ਕਹਾਣੀਆਂ

 

ਸਰਦੀਆਂ ਦੀਆਂ ਇੱਕ ਤ੍ਰਕਾਲਾਂ

ਬੱਸਾਂ ਦੇ ਭੀੜ ਭੜੱਕੇ ਵਾਲੇ ਸਫਰ ਤੋਂ ਬਚਣ ਲਈ ਜਵੰਦ ਸਿੰਘ ਕਿਤੇ ਵੀ ਜਾਣ ਵੇਲੇ ਆਪਣੇ  ਸਕੂਟਰ ਤੇ ਜਾਣ ਨੂੰ ਹੀ ਪਹਿਲ ਦੇਂਦਾ ਸੀ।ਲੰਮੇ ਸਫਰ ਵੇਲੇ ,  ਸਰਦੀਆਂ ਦੀ ਰੁੱਤ ਹੋਵੇ   ਉਹ ਰਸਤੇ ਵਿੱਚ ਕੁਝ ਸਫਰ ਕਰ ਕੇ  ਕੋਈ ਧੁੱਪ … More »

ਕਹਾਣੀਆਂ | Leave a comment
 

ਧਰਮੀ ਬੰਦਾ

ਦਫਤਰ ਪਹੁੰਚ ਕੇ ਹਾਜਰੀ ਰਜਿਸਟਰ ਵਿੱਚ ਹਾਜਰੀ ਲਗਾ, ਫੇਰ ਸਾਥੀਆਂ ਸੰਗ ਚਾਹ ਦੀਆਂ ਚੁਸਕੀਆਂ ਭਰ, ਫਟਾਫਟ ਪੈਂਡਿੰਗ ਕੰਮ ਨਿਪਟਾ ਲਿਆ ਫੇਰ ਅੱਧੇ ਦਿਨ ਦੀ ਛੁੱਟੀ ਲਗਾ ਕੇ, ਸਰਕਾਰੀ ਡਿਊਟੀ ਨਾਲ ਸਬੰਧਤ ਸਭੇ ਜਰੂਰੀ ਧਰਮ ਨਿਭਾ ਲਏ ਸੀ। ਬਰਾਂਚ ਵਿੱਚੋਂ ਜਾਣ … More »

ਕਹਾਣੀਆਂ | Leave a comment
 

ਬੇਗਾਨੇ ਬੋਹਲ਼

“ਕਿਵੇਂ ਐ ਲਾਣੇਦਾਰਾ…ਆਈ ਨ੍ਹੀਂ ਬੋਲੀ ਤੇਰੇ ਬੋਹਲ਼ ਦੀ!”, ਕੈਲੇ ਨੇ ਝੋਨੇ ਦੇ ਢੇਰ ਲਾਗੇ ਮੰਜੇ ਤੇ ਬੈਠੇ ਗੱਜਣ ਸਿਓ ਨੂੰ ਕਿਹਾ। “ਬੱਸ ਬਾਈ ਬੋਲੀ ਤਾਂ ਆ ਗਈ ਐ, ਦੁਪਹਿਰ ਤੱਕ ਤੋਲ ਲੱਗ ਜਾਊ। ਆ ਆੜਤੀਏ ਨੂੰ ਡੀਕਦਾ ਤੀ……ਆਇਆ ਨ੍ਹੀਂ ਅਜੇ”, … More »

ਕਹਾਣੀਆਂ | Leave a comment
 

ਮੂਰਖਤਾ ਅਤੇ ਸਿਆਣੀ ਮੂਰਖਤਾ

ਇੱਕ ਮੂਰਖਤਾ ਦਾ ਤਾਂ ਆਪਾਂ ਸਭ ਨੂੰ ਪਤਾ ਹੀ ਹੈ, ਯਾਨੀ ਕਿ ਕੁਝ ਇਹੋ ਜਿਹਾ ਕਰਨਾ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਜਾਵੇ । ਇਸ ਦਾ ਸਹੀ ਅਰਥ ਇਹ ਤਾਂ ਨਹੀਂ, ਪਰ ਅੱਜ ਆਪਾਂ ਇਸ ਅਰਥ ਦੇ ਉਪਰ ਹੀ ਵਿਚਾਰ … More »

ਕਹਾਣੀਆਂ | Leave a comment
 

ਬੇਗਾਨਾ ਧੰਨ

ਕਸਬੇ ਦੇ ਸਿਟੀ ਹਸਪਤਾਲ ਦੇ ਬਾਹਰ ਬੈਠਾ ਬਲਵੰਤ ਸਿੰਘ ਪਤਾ ਨਹੀ ਕਿਹੜੇ ਖਿਆਲਾਂ ਵਿੱਚ ਗੁੰਮ ਸੀ, ਉਸ ਦਾ ਗੱਚ ਭਰਿਆ ਹੋਇਆ ਸੀ, ਬਸ ਡਲਕਣ ਹੀ ਵਾਲਾ ਸੀ, ਚੇਹਰੇ ਦਾ ਰੰਗ ਫੱਕਾ ਹੋਇਆ ਪਿਆ ਸੀ। ਮਹਿੰਦਰ ਪਾਲ ਦੇ ਦੋ ਹੀ ਬੱਚੇ … More »

ਕਹਾਣੀਆਂ | Leave a comment
 

ਹੰਝੂ ਬਣੇ ਸੁਪਨੇ

ਰਾਣੋ ਤੋਂ ਮਕਾਨ ਮਾਲਕਣ ਨੇ ਘਰ ਦੀ ਸਫ਼ਾਈ ਕਰਵਾਈ। ਜਾਣ ਲੱਗਿਆਂ ਦੀਵਾਲੀ ਮਨਾਉਣ ਖ਼ਾਤਿਰ ਪੰਜ ਸੌ ਰੁਪਏ ਰਾਣੋ ਨੂੰ ਦੇ ਦਿੱਤੇ। ਰਾਣੋ ਸਾਰੇ ਰਾਹ ਹੱਥ ‘ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ … More »

ਕਹਾਣੀਆਂ | Leave a comment
 

ਵਾਵਰੇਲੇ

ਓਧਰ ਪ੍ਰੋਫੈਸਰ ਦੀ ਚਿਤਾ ਨੂੰ ਅੱਗ ਮਘ੍ਹੀ, ਏਧਰ ਲਸ਼ਕਰ ਦੇ ਸਕੂਲ ਗਰਾਉਂਡ ਨਾਲ ਜੁੜਵੇਂ ਸਮਾਣਝਿੜੀ ਦੇ ਬੰਨੇ ਤੇ ਖੜੋਤੇ ਆਪਣਾ ਕਾਰਜ ਆਰੰਭ ਦਿੱਤਾ – “ਪ੍ਰੋ : ਸ਼ੇਰੀ ਜ਼ਿੰਦਾਬਾਦ  — । ” ਉਸਦੇ ਲਾਗੇ-ਪਾਸੇ , ਬੈਠੇ-ਖੜੇ ਸੌ-ਪੰਜਾਹ ਚਿਹਰੇ ਇਕ-ਦੰਮ ਸਾਵਧਾਨ ਹੋ … More »

ਕਹਾਣੀਆਂ | Leave a comment
 

ਇਹ ਲਹੂ ਮੇਰਾ ਹੈ

ਟੀ ਵੀ ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਮ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ … More »

ਕਹਾਣੀਆਂ | Leave a comment
 

ਸ਼ੁਕਰ ਐ…।

ਹਾਈ ਕੋਰਟ ਵਿਚ ਜਦੋਂ ਕਿਸੇ ਵਕੀਲ ਦੀ ਮੌਤ ਹੁੰਦੀ ਤਾਂ ਸੋਗ ਵਜੋਂ ਵਕੀਲਾਂ ਦੀ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮ—ਕਾਜ ਬੰਦ ਕਰ ਦਿਤਾ ਜਾਂਦਾ। ਜੱਜ ਵੀ ਇਸ ਸੋਗਮਈ ਘੜੀ ਵਕੀਲਾਂ ਦਾ ਸਹਿਯੋਗ ਕਰਦੇ ਅਤੇ ਕੇਸਾਂ ਵਿਚ ਤਾਰੀਕਾਂ ਪਾ ਦਿੰਦੇ। ਕਲਾਇੰਟ, ਤਾਰੀਕਾਂ … More »

ਕਹਾਣੀਆਂ | Leave a comment
 

ਰੱਸੀਆਂ ਧਰ ਕੇ ਮਿਣਦੇ ਲੋਕੀ….

ਗਿੰਦਰ ਥੋੜ੍ਹਾ ਜਿਹਾ ਸਿੱਧ-ਪੱਧਰਾ ਬੰਦਾ ਸੀ। ਦਿਮਾਗ ਤਾਂ ਜਿਵੇਂ ਰੱਬ ਨੇ ਉਸ ਨੂੰ ਦਿੱਤਾ ਹੀ ਨਹੀਂ ਸੀ। ਜਿਵੇਂ ਕਿਸੇ ਨੇ ਆਖ ਦਿੱਤਾ, ਉਸ ਨੂੰ ਹੀ, “ਹਾਂ ਬਾਈ! ਬੱਸ ਏਵੇਂ ਈ ਐਂ!” ਕਰਕੇ ਮੰਨਣਾ। ਜਿੱਧਰ ਨੂੰ ਕਿਸੇ ਨੇ ਆਖ ਦਿੱਤਾ, ਬੱਸ, … More »

ਕਹਾਣੀਆਂ | Leave a comment