ਸਾਹਿਤ

 

ਮਨੁੱਖੀ ਅਧਿਕਾਰ ਦਿਵਸ

ਨੈਤਿਕਤਾ ਭਰਪੂਰ ਅਤੇ ਆਦਰਸ਼ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਤੇ ਸਜਗਤਾ ਨਾਲ ਪਹਿਰਾ ਦਿੱਤਾ ਜਾਂਦਾ ਹੈ। ਇਨਸਾਨ ਹੋਣ ਦੇ ਨਾਤੇ ਸਾਡੇ ਕੁਝ ਅਧਿਕਾਰ ਹਨ ਜਿਹਨਾਂ ਦੀ ਉਲੰਘਣਾ ਕੋਈ ਸਰਕਾਰ ਨਹੀਂ ਕਰ ਸਕਦੀ ਪਰੂੰਤ ਦੁਖਾਂਤ ਇਹ ਹੈ ਕਿ ਸ਼ਾਸਕਾਂ ਅਤੇ ਸਰਕਾਰਾਂ ਦੁਆਰਾ … More »

ਲੇਖ | Leave a comment
 

ਕਿਸਾਨ ਅੰਦੋਲਨ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆ

ਦਿੱਲੀ ਦੀਆਂ ਸਰਹੱਦਾਂ ਉਪਰ ਚਲ ਰਿਹਾ ਕਿਸਾਨ ਅੰਦੋਲਨ ਕਈ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ ਹੈ। ਇਕ ਕਿਸਮ ਨਾਲ ਸ਼ਾਂਤਮਈ ਇਨਕਲਾਬ ਦੀ ਨੀਂਹ ਰੱਖੀ ਗਈ ਹੈ। ਪੰਜਾਬੀਆਂ ਦੇ ਖ਼ੂਨ ਵਿਚ ਲੜਨ ਮਰਨ ਦਾ ਜ਼ਜਬਾ, ਲਗਨ, ਦਿ੍ਰੜ੍ਹਤਾ, ਜੋਸ਼, … More »

ਲੇਖ | Leave a comment
 

ਭਾਰਤ ਵਿਚ ਪ੍ਰਵਾਸੀ, ਸਟਰੀਟ ਫੂਡ ਖਾਣ ਸਮੇਂ ਕੀ ਧਿਆਨ ਰੱਖਣ?

ਯੂ.ਐਨ.ਓ. ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿਚ ਹਰ ਰੋਜ਼ 25 ਕਰੋੜ ਦੇ ਲਗਭਗ ਸਟਰੀਟ ਫੂਡ (ਢਾਬੇ, ਖੋਖੇ, ਰੇਹੜੀਆਂ, ਛੋਟੇ ਰੈਸਟੋਰੈਂਟ) ਖਾਂਦੇ ਹਨ। ਸਟਰੀਟ ਫੂਡ ਅਸਾਨੀ ਨਾਲ ਮਿਲ ਜਾਂਦਾ ਹੈ। ਬਹੁਤ ਸਮਾਂ ਇੰਤਜ਼ਾਰ ਕਰਨਾ ਨਹੀਂ ਪੈਂਦਾ, ਆਪਣੀ ਮਰਜ਼ੀ ਦਾ ਭੋਜਨ ਮਿਲ ਸਕਦਾ … More »

ਲੇਖ | Leave a comment
 

ਰੈਨਸਮਵੇਅਰ ਕੀ ਹੁੰਦਾ ਹੈ?

ਅੰਮ੍ਰਿਤਬੀਰ ਸਿੰਘ, ਰੈਨਸਮਵੇਅਰ ਇੱਕ ਤਰਾਂ ਦਾ ਮਲਵੇਅਰ ਹੁੰਦਾ ਹੈ ਜੋ ਯੂਜ਼ਰ ਕੰਪਿਊਟਰ ਦੀਆਂ ਫਾਈਲਾਂ ਇਨਕ੍ਰਿਪਟ ਭਾਵ ਉਹਨਾਂ ਤੇ ਤਾਲਾ ਲਗਾ ਦਿੰਦਾ ਹੈ ਜਿਸ ਕਾਰਨ ਯੂਜ਼ਰ ਆਪਣੀਆਂ ਫਾਈਆਂ ਨੂੰ ਖੋਲ ਨਹੀਂ ਪਉਂਦਾ ਇਸ ਕਰਕੇ ਯੂਜ਼ਰ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ … More »

ਲੇਖ | Leave a comment
 

ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ

ਫ਼ਾਈਵਰ ਆਪਟਿਕ ਵਾਇਰ ਦੇ ਪਿਤਾਮਾ ਡਾ ਨਰਿੰਦਰ ਸਿੰਘ ਕੰਪਾਨੀ ਅਮਰੀਕਾ ਦੇ ਕੈਲੇਫੋਰਨੀਆਂ ਰਾਜ ਦੇ ਬੇਅ ਏਰੀਆ ਵਿਚ ਸਵਰਗਵਾਸ ਹੋ ਗਏ। ਡਾ ਨਰਿੰਦਰ ਸਿੰਘ ਕੰਪਾਨੀ ਦੇ ਚਲੇ ਜਾਣ ਨਾਲ ਵਿਗਆਨ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ … More »

ਲੇਖ | Leave a comment
 

*ਚੁੱਪ*

ਚੁੱਪ ਦੀ ਵੀ ਇਕ ਜ਼ੁਬਾਨ ਹੁੰਦੀ ਹੈ ਅੱਖਾਂ ਵਿੱਚ ਗੁਆਚੀਆਂ ਅੱਖਾਂ …ਦਿਲ ਦਾ ਮਾਜਰਾ ਦੱਸ ਦਿੰਦੀਆਂ ਨੇ ਅੱਖਾਂ ਵਿੱਚ ਮਹਿਜ਼ ਸ਼ਿਕਵੇ ਹੋਣ ਤਾਂ ਅਗਲੀਆਂ ਅੱਖਾਂ ਦੀ ਜ਼ੁਬਾਨ ਠਾਕੀ ਜਾਂਦੀ ਹੈ। ਚੁੱਪ ਤੇ ਬੰਦ ਜ਼ੁਬਾਨ ਵਿੱਚ ਏਹੀ ਇਕ ਫ਼ਰਕ ਹੁੰਦਾ ਹੈ।

ਕਵਿਤਾਵਾਂ | Leave a comment
 

ਵਿਰਾਸਤ ਅਤੇ ਸਭਿਆਚਾਰ ਦਾ ਫਰਕ

ਦੋਸਤੋ ਜਦੋਂ ਕੋਈ ਲੇਖਕ ਜਾਂ ਵਿਅਕਤੀ  ਸਭਿਆਚਾਰ ਦੇ ਚੰਗੇ ਮੰਦੇ ਹੋਣ ਦੀ ਗਲ ਕਰਦਾ ਹੈ ਤਦ ਉਹ ਅਸਲ ਵਿੱਚ ਵਿਰਾਸਤ ਦੇ ਰੋਣੇ ਰੋਂਦਾਂ ਹੈ। ਵਿਰਾਸਤ ਹਮੇਸਾਂ ਬੀਤੇ ਵਕਤ ਦੇ ਸਭਿਆਚਾਰ ਦੀ ਕਹਾਣੀ ਕਹਿੰਦੀ ਹੈ ।ਹਰ ਸਮੇਂ ਦਾ ਆਪਣਾ ਸਭਿਆਚਾਰ ਹੁੰਦਾਂ … More »

ਲੇਖ | Leave a comment
 

ਬੋਤਲ

ਸਾਡੇ ਤੇ ਹੈ ਭਾਰੀ ਬੋਤਲ, ਜਾਂਦੀ ਹੈ ਮੱਤ ਮਾਰੀ ਬੋਤਲ। ਪੈਸੇ ਧੇਲਾ ਸਭ ਹੀ ਰੋਲੇ, ਤਾਂ ਵੀ ਲਗਦੀ ਪਿਆਰੀ ਬੋਤਲ। ਹੱਦਾਂ ਸਭ ਹੀ ਟੱਪ ਜਾਂਦੀ ਹੈ, ਬਣਦੀ ਨਹੀਂ ਵਿਚਾਰੀ ਬੋਤਲ। ਹਰਕਤ ਨੀਵੀਂ ਕਰ ਜਾਂਦੀ ਹੈ, ਕਤਲ ਕਰੇ ਕਿਲਕਾਰੀ ਬੋਤਲ। ਇੱਜ਼ਤ … More »

ਕਵਿਤਾਵਾਂ | Leave a comment
 

ਧੰਨ ਨਾਨਕ ਤੇਰੀ ਵੱਡੀ ਕਮਾਈ

ਪਾਪਾਂ ਦਾ ਜਦ ਭਾਰ ਵਧ ਗਿਆ, ਧਰਤੀ ਰੋਈ ਤੇ ਕੁਰਲਾਈ। ‘ਸਰਮ ਧਰਮ ਦੋਇ ਛਪਿ ਖਲੋਏ’ ਕੂੜ ਹਨ੍ਹੇਰੀ ਜੱਗ ਤੇ ਛਾਈ। ਸੱਜਣ ਬਣ ਜਦ ਲੁੱਟਣ ਲੱਗੇ, ਠੱਗਾਂ ਨੇ ਪਹਿਚਾਣ ਲੁਕਾਈ। ਧੁੰਧ ਗੁਬਾਰ ਸੀ ਚਾਰੇ ਪਾਸੇ, ਮਾਨੁੱਖਤਾ ਕਿਧਰੇ ਮੁਰਝਾਈ। ਮੱਸਿਆ ਦੀ ਇਸ … More »

ਕਵਿਤਾਵਾਂ | Leave a comment
 

ਮਿਠਤੁ ਨੀਵੀ ਨਾਨਕਾ

ਸਿਆਣਿਆਂ ਦੀ ਕਹਾਵਤ ਹੈ ਕਿ ‘ਜਦ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’। ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋ ਕੱਢੇ ਸ਼ਬਦ, ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਅੇਸੇ ਕਰਕੇ ਜਿਆਦਾ ਬੋਲਣ ਵਾਲੇ ਨੂੰ, ਜਾਂ … More »

ਲੇਖ | Leave a comment