ਕਵਿਤਾਵਾਂ

 

“ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ”

ਖ਼ੁਦ ਦੇ ਦੁਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ … More »

ਕਵਿਤਾਵਾਂ | Leave a comment
 

ਤੈਨੂੰ ਕੁੱਝ ਵੀ ਨਹੀਂ ਪਤਾ

ਤੈਨੂੰ ਕੁੱਝ ਵੀ ਨਹੀਂ ਪਤਾ ਕਿ ਮੈਂ ਤੈਨੂੰ ਕਿਸ ਹੱਦ ਤੱਕ ਪਿਆਰ ਕੀਤਾ ਮੁਹੱਬਤ ਦੀਵੇ ਦੀ ਲਾਟ ਵਰਗੀ ਹੁੰਦੀ ਹੈ ਬਲ਼ਦੀ ਨੱਚਦੀ ਆਸ਼ਕਾਂ ਦੇ ਜਨਾਜ਼ੇ ਤੇ ਵੀ ਲਿਖੀ ਜਾਂਦੀ ਹੈ ਮੁਹੱਬਤ ਧਰਤ ਦਾ ਸਦੀਆਂ ਤੋਂ ਸੂਰਜ ਦੁਆਲੇ ਪ੍ਰੀਕਰਮਾ ਕਰਨਾ ਵੀ … More »

ਕਵਿਤਾਵਾਂ | Leave a comment
 

ਢਾਈ ਦਰਿਆ

ਵੰਡਿਆ  ਜਦੋਂ  ਪੰਜਾਬ ਨੂੰ, ਰਹਿ ਗਏ  ਢਾਈ ਦਰਿਆ। ਜੋ ਨਿੱਤ ਬੇੜੀ  ਸੀ ਪਾਂਵਦੇ, ਉਹ  ਕਿੱਥੇ  ਗਏ  ਮਲਾਹ। ਦੋ ਕੰਢ੍ਹੇ  ਭਰੀਆਂ ਬੇੜੀਆਂ, ਪਨਾਹੀਆਂ  ਭਰਿਆ ਪੂਰ। ਅੱਧ ਵਿਚ  ਹੁੰਦੇ  ਮੇਲ ਸੀ, ਦਰਿਆ  ਦਾ ਕੰਢ੍ਹਾ  ਦੂਰ। ਰਾਵੀ ਦੀ  ਹਿੱਕ ਚੀਰ ਕੇ, ਉਹਦੇ  ਟੋਟੇ  … More »

ਕਵਿਤਾਵਾਂ | Leave a comment
 

ਨਿਆਈ ਗਰਜੇ ਬੰਨ੍ਹ ਕਫ਼ਨ

ਨਿਆਂ ਮੰਦਿਰ ਦੇ ਨਿਆਈ ਗਰਜੇ ਸਿਰ ਦੇ ਉੱਤੇ ਬੰਨ੍ਹ ਕਫ਼ਨ ਨੰਗਾ ਕੀਤਾ ਉਨ੍ਹਾਂ ਬੋਲਾਂ ਨੂੰ ਜੋ ਜ਼ਹਿਰਾਂ ਘੋਲਣ ਵੰਡੀਆਂ ਪਾਵਣ ਬੇਪਰਦ ਕੀਤਾ ਉਨ੍ਹਾਂ ਅੱਖੀਆਂ ਨੂੰ ਜੋ ਅੱਗ ਵਰ੍ਹਾਵਣ ਲਾਵਾ ਛੱਡਣ ਪਾਜ ਉੱਧੇੜੇ ਉਸ ਮਾਨਸਿਕਤਾ ਦੇ ਧਰਮ ਜੋ ਆਪਣਾ ਉੱਚਾ ਜਾਣੇ … More »

ਕਵਿਤਾਵਾਂ | Leave a comment
 

ਮੈਂ ਲੱਭ ਰਿਹਾ ਹਾਂ

ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ ਜੋ ਮੇਰੇ ਸਾਹਮਣੇ ਰਹਿੰਦਾ ਹੈ ਮੇਰੇ ਕੋਲ ਹੋਕੇ ਵੀ ਜੋ ਕੋਹਾਂ ਦੂਰ ਰਹਿੰਦਾ ਹੈ। ਕਿਊਂ ੳਹੋ ਆਪਣਪਨ ਉਹ ਅਹਿਸਾਸ ਨਹੀਂ ਦਿਖਾਉਂਦਾ ਹੈ ਜਿਸ ਨੂੰ ਵੇਖਣ ਦਾ ਸਪੁਨਾ ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ। … More »

ਕਵਿਤਾਵਾਂ | Leave a comment
 

ਨਸ਼ਾ

ਨਸ਼ਾ! ਰੱਜ ਕੇ ਕਰ ਕੌਣ ਰੋਕਦਾ? ਮਿਹਨਤ ਦਾ ਪਿਆਰ ਦਾ ਸਿਦਕ ਦਾ ਸਿਰੜ ਦਾ ਕਿਤਾਬ ਦਾ ਗਿਆਨ ਦਾ ਮਨੁੱਖਤਾ ਦਾ। ਬੋਤਲਾਂ ਤੋਂ ਚਿੱਟੇ ਤੋਂ ਸਰਿੰਜਾਂ ਤੋਂ ਡੱਬੀਆਂ ਤੋਂ ਗੋਲੀਆਂ ਤੋਂ ਕਾਰਡਾਂ ਤੋਂ ਬੰਡਲਾਂ ਤੋਂ ਪੁੜੀਆਂ ਤੋਂ ਕੀ ਲੈਣਾ ਤੈਂ? ਕੀ … More »

ਕਵਿਤਾਵਾਂ | Leave a comment
 

“ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ’

ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ … More »

ਕਵਿਤਾਵਾਂ | Leave a comment
 

ਆਪਣੀ ਹੀ ਕੁੱਲੀ

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ   ਨਾ  ਉਜਾੜਿਓ। ਮਜ਼ਾ ਬੜਾ ਆਉਂਦਾ ਹੈ ਆਪਣੀ  ਕਮਾਈ  ਦਾ। ਆਪਣਾ  ਹੀ   ਕਰੀਦਾ ਆਪਣਾ ਹੀ  ਖਾਈਦਾ। ਰੁੱਖੀ-ਸੁੱਕੀ ਰੋਟੀ ਦਿਓ ਅੱਜ਼ਬ  ਹੀ  ਨਜ਼ਾਰਿਉ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ … More »

ਕਵਿਤਾਵਾਂ | Leave a comment
 

ਮੇਰੀ ਲਿਖਤ

ਮੇਰੇ ਸ਼ਬਦਾਂ ‘ਚ ਜਨੂੰਨ ਬਗਾਵਤ ਲਿਖਦਾ ਹਾਂ। ਕਰਦਾ ਮੇਹਰ ਤਾਂ ਉਸਦੀ ਇਬਾਦਤ ਲਿਖਦਾ ਹਾਂ। ਸੁਲਗੇ ਜਦ ਵੀ ਮੇਰੇ ਵਤਨ ‘ਚ ਭੈੜੀ ਨਫਰਤ, ਮੈਂ ਸ਼ਬਦਾਂ ਅੰਦਰ ਇਸਦੀ ਹਿਫਾਜ਼ਤ ਲਿਖਦਾ ਹਾਂ। ਆਵੇ ਸਭ ਦੇ ਚਿਹਰੇ ਤੇ ਮੁਸਕਾਨ ਸਦਾ ਹੀ, ਮੁਹਬਤ ਦੀ ਐਸੀ … More »

ਕਵਿਤਾਵਾਂ | Leave a comment
 

ਜੀਅ ਕਰਦਾ (ਦਾਦਾ ਜੀ ਦੀ ਯਾਦ ‘ਚ)

ਜੀਅ ਕਰਦਾ ਮੇਰਾ ਮੈਂ ਫਿਰ ਬੱਚਾ ਬਣ ਜਾਵਾਂ। ਫੱੜ ਉਂਗਲ ਬਾਪੂ ਆਪਣੇ ਦੀ ਪਿੰਡ ਦੀਆਂ ਗਲੀਆਂ ਗਾਹਵਾਂ। ਚੜ੍ਹ ਜਾਮੁਨੂੰ ਦੇ ਦਰਖਤ ਉਤੇ ਬਾਪੂ ਜਾਮਨੂੰ ਮੇਰੇ ਲਈ ਤੋੜੇ। ਐਨਕ ਲਾਕੇ ਬਾਪੂ ਮੇਰੇ ਸਾਰੇ ਟੁੱਟੇ ਖਿਡੌਣੇ ਜੋੜੇ। ਨਵੇਂ ਨਿਕੋਰ ਸੋਹਣੇ ਕਪੜੇ ਪਾਕੇ … More »

ਕਵਿਤਾਵਾਂ | Leave a comment