ਕਹਾਣੀਆਂ
ਡਰ ਤਿੰਨ ਅੱਖਰਾਂ ਦਾ
by: ਅਨਮੋਲ ਕੌਰ
ਉਦੋਂ ਸਾਡੇ ਕਾਲਜ ਵਿਚ ਭਾਸ਼ਨ ਮੁਕਾਬਲੇ ਕਰਵਾਏ ਜਾ ਰਿਹੇ ਸਨ।ਕਈ ਹੋਰ ਕਾਲਜਾਂ ਦੇ ਵਿਦਿਆਰਥੀ ਵੀ ਇਸ ਵਿਚ ਭਾਗ ਲੈਣ ਲਈ ਆ ਰਿਹੇ ਸਨ।ਇਕ ਮੱਹਤਵ ਪੂਰਨ ਵਿਸ਼ਾ ਸੀ, ਔਰਤ ਦੀ ਅਜ਼ਾਦੀ ਅਤੇ ਹੱਕ, ਇਸ ਉੱਪਰ ਮੈ ਤਕਰੀਰ ਕਰਨੀ ਕਰਕੇ ਕਾਫ਼ੀ ਮਿਹਨਤ … More »
ਕਤਲ
by: ਸੰਜੀਵ ਸ਼ਰਮਾ (ਫਿਰੋਜਪੁਰ)
ਅੰਤਿਮ ਸੰਸਕਾਰ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਸੀ, ਅਚਾਨਕ ਵਿਰਲਾਪ ਕਰਦੀ ਆਉਂਦੀ ਹੋਈ ਜੋਤੀ ਨੂੰ ਵੇਖ ਕੇ ਪੰਡਤ ਨੇ ਵੀ ਮੰਤਰ ਪੜਨਾ ਬੰਦ ਕਰ ਦਿੱਤਾ। ਉਸਦੀ ਮਾਂ ਕਹਿ ਰਹੀ ਸੀ-‘ਹੁਣ ਕੀ ਕਰਨ ਆਈ ਹੈਂ, ਚਲੀ ਜਾ ਏਥੋਂ , ਆਪਣੇ … More »
ਬੀਚ ਦੀ ਸੈਰ
by: ਕੁਲਦੀਪ ਸਿੰਘ ਬਾਸੀ
“ ਹੈਲੋ ਹਰਜੀਤ, ਸਤਿ ਸ੍ਰੀ ਅਕਾਲ। ਮੈਂ ਗੁਰਮੇਲ ਬੈਦਵਾਣ ਆਂ। ਪਛਾਣਿਆਂ? ਅਪਣੀ ਦੋ ਕੁ ਹਫਤੇ ਪਹਿਲਾਂ ਤੁਹਾਡੀ ਯੁਨੀਵਰਸਿਟੀ ਦੇ ਕੈਫਟੀਰੀਏ ਵਿੱਚ ਮੁਲਾਕਾਤ ਹੋਈ ਸੀ। ਲੰਚ ’ਕੱਠੇ ਖਾਧਾ ਸੀ। ਸਪੈਗੈਟੀ ਖਾਧੀ ਸੀ। ਯਾਦ ਆਇਆ?” ਹਰਜੀਤ ਨੂੰ ਬੈਦਵਾਣ ਦਾ ਫੋਨ ਸਵੇਰੇ ਹੀ … More »
ਧਰੁਵ ਤਾਰਾ
by: ਸੰਜੀਵ ਸ਼ਰਮਾ (ਫਿਰੋਜਪੁਰ)
ਰਾਤ ਦੇ ਅਖੀਰਲੇ ਪਹਿਰ ਵੀ ਮੈਨੂੰ ਨੀਂਦ ਨਹੀਂ ਆ ਰਹੀ, ਬਿਸਤਰੇ ‘ਚੋਂ ਨਿਕਲ ਕੇ ਮੈਂ ਖਿੜਕੀ ਵਿੱਚ ਆ ਖੜੀ ਹੋਈ। ਪੋਹ ਦੇ ਮਹੀਨੇ ਦੀ ਲੰਮੀ ਰਾਤ ਬੀਤਣ ਵਿੱਚ ਅਜੇ ਦੋ ਕੁ ਘੰਟੇ ਬਾਕੀ ਸਨ। ਰਾਜ ਨੇ ਅੱਜ ਸਵੇਰ ਏਅਰਪੋਰਟ ਲਈ … More »
‘ਸਰਾਪ’ (ਜਗਦੀਪ ਸਿੰਘ ਫਰੀਦਕੋਟ)
by: ਕੌਮੀ ਏਕਤਾ ਨਿਊਜ਼ ਬੀਊਰੋ
“ਹਾਏ ਛੱਡ ਦਿਉ ਮੈਨੂੰ . . . ਮਾਫ ਕਰ ਦਿਉ . . . ਨਾ. . . ਨਾ . . . ਮੈਨੂੰ ਨਾ ਮਾਰੋ . . . ਹਾਏ . . . ਭੁੱਲ ਹੋ ਗਈ ਇਹ ਸਭ ਕੁਝ ਮੈਂ ਜਾਣ ਬੁੱਝ ਕੇ … More »
ਸੱਚੇ ਰਿਸ਼ਤੇ
by: ਰਮਨਪ੍ਰੀਤ ਕੋਰ ਥਿਆੜਾ
“ਨੀ ਮੈਂ ਸੁਣਿਆ ਆਪਣੇ ਜ਼ੈਲਦਾਰਾਂ ਦੇ ਘਰ ਇਸ ਲੋਹੜੀ ਵਾਲੇ ਦਿਨ ਬਹੁਤ ਵੱਡਾ ਪ੍ਰੋਗਰਾਮ ਆ”, ਕੰਧ ਦੇ ਦੂਜੇ ਪਾਸੇ ਪਾਥੀਆਂ ਪੱਥਦੀ ਬੋਲਿਆਂ ਦੀ ਨੂੰਹ ਤਾਰੋ ਨੂੰ ਮਾਈ ਪ੍ਰਸਿੰਨੀ ਨੇ ਅੱਡੀਆਂ ਚੁੱਕਦੀ ਨੇ ਪੁਛਿਆ। “ਹਾਂ ਬੀਜੀ ਸੁਣਿਆ ਤਾਂ ਮੈਂ ਵੀ ਆ … More »
ਉਡੀਕ
by: ਸੰਜੀਵ ਸ਼ਰਮਾ (ਫਿਰੋਜਪੁਰ)
ਮੋਗੇ ਬੱਸ ਅੱਡੇ ਤੇ ਖੜਾ ਮੈਂ ਫਿਰੋਜ਼ਪੁਰ ਦੀ ਬਸ ਉਡੀਕ ਹੀ ਰਿਹਾ ਸੀ ਕਿ ਤਿੰਨ-ਚਾਰ ਮੁੰਡਿਆਂ ਦੇ ਹਾਸੇ ਨੇ ਮੇਰਾ ਧਿਆਨ ਖਿੱਚ ਲਿਆ। ਉਹ ਇਕ ਬਜੁਰਗ ਨੂੰ ਘੇਰੀ ਖੜੇ ਸਨ ਜੋ ਰੋਟੀ ਦੇ ਲਈ ਉਨ੍ਹਾਂ ਦੇ ਅੱਗੇ ਤਰਲੇ ਕਰ ਰਿਹਾ … More »
ਝੋਟੂ
by: ਰਿਸ਼ੀ ਗੁਲਾਟੀ, ਫਰੀਦਕੋਟ
ਅੱਜ ਝੋਟੂ ਦਾ ਜੁਗਾਲੀ ਕਰਨ ਦਾ ਮਨ ਨਹੀਂ ਸੀ ਉਹ ਬਹੁਤ ਉਦਾਸ ਸੀ ਅੱਖਾਂ ਵਿੱਚੋਂ ਤਰਿਪ-ਤਰਿਪ ਹੰਝੂ ਕਿਰੀ ਜਾ ਰਹੇ ਸਨ ਅੱਜ ਉਸਨੂੰ ਆਪਣੇ “ਝੋਟਾ” ਹੋਣ ਦਾ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਾਸ਼ ਉਹ … More »
ਧੀ
by: ਸੰਜੀਵ ਸ਼ਰਮਾ (ਫਿਰੋਜਪੁਰ)
ਮੈਂ ਕਿਹੜੀ ਸੋਚ ਵਿੱਚ ਹਾਂ, ਮੈਨੂੰ ਕੀ ਹੋ ਗਿਆ ਏ? ਮੈਂ ਚਾਵਾਂ ਨਾਲ ਆਪਣੇ ਹੱਥੀਂ ਆਪਣੀ ਧੀ ਲਈ ਖਰੀਦੀਆ ਲਾਲ ਜੋੜਾ ਲੀਰੋ-ਲੀਰ ਕਿਉਂ ਕਰ ਦਿੱਤਾ ਏ? ਕਿਉਂ ਮੈਂ ਅੱਜ ਪਾਗਲਾਂ ਵਾਂਗ ਆਪ ਹੀ ਆਪਣੀ ਧੀ ਦੇ ਦਾਜ ਨੂੰ ਤੋੜ ਰਹੀ … More »