ਕਵਿਤਾਵਾਂ
‘ਔਰਤ ਦਿਵਸ’ ਤੇ ਵਿਸ਼ੇਸ਼- ਅਬਲਾ ਨਾ ਸਮਝ ਬੈਠੀਂ!
ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ, ਮੈਂਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ। ਮੈਂਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀਂ, ਮੇਰੀ ਸ਼ਕਤੀ ਤੋਂ ਹੈਂ ਅਨਜਾਣ ਬੀਬਾ। ਕਦੇ ਮਾਂ ਗੁਜਰੀ, ਕਦੇ ਬਣੀ ਭਾਨੀ, ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ। … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
‘ਆਇਆ ਸਾਲ ਨਵਾਂ ਹੈ”
ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿੱਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ … More
ਗੋਬਿੰਦ ਦੇ ਲਾਲ
ਬਲਿਦਾਨ ਤੁਸੀਂ ਨਾ ਕਦੇ ਭੁਲਾਓ। ਚੇਤਾ ਉਹਨਾਂ ਦਾ ਲੈ ਆਓ ।। ਜਿਹੜੇ ਨੀਹਾਂ ਵਿੱਚ ਚਿਣੇ ਸੀ , ਨਾ ਹੌਂਸਲੇ ਗਏ ਮਿਣੇ ਸੀ । ਸ਼ੇਰਾਂ ਵਾਂਗੂੰ ਜਿਹੜੇ ਗੱਜੇ, ਦੁਸ਼ਮਣ ਡਰਦਾ ਅੱਗੇ ਭੱਜੇ । ਸਿੱਖ ਧਰਮ ਦੇ ਜੋ ਨਗੀਨੇ, ਦੁਸ਼ਮਣ ਤਾਂਈਂ ਆਉਣ … More
ਵਿਚਲਾ ਕੋਈ ਰਾਹ ਨਹੀਂ ਹੈ
ਸ਼ਾਂਤ ਰਾਹਾਂ ਵਿੱਚ ਦਾਨਵ, ਰਾਖ਼ਸ਼ ਦਨਦਨਾਉਂਦੇ ਅੱਗ ਵਰਾਉਂਦੇ ਹੱਥਾਂ ਦੇ ਵਿਚ ਤ੍ਰਿਸ਼ੂਲ ਤੇ ਬਰਛੇ ਦਰਾਂ ਉੱਤੇ ਧਮਚੱੜ ਪਾਉਂਦੇ ਜ਼ਹਿਰ ਫੈਲਾਉਂਦੇ ਵੰਡੀਆਂ ਪਾਉਂਦੇ ਬੰਦੇ ਤੋਂ ਬੰਦਾ ਮਰਵਾਉਂਦੇ ਚੁੱਪ ਚੁਪੀਤੇ ਦੇਖਣ ਨਾਲੋਂ ਹੱਥ ਤੇ ਹੱਥ ਧਰ ਬੈਠਣ ਨਾਲੋਂ ਅੱਖਾਂ ’ਤੇ ਪੱਟੀ ਬੰਨਣ … More