ਕਹਾਣੀਆਂ
ਕਬਰਸਤਾਨ ਚੁੱਪ ਨਹੀਂ ਹੈ
by: ਲਾਲ ਸਿੰਘ
ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ … More »
ਖਾਲਸੇ ਨੂੰ ਭੁਲਦੀ ਨਹੀਂ ਖੂਬਸੂਰਤ ਲੜਕੀ
by: ਸਵਰਨ ਸਿੰਘ ਢੰਗਰਾਲੀ
ਪੰਜਾਬ ਸਰਕਾਰ ਦੇ ਹੁਕਮਾਂ ਨਾਲ,ਨਾ ਚਾਹੁੰਦੇ ਹੋਏ 56 ਸਾਲਾ ਪਰਮਵੀਰ ਸਿੰਘ ਖਾਲਸਾ ਵੀ.ਵੀ. ਗਿਰੀ ਲੇਬਰ ਇੰਸਟੀਚੂਟ ਨੋਇਡਾ ਪਹੁੰਚ ਗਿਆ। ਪਹਿਲਾਂ ਉਹ ਸਿੱਧਾ ਹੋਸਟਲ ਵਿੱਚ ਗਿਆ। ਹੋਸਟਲ ਪਹੁੰਚ ਕੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਕਿੳੁਕਿ ਉਸ ਦਾ ਕਮਰਾ ਸਾਫ-ਸੁਥਰਾ ਸੀ। … More »
ਇੱਕ ਰਾਵਣ ਦਾ ਅੰਤ..!
by: ਗੁਰਦੀਸ਼ ਕੌਰ ਗਰੇਵਾਲ
ਕੁਲਦੀਪ ਤੇ ਜਗਦੀਪ ਦੀ ਦੋਸਤੀ ਇੱਕ ਮਿਸਾਲ ਸੀ ਦੂਜਿਆਂ ਲਈ। ਬਚਪਨ ਦੇ ਗੂੜ੍ਹੇ ਸਾਥੀ ਸਨ ਦੋਵੇਂ। ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ। ਦੋਹਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਹਾਲਾਤ ਵੱਸ ਕੁਲਦੀਪ ਸਿੰਘ ਜ਼ਿਆਦਾ ਨਾ … More »
ਉੱਚੇ ਰੁੱਖਾਂ ਦੀ ਛਾਂ
by: ਲਾਲ ਸਿੰਘ
ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ … More »
ਟੋਭਾ ਟੇਕ ਸਿੰਘ
by: ਸਆਦਤ ਹਸਨ ਮੰਟੋ
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ … More »
ਉਪਰਲੀ ਕਮਾਈ
by: ਮਨਜੀਤ ਕੌਰ ‘ਢੀਂਡਸਾ’
ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ। ਚੋਣਾਂ ਦੇ ਦਿਨ ਨੇੜੇ ਆ … More »
ਖੁੱਲੀ ਬੋਲੀ (ਮਿੰਨੀ ਕਹਾਣੀ)
by: ਹਰਕੀਰਤ ਕੌਰ ‘ਕਲਾਮ’
ਬੰਤੋ ਨੇ ਬੜੇ ਚਾਅ ਨਾਲ ਆਪਣੀ ਧੀ ਨੂੰ ਪੜ੍ਹਾਇਆ, ਗਰੀਬੀ ਦੀ ਮਾਰ ਵੀ ਉਸਨੇ ਔਖੀ-ਸੋਖੀ ਝੱਲ ਲਈ ਅੱਜ 23 ਵਰਿਆ ਦੀ ਮੁਟਿਆਰ ਚੰਨੋ ਦੇ ਵਿਆਹ ਬਾਰੇ ਚਿੰਤਾ ਸੀ। ਬੰਤੋ ਨੂੰ ਅਖ਼ਬਾਰ ਪੜ੍ਹਦੀ ਹੋਈ ਦੀ ਨਿਗਹਾ ਅਚਾਨਕ ਵਿਦੇਸ਼ੀ ਵਰ ਤੇ ਪਈ … More »
ਕੰਨਿਆ- ਪੂਜਣ
by: ਡਾ. ਨਿਸ਼ਾਨ ਸਿੰਘ ਰਾਠੌਰ
ਨਿਹਾਲ ਕੌਰ ਅੱਜ ਜਦੋਂ ਸਵੇਰੇ- ਸਵੇਰੇ ਬੱਸ ਤੋਂ ਪਿੰਡ ਦੇ ਅੱਡੇ ਤੇ ਉੱਤਰੀ ਤਾਂ ਸਾਹਮਣੇ ਤੋਂ ਆਉਂਦੀ ਸੁਰਜੀਤ ਕੌਰ ਨੇ ਉਸਨੂੰ ਬੁਲਾਉਂਦਿਆਂ ਕਿਹਾ। “ਮਾਸੀ ਜੀ, ਸਾਸਰੀ ਕਾਲ।” “ਸਾਸਰੀ ਕਾਲ, ਪੁੱਤ।” ਨਿਹਾਲ ਕੌਰ ਨੇ ਸੁਰਜੀਤ ਕੌਰ ਦੇ ਨੇੜੇ ਆਉਂਦਿਆਂ ਕਿਹਾ। “ਮਾਸੀ … More »
ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸੁ ।।
by: ਸੁਖਵੀਰ ਸਿੰਘ ਸੰਧੂ, ਪੈਰਿਸ
ਕੜ੍ਹਾਕੇ ਦੀ ਸਰਦੀ ਵਾਲੀ ਠੰਡੀ ਸਵੇਰ ਸੀ।ਝੁਰੜ੍ਹੀਆ ਭਰੇ ਗ਼ਮਗ਼ੀਨ ਚੇਹਰੇ ਵਿੱਚੋਂ ਥੱਕੀਆਂ ਅੱਖਾਂ ਨਾਲ ਵੇਖਦੀ ਬਜ਼ੁਰਗ ਗੋਰੀ ਔਰਤ ਲੇਡੀਜ਼ ਕਪੜ੍ਹਿਆਂ ਦੀ ਦੁਕਾਨ ਅੰਦਰ ਵੜ੍ਹਦਿਆਂ ਬੋਲੀ, ” ਬੇਟਾ ਕੋਈ ਮੇਰੇ ਲਈ ਸਰਦੀ ‘ਚ ਪਾਉਣ ਵਾਲਾ ਕੋਟ ਹੈ” ? ਉਮਰ ਦੇ ਤਕਾਜ਼ੇ … More »
ਮੈਂ ਹੈ ਤਾਂ ਹੈਗੀ…!
by: ਸ਼ਿਵਚਰਨ ਜੱਗੀ ਕੁੱਸਾ
ਜਦ ਵੀ ਪ੍ਰੀਤ ਜੈਲਦਾਰਾਂ ਦੇ ‘ਕਾਕਿਆਂ’ ਨੂੰ ਜਿਪਸੀਆਂ ਅਤੇ ਬੁਲਿਟ ਮੋਟਰ ਸਾਈਕਲਾਂ ‘ਤੇ ਘੁੰਮਦੇ ਦੇਖਦਾ, ਤਾਂ ਉਸ ਦੇ ਅੰਦਰੋਂ ਹਾਉਕੇ ਦੇ ਨਾਲ਼-ਨਾਲ਼ ਇੱਕ ਚੀਸ ਵੀ ਉਠਦੀ, “ਹਾਏ ਰੱਬਾ! ਜੇ ਮੇਰਾ ਬਾਪੂ ਵੀ ਇਹਨਾਂ ਦੇ ਪਿਉ ਵਾਂਗੂੰ ਅਮੀਰ ਹੁੰਦਾ, ਮੈਂ ਵੀ … More »