ਕਹਾਣੀਆਂ
ਬਾਕੀ ਮੇਰੇ ਪੀਛੇ ਆਓ ! (ਨਿੱਕੀ ਕਹਾਣੀ)
by: ਕੌਮੀ ਏਕਤਾ ਨਿਊਜ਼ ਬੀਊਰੋ
ਹਾ ਹਾ ਹਾ ਹਾ ! (ਸੁਰਿੰਦਰ ਸਿੰਘ ਹੱਸੀ ਜਾ ਰਿਹਾ ਸੀ) ਕੀ ਗੱਲ ਹੋ ਗਈ ਵੀਰ ! ਤੂੰ ਤੇ ਹੱਸ ਹੱਸ ਕੇ ਪੂਰਾ ਮੁਹੱਲਾ ਹੀ ਗੁੰਜਾ ਦਿੱਤਾ ਹੈ ! (ਰਣਜੀਤ ਸਿੰਘ ਨੇ ਆ ਪੁੱਛਿਆ) ਮੈਂ ਇਹ ਫਿਲਮ ਵੇਖ ਰਿਹਾ ਸੀ … More »
ਓਵਰਲੋਡ….
by: ਰਵੀ ਸਚਦੇਵਾ
ਹਰ ਰੋਜ ਦੀ ਤਰ੍ਹਾਂ ਅੱਜ ਵੀ ਉਨ੍ਹੇ ਘੁੱਪ ਹਨੇਰੇ ਹੀ ਮੰਡੀ ‘ਚੋ ਦੁਸਹਿਰੀ ਅੰਬਾਂ ਨਾਲ ਰੇੜ੍ਹੀ ਫੁਲ ਕੀਤੀ ਤੇ ਬਜ਼ਾਰ ਵੱਲ ਵਧਿਆ। ਚੌਂਕ ਤੇ ਪਹੁੰਚਿਆਂ ਹੀ ਸੀ ਕੀ ਅਚਾਨਕ ਇੱਕ ਪੁਲਸੀਏ ਨੇ ਪਿੱਛੋਂ ਆਵਾਜ਼ ਮਾਰ ਦਿੱਤੀ। -”ਉਏ ਇੱਥੇ ਹੀ ਠੱਲ੍ਹ … More »
ਕੁੱਖ ਦੀ ਭੁੱਖ
by: ਕੁਲਦੀਪ ਸਿੰਘ ਬਾਸੀ
ਡਾਕਟਰ ਮੈਰੀ ਨਾਲ਼ ਗੱਲ ਬਾਤ ਕਰਦਿਆਂ, ਹਰੀਮੋਹਨ ਨੂੰ ਇਹ ਤਾਂ ਸਮਝ ਆ ਗਈ ਕਿ ਉਸ ਦੀ ਪਤਨੀ ਸ਼ਿਲਪਾ ਦੀ ਕੁੱਖ ਹਰੀ ਕਰਨ ਲਈ ਨਵੇਂ ਪ੍ਰਚੱਲਤ ਢੰਗ ਵੀ ਵਰਤਕੇ ਵੇਖ ਲੈਣੇ ਚਾਹੀਦੇ ਹਨ। ਡਾਕਟਰ ਨੇ ਖਰਚੇ ਦਾ ਵੇਰਵਾ ਵੀ ਪਾਇਆ ਪਰ … More »
ਦੂਹਰਾ ਝਾੜੂ…. (ਮਿੰਨੀ ਕਹਾਣੀ)
by: ਰਵੀ ਸਚਦੇਵਾ
-”ਜੂਪੇ ਤੂੰ ਲੰਗਰ ਪਾੜ-ਪਾੜ ਭੁੱਜੇ ਕਿਉਂ ਸੁੱਟੀ ਜਾਣੈ….?, ਝੁਲਸਦਾ ਕਿਉਂ ਨਹੀਂ ਓਏ ਏਨੂੰ….? -”ਬਾਈ ਭੁੱਖ ਈ ਮਰਗੀ….!! -”ਕਿਉਂ ਓਏ…? “ਪਹਿਲੇ ਤਾ ਕੀਰਤਨ ਸੁਣਨ ਨਹੀਂ ਦਿੱਤਾ ਤੂੰ, ਆਖੇ ਭੁੱਖ ਬੜ੍ਹੀ ਲੱਗੀ ਏ। ਹੁਣ ਤੇਰੇ ਢਿੱਡ ‘ਚ ਕਹਿੜਾ ਪੀਜ਼ਾ ਪੈ ਗਿਆ ਓਏ … More »
ਅਜੇ ਮੈਂ ਜੀਊਂਦਾ ਹਾਂ….
by: ਲਾਲ ਸਿੰਘ
…….ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ , ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ …ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿਆਚਾਰ … More »