ਸਾਹਿਤ

 

ਜੁਗਾੜ ਦੀ ਵਿਉਂਤ

ਚੱਲ ਉਏ ਦੇਬੂ ਸ਼ਹਿਰ ਨੂੰ ਚੱਲੀਏ। ਨੇਕ ਨੇ ਕੰਧ ਉੱਪਰੋਂ ਦੇਖਦਿਆਂ ਆਪਣੇ ਚਾਚੇ ਦੇ ਪੁੱਤ ਦੇਬੂ ਨੂੰ ਕਿਹਾ। ਨਹੀਂ ਯਾਰ, ਅੱਜ ਨਹੀਂ ਜਾਣਾ ਮੈਂ ਸ਼ਹਿਰ। ਕਿਉਂ, ਅੱਜ ਕੀ ਹੈ? ਅੱਜ ਤਾਂ ਕੁਝ ਨਹੀਂ ਹੈ, ਪਰ ! ਕੱਲ ਨੂੰ ਸਰਕਾਰੀ ਨੌਕਰੀ … More »

ਕਹਾਣੀਆਂ | Leave a comment
 

ਗੁਰ ਨਾਨਕ ਪਰਗਟਿਆ

ਸਤਿਗੁਰ   ਨਾਨਕ   ਪਰਗਟਿਆ, ਦੁਨੀਆਂ  ‘ਤੇ  ਚਾਨਣ  ਹੋਇਆ। ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ  ਮੱਥਾ ਟੇਕਣ, ਸੂਰਜ  ਰਿਸ਼ਮਾਂ ਪਾਈਆਂ। ਮਹਿਤਾ ਕਾਲੂ  ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਸਤਿਗੁਰ   ਨਾਨਕ   ਪਰਗਟਿਆ, ਦੁਨੀਆਂ  ‘ਤੇ  ਚਾਨਣ   ਹੋਇਆ। ਦੇਵੀ – ਦੇਵਤਿਆਂ  … More »

ਕਵਿਤਾਵਾਂ | Leave a comment
 

ਗੱਲ ਅਖੰਡ ਪਾਠ ਅਤੇ ਸਿਰੋਪਾਉ ਦੀ ਮਰਿਆਦਾ ਦੀ?

ਬੀਤੇ ਲੰਬੇ ਸਮੇਂ ਦੌਰਾਨ ਰਾਜਸੀ ਸਿੱਖ ਆਗੂ ਵਲੋਂ, ਕੋਈ ਵੀ ਤਿਉਹਾਰ ਹੋਵੇ ਗਡੀਆਂ ਵਿੱਚ ਕਿਰਪਾਨਾਂ (ਤਲਵਾਰਾਂ ਕਹਿਣਾ ਜ਼ਿਆਦਾ ਮੁਨਾਸਬ ਹੋਵੇਗਾ) ਅਤੇ ਗੁਰੂ ਸਾਹਿਬਾਂ ਦੇ ਚਿਤਰਾਂ ਨਾਲ ‘ਸਿਰਪਾਉਆਂ’ ਦੇ ਬੰਡਲ ਚੁਕ, ਘਰ-ਘਰ ਵੰਡਣ ਤੁਰ ਪੈਣ, ਸਮੇਂ-ਸਮੇਂ ਇਤਿਹਾਸਕ ਗੁਰਦੁਆਰਿਆਂ ਤੋਂ ਲੈ ਕੇ … More »

ਲੇਖ | Leave a comment
 

ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ

ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਜਾਣਿਆਂ ਜਾਂਦਾ ਹੈ। ਜਿੱਥੇ ਹਿੰਦੂ ਭਾਈਚਾਰਾ ਇਸ ਨੂੰ ‘ਲਕਸ਼ਮੀ ਪੂਜਾ’ ਕਹਿ ਕੇ ਮਨਾਉਂਦਾ ਹੈ- ਉੱਥੇ ਸਿੱਖ ਇਸ ਨੂੰ ‘ਬੰਦੀ ਛੋੜ ਦਿਵਸ’ ਸਮਝ ਕੇ ਮਨਾਉਂਦੇ ਹਨ। ਭਾਵੇਂ ਸਿੱਖ ਇਤਿਹਾਸ ਨੂੰ ਘੋਖਿਆਂ, ਇਹ ਪਤਾ ਲਗਦਾ … More »

ਲੇਖ | Leave a comment
 

ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਸੁੱਚਿਆਂ ਵਿਚਾਰਾਂ … More »

ਕਵਿਤਾਵਾਂ | Leave a comment
 

*ਤਨ ਮਨ ਰੁਸ਼ਨਾਏ ਦਿਵਾਲੀ*

ਹਾਸੇ ਲੈਕੇ ਆਏ ਦਿਵਾਲੀ, ਐਬਾਂ ਨੂੰ ਲੈ ਜਾਏ ਦਿਵਾਲੀ। ਹਰ ਇਕ ਹੀ ਮਨ ਖੁਸ਼ ਹੋ ਜਾਵੇ, ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣਕੇ ਹਾਸਾ ਇਹ ਆ ਜਾਵੇ, ਦੁੱਖ ਹਰਕੇ ਲੈ ਜਾਏ ਦਿਵਾਲੀ। ਹਰ ਇਕ ਦੀ ਰੂਹ ਦਵੇ ਦੁਆਵਾਂ, ਹਰ ਇਕ … More »

ਕਵਿਤਾਵਾਂ | Leave a comment
 

ਅਮਰੀਕਨਾਂ ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਬਣੇ ਰਾਸ਼ਟਰਪਤੀ

ਅਮਰੀਕਨਾਂ ਨੇ ਟਰੰਪ ਦੀ ਨਸਲੀ ਵਿਤਕਰੇ ਦੀ ਨੀਤੀ ਨੂੰ ਰੱਦ ਕਰਕੇ ਟਰੰਪ ਨੂੰ ਡੰਪ ਕਰ ਦਿੱਤਾ ਹੈ। ਹੈਂਕੜ, ਹਓਮੈ , ਤਾਨਾਸ਼ਾਹੀ ਅਤੇ ਜ਼ੋਰ ਜ਼ਬਰਦਸਤੀ ਦੀ ਪ੍ਰਵਿ੍ਰਤੀ ਨੂੰ ਅਮਰੀਕਾ ਨਿਵਾਸੀਆਂ ਨੇ ਨਕਾਰ ਦਿੱਤਾ ਹੈ। ਸੰਸਾਰ ਦੇ ਸਭ ਤੋਂ ਵੱਡੇ ਪਰਜਾਤੰਤਰ ਅਤੇ … More »

ਲੇਖ | Leave a comment
 

ਸਿੱਖੀ ਸਰੂਪ ਵਿਚ ਸਿੱਖੀ-ਵਿਰੋਧੀ ‘ਵਿਦਵਾਨ’?

ਬੀਤੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਸਿੱਖੀ-ਸਰੂਪ ਵਿੱਚ ਕੁਝ ਵਿਦਵਾਨ ਅਤੇ ਬੁਧੀਜੀਵੀ ਇਕ ਪਾਸੇ ਤਾਂ ਭਾਜਪਾ ਦੀ ‘ਸਰਪ੍ਰਸਤ’ ਜਥੇਬੰਦੀ ਆਰਐਸਐਸ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ … More »

ਲੇਖ | Leave a comment
 

ਪੰ. ਨਹਿਰੂ ਵੱਲੋਂ ‘ਵੈਲੀ ਕਾਬੋ’ ਬਰਮਾ ਨੂੰ ਦੇਣਾ ਦਾਦਾਗਿਰੀ ਸੀ

ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ।  90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ … More »

ਲੇਖ | Leave a comment
 

ਕੇਂਦਰੀ ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ, ਵਿਰੋਧੀ ਚਿੱਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਨਾਲ ਸੰਬੰਧਤ ਕਾਨੂੰਨਾ ਨੂੰ ਰੱਦ ਕਰਨਾ ਮਾਸਟਰ ਸਟਰੋਕ ਹੈ। ਕੋਈ ਮੰਨੇ ਭਾਵੇਂ ਨਾ ਮੰਨੇ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਤਿੰਨ ਸਾਲ ਦੀ ਕਾਰਗੁਜ਼ਾਰੀ ਦੇ ਧੋਣੇ ਧੋ … More »

ਲੇਖ | Leave a comment