ਕਹਾਣੀਆਂ
ਪੜ੍ਹਾਕੂ ਭਰਾ
by: ਰਵੀ ਸਚਦੇਵਾ
-‘‘ਨੀ ਕੁੜੀਏ…!! ਕੁਝ ਪੜ੍ਹ ਲਿਆ ਕਰ। ਕੰਮ ਆਊ….!! ਸਾਰਾ ਦਿਨ ਕੱਪੜੇ ਲੱਤਿਆਂ ਦੀਆਂ ਗੱਲਾਂ ਕਰਦੀ ਰਹਿਨੀ ਏਂ ਲ ਵੱਡੀ ਫੈਸ਼ਨ ਪੱਟੀ ਲ ਪੜ੍ਹਾਕੂ ਭਰਾ ਨੇ ਭੈਣ ਨੂੰ ਤਾਅਨਾ ਮਾਰਿਆ, ‘ਤੇ ਉਸ ਵੱਲ ਕੌੜ ਮੱਝ ਵਾਂਗ, ਕੌੜ-ਕੌੜ ਝਾਕ ਮਾਰੀ। ਭਰਾ ਦੇ … More »
ਤਰਕੀਬ – ਹਰਪ੍ਰੀਤ ਸਿੰਘ
by: ਕੌਮੀ ਏਕਤਾ ਨਿਊਜ਼ ਬੀਊਰੋ
ਤੈਨੂੰ ਸੁਣਿਆਂ ਨੀਂ……..ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ, ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ….., … More »
ਸਭੇ ਸਾਂਝੀਵਾਲ ਸਦਾਇਨਿ
by: ਅਨਮੋਲ ਕੌਰ
ਸੁਖਦੀਪ ਲਾਇਬਰੇਰੀ ਨੂੰ ਜਾਣ ਲਈ ਗਲੀ ਦਾ ਪਹਿਲਾ ਮੋੜ ਹੀ ਮੁੜਿਆ ਸੀ ਕਿ ਉਸ ਨੂੰ ਲੋਕਾਂ ਦੀਆਂ ਉੱਚੀਆਂ ਨੀਵੀਆਂ ਅਵਾਜ਼ਾਂ ਸੁਣੀਆਂ। ਜਿਧਰੋਂ ਅਵਾਜ਼ਾਂ ਆ ਰਹੀਆਂ ਸਨ, ਉਸ ਨੇ ਉਧਰ ਦੇਖਿਆ ਕਿ ਸੱਜੇ ਕੋਨੇ ਵਾਲੇ ਮੰਦਿਰ ਅੱਗੇ ਲੋਕ ਇਕੱਠੇ ਹੋਏ ਉੱਚੀ … More »
ਤਿੰਨ ਮਿੰਨੀ ਕਹਾਣੀਆਂ
by: ਲਾਲ ਸਿੰਘ
“ ਫਿਕਰ “ ਸਾਰਾ ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ … More »
ਸੂਰਮਾ ਸਪੁੱਤਰ
by: ਅਨਮੋਲ ਕੌਰ
ਕੰਮ ਤੋਂ ਆਉਂਦਿਆਂ ਕਾਰ ਵਿਚ ਰੇਡਿਉ ਤੋਂ ਖਬਰ ਸੁਣੀ ਭਾਈ ਬਲਵੰਤ ਸਿੰਘ ਰਜੋਆਣਾ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ, ਇਹ ਖਬਰ ਸੁਣਦੇ ਸਾਰ ਹੀ ਕਾਰ ਦਾ ਸਟੇਰਿੰਗ ਮੇਰੇ ਹੱਥਾਂ ਦੇ ਨਾਲ ਹੀ ਕੰਬਿਆ। ਕਦੋਂ ਮੁਕੇਗਾ ਇਹ ਫਾਂਸੀਆਂ ਦਾ ਸਿਲਸਲਾ,ਮੇਰੇ ਦਿਮਾਗ … More »
ਬੇਨਾਮ ਰਿਸ਼ਤਾ
by: ਡਾ. ਨਿਸ਼ਾਨ ਸਿੰਘ ਰਾਠੌਰ
ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ੍ਹਾਂ ਤੇ ਆਲੀਸ਼ਾਨ ਕੋਠੀ ਬਣੀ ਹੋਈ ਸੀ। ਇਕ ਪਲ ਲਈ ਉਸ ਦੇ ਕਦਮ ਰੁੱਕ ਗਏ। ਉਹ ਸੋਚਣ ਲੱਗਾ ਕਿ ਉਸ ਦੇ … More »
ਬਿਜੜਿਆਂ ਦੇ ਆਲ੍ਹਣੇ
by: ਰਵੀ ਸਚਦੇਵਾ
ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ,ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿਸ਼ਮ ਨੂੰ ਵਲੂੰਧੜ ਕੇ ਰੱਖ ਦਿੰਦਾ ਸੀ। ਇੱਕ ਅਜੀਬ ਜੇਹੀ ਚੁਪੀ ਸੀ। ਗੁਰਦੁਆਰੇ ਵਾਲਾ ਤਖਤਪੋਸ਼ ਵੀ ਅੱਜ ਖਾਲੀ … More »
“ ਫਿਕਰ “(ਮਿੰਨੀ ਕਹਾਣੀ)
by: ਲਾਲ ਸਿੰਘ
ਸਾਰਾ ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ … More »
ਸਜ਼ਾ (ਪਿਛਲੇ ਕਰਮਾਂ ਦੀ)
by: ਸੁਖਵੀਰ ਸਿੰਘ ਸੰਧੂ, ਪੈਰਿਸ
ਪੰਚਾਸੀ ਸਾਲਾਂ ਨੂੰ ਪਾਰ ਕਰ ਚੁੱਕੇ ਮੱਖਣ ਸਿੰਘ ਨੂੰ ਭਾਵੇਂ ਵਲੈਤ ਵਿੱਚ ਆਇਆ ਚਾਲੀ ਸਾਲ ਹੋ ਗਏ ਸਨ।ਅੰਗਰੇਜ਼ੀ ਬੋਲਣ ਤੋਂ ਉਸ ਦਾ ਹਾਲੇ ਵੀ ਹੱਥ ਘੁੰਟਵਾਂ ਸੀ।ਹੈਲੋ , ਗੁਡ ਮੋਰਨਿੰਗ ਆਈ ਕਮ ਸੀ ਮਾਈ ਵਾਈਫ ?ਹਸਪਤਾਲ ਦਾ ਦਰਵਾਜਾ ਖੋਲਦਾ ਮੱਖਣ ਸਿੰਘ ਸਾਹਮਣੇ … More »