ਕਵਿਤਾਵਾਂ
ਵਿਚਲਾ ਕੋਈ ਰਾਹ ਨਹੀਂ ਹੈ
ਸ਼ਾਂਤ ਰਾਹਾਂ ਵਿੱਚ ਦਾਨਵ, ਰਾਖ਼ਸ਼ ਦਨਦਨਾਉਂਦੇ ਅੱਗ ਵਰਾਉਂਦੇ ਹੱਥਾਂ ਦੇ ਵਿਚ ਤ੍ਰਿਸ਼ੂਲ ਤੇ ਬਰਛੇ ਦਰਾਂ ਉੱਤੇ ਧਮਚੱੜ ਪਾਉਂਦੇ ਜ਼ਹਿਰ ਫੈਲਾਉਂਦੇ ਵੰਡੀਆਂ ਪਾਉਂਦੇ ਬੰਦੇ ਤੋਂ ਬੰਦਾ ਮਰਵਾਉਂਦੇ ਚੁੱਪ ਚੁਪੀਤੇ ਦੇਖਣ ਨਾਲੋਂ ਹੱਥ ਤੇ ਹੱਥ ਧਰ ਬੈਠਣ ਨਾਲੋਂ ਅੱਖਾਂ ’ਤੇ ਪੱਟੀ ਬੰਨਣ … More
ਛੇੜ ਮਰਦਾਨਿਆਂ ਰਬਾਬ..(ਗੀਤ)
ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਹੁਣ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ, ਭੋਲੇ ਭਾਲੇ … More
ਗ਼ਜ਼ਲ “ਸੱਚ ਕਈਆਂ ਨੂੰ ਮਾੜਾ ਲਗਦਾ ਭੇਜਣ”
ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। … More
ਅਸਾਂ ਕਿਸ਼ਤ ਤਾਰੀ
ਅਸਾਂ ਕਿਸ਼ਤ ਤਾਰੀ ਜਾਂ ਏਥੇ ਘਰਾਂ ਦੀ। ਬੜੀ ਯਾਦ ਆਈ ਸੀ ਆਪਣੇ ਗਰਾਂ ਦੀ। ਨਾ ਤੱਕਿਆ ਕਿਸੇ ਦਾ ਕੋਈ ਆਸਰਾ ਮੈਂ, ਭਰੀ ਹੈ ਮੈਂ ਪਰਵਾਜ਼ ਅਪਣੇ ਪਰਾਂ ਦੀ। ਅਸਾਂ ਚੁੱਪ ਕਰਕੇ, ਹੀ ਬੈਠੇ ਜੇ ਰਹਿਣਾ, ਤਾਂ ਚੱਲਣੀ ਹੈ ਆਪੇ ਹੀ … More
ਕਰਵੇ ਚੌਥ ਦਾ ਵਰਤ
ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵੱਧ ਪਿਆਰਾ। ਪਤੀ – ਪੂਜਣ ਦਾ ਤਿਉਹਾਰ। ਕਰਦੀ ਔਰਤ ਹਾਰ ਸ਼ਿੰਗਾਰ। ਸੁੱਖੀ-ਸਾਂਦੀ ਹੈ ਦਿਨ ਆਇਆ, ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ … More
ਕਾਦਰ ਯਾਰ—-ਬਨਾਮ—-ਕਿੱਸਾ ਪੂਰਨ ਭਗਤ
ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ, ਸੁਹਣੇ ਸ਼ਾਇਰ, ਮੀਆਂ, ਕਾਦਰ ਯਾਰ ਦਾ। ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ, ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ, ਕਿੰਨਾ ਪੱਥਰ ਦਿਲ ਸੀ, ਪਿਉ ਸਲਵਾਨ ਦਾ। ਆਖੇ ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ, ਪੁੱਤਰ ਪਾਇਆ … More