਪੰਜਾਬ ਦੀ ਨਹੀਂ ਸਗੋਂ ‘‘ਹਿੰਦ ਦੀ ਚਾਦਰ’’ ਕਿਹਾ ਜਾਂਦਾ ਹੈ, ਜੇਕਰ ਉਹ ਦਿੱਲੀ ਵਿਚ ਆ ਕੇ ਕੁਰਬਾਨੀ ਨਾ ਦਿੰਦੇ ਤਾਂ ਹਿੰਦੂ ਧਰਮ ਦੀ ਹੋਂਦ ਖ਼ਤਮ ਹੋ ਜਾਣੀ ਸੀ। … More
*”ਮਿੱਤਰੋ…। ”*
ਸੰਵਿਧਾਨ ਦਾ ਵਾਰ-ਵਾਰ ‘ਰਾਮ’ ਦੇ ‘ਨਾਮ’ ‘ਤੇ ਜਬਰ-ਜਿਨਾਹ ਹੁੰਦਾ ਹੈ ਗੰਗਾ ਨੂੰ ਪਵਿੱਤਰ ਆਖ ਰੋੜ ਦਿੱਤੀਆਂ ਜਾਂਦੀਆਂ ਨੇ ਰੋਟੀਆਂ ਤੇ ਰੋਟੀਆਂ ਪਿੱਛੇ ਭੁੱਖ…!!! ਨਫ਼ਰਤਾਂ ਵੰਡੀਆਂ ਜਾਂਦੀਆਂ ਨੇ ਸਰਹੱਦਾਂ ‘ਤੇ ਅੱਗਾਂ, ਤਲਵਾਰਾਂ, ਨੇਜੇ ਨੰਗੀਆਂ ਸੜਕਾਂ ‘ਤੇ ਨੰਗੇ-ਨਾਚ ਨੱਚਦੇ ਆਪੋ-ਆਪਣੀ ਪਿਆਸ ਬੁਝਾਉਂਦੇ … More