ਕਹਾਣੀਆਂ

 

ਵਿਜ਼ਟਰ

ਕਲ੍ਹ ਜਦੋਂ ਕੰਮ ਉੋਪਰ ਜਾਣ ਲਈ ਉਹ ਮੇਰੇ ਨਾਲ ਹੀ ਬਸ ਵਿਚ ਚੜ੍ਹੀ ਤਾ ਮੈਂਨੂੰ ਇੰਝ ਜਾਪਿਆ ਜਿਵੇ ਉਹ ਬਹੁਤ ਹੀ ਉਦਾਸ ਹੋਵੇ।ਸਕਾਈ ਟਰੇਨ ਫੜ੍ਹਨ ਲਈ ਜਦੋਂ ਅਸੀ ਇਕਠੀਆਂ ਹੀ ਬਸ ਵਿਚੋਂ ਉਤਰੀਆਂ ਤਾਂ ਮੈਂ ਪੁਛਿਆ, “ ਨਿਸ਼ਾ ਠੀਕ ਹੋ? … More »

ਕਹਾਣੀਆਂ | Leave a comment
 

ਬੋਲਦੇ ਅੱਥਰੂ

“ਹਾਏ…! ਆਹ ਕੀ…? ਮਾਂ ਤਾਂ ਜਿੰਦਾ ਹੈ…!” ਨੂੰਹ ਦੇ ਆਚੰਭਾ ਭਰੇ ਸ਼ਬਦਾਂ ਨਾਲ ਹੀ ਘਰ ਵਿੱਚ ਛਾ ਗਈ ਨਿਰਾਸ਼ਾ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਪਈ ਸਵਿੰਦ ਕੌਰ ਬੰਦ ਅੱਖਾਂ ਵਿੱਚੋਂ ਵੀ ਸਾਫ਼ ਦੇਖ ਰਹੀ ਸੀ। ਬੱਚਿਆਂ ਨੂੰ ਮੇਰੀ ਜਿਉਂਦੀ ਦਾ … More »

ਕਹਾਣੀਆਂ | Leave a comment
 

ਕੀੜੀਆਂ ਦਾ ਭੌਣ

ਦਫਤਰੋਂ ਘਰ ਆਉਂਦਿਆਂ ਹੀ ਮਹਿੰਦਰ ਪਾਲ ਨੇ ਆਪਣੀ ਪਤਨੀ ਨੂੰ ਅਵਾਜ ਮਾਰੀ, ”ਮਧੂ, ਇੱਕ ਗਲਾਸ ਪਾਣੀ ਦੇਣਾ, ਪਿਆਸ ਲੱਗੀ ਹੈ।” ਮਧੂ ਪਾਣੀ ਲੈ ਕੇ ਆਉਂਦੀ ਹੈ। ਅੱਜ ਤਾਂ ਬਹੁਤ ਥੱਕੇ ਨਜਰ ਆਉਂਦੇ ਹੋ”, ਮਧੂ ਬੋਲੀ। ਮੋਢੇ ਤੋਂ ਬੈਗ ਉਤਾਰ ਕੇ … More »

ਕਹਾਣੀਆਂ | Leave a comment
 

ਚਸ਼ਮ ਦੀਦ ਗੁਵਾਹ

ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ  ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ … More »

ਕਹਾਣੀਆਂ | Leave a comment
 

ਕੂੰਜਾਂ ਦਾ ਕਾਫ਼ਲਾ

ਰੇਡੀਓ ‘ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ … More »

ਕਹਾਣੀਆਂ | Leave a comment
 

ਬਲੌਰ

ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ ’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ … More »

ਕਹਾਣੀਆਂ | Leave a comment
 

ਸੁੱਖ ਦਾ ਸਿਰਨਾਵਾਂ

ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ … More »

ਕਹਾਣੀਆਂ | Leave a comment
 

ਗੂੜ੍ਹ ਗੱਲਾਂ (ਮਿੰਨੀ ਕਹਾਣੀ)

ਭਾਪਾ ਜੀ, ਇੱਕ ਗੱਲ ਪੁੱਛਾਂ? ਚੌਥੀ ਕਲਾਸ ਵਿਚ ਪੜ੍ਹਦੇ ਹਰਮਨ ਨੇ ਆਪਣੇ ਭਾਪੇ ਸੁਲੱਖਣ ਸਿੰਘ ਨੂੰ ਪੁੱਛਿਆ। ਹਾਂ ਪੁੱਤ, ਪੁੱਛ ਕੀ ਗੱਲ ਹੈ? ਸੁਲੱਖਣ ਸਿੰਘ ਨੇ ਹਰਮਨ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦਿਆਂ ਕਿਹਾ। ਭਾਪਾ ਜੀ, ਅਸੀਂ ਸਰਕਾਰੀ ਸਕੂਲ … More »

ਕਹਾਣੀਆਂ | Leave a comment
 

ਖਾਮੋਸ਼ ਮੁਹੱਬਤ ਦੀ ਇਬਾਦਤ (ਹੱਡਬੀਤੀ)

ਮੁਹੱਬਤ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਜੀਵ-ਜੰਤੂਆਂ ਦਾ ਹੀ ਕੋਈ ਮਜ੍ਹਬ ਹੁੰਦਾ ਹੈ। ਜੇ ਮਾਨੁੱਖ ਵੰਡੀਆਂ ਪਾਉਣ ਦੀ ਬਿਰਤੀ ਦਾ ਨਾ ਹੁੰਦਾ, ਤਾਂ ਅੱਜ ਸਾਰੀ ਸਰਿਸ਼ਟੀ ਸ਼ਾਂਤ ਵਸਦੀ ਹੁੰਦੀ। ਜਿੱਤ ਹਾਰ ਦੇ ਚੱਕਰ ਵਿੱਚ ਬੰਦਾ ਅਜਿਹਾ ਉਲਝਿਆ, … More »

ਕਹਾਣੀਆਂ | Leave a comment
 

ਕਬਰਸਤਾਨ ਚੁੱਪ ਨਹੀਂ ਹੈ

ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ … More »

ਕਹਾਣੀਆਂ | Leave a comment