ਕਹਾਣੀਆਂ
ਨਿਮੌਂਲੀਆਂ
by: ਕੁਲਦੀਪ ਸਿੰਘ ਬਾਸੀ
ਦਸਾਂ ਸਾਲਾਂ ਬਾਦ ਸੁਖਦੇਵ, ਅਮਰੀਕਾ ਤੋਂ, ਵਾਪਸ ਪਿੰਡ ਚੱਕਰ ਲਗਾਉਣ ਚਲਾ ਹੀ ਗਿਆ। ਪੈਸੇ ਦੀ ਕਿੱਲਤ ਨੇ ਕਦੇ ਸਾਥ ਨਹੀਂ ਛੱਡਿਆ। ਪਿੰਡ ਦੀ ਯਾਦ ਕਿਵੇਂ ਭੁਲਾਈ ਜਾ ਸਕਦੀ ਐ। ਅਸੰਭਵ ਹੈ। ਪਿੰਡ ਵਾਲੇ ਜੱਦੀ ਘਰ ਦੀ ਹਾਲਤ ਰਹਿਣ ਯੋਗ ਨਹੀਂ … More »
ਮੋਹ ਦੀਆਂ ਤੰਦਾਂ
by: ਹਰਕੀਰਤ ਕੌਰ ‘ਕਲਾਮ’
ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। … More »
ਸਕੀਮੀ ਤਾਇਆ
by: ਮਨਜੀਤ ਕੌਰ ‘ਢੀਂਡਸਾ’
ਅੱਜ-ਕੱਲ੍ਹ ਮੀਡੀਆ ਕਾਰਨ ਘਰਾਂ ਵਿੱਚ ਮਨੋਰੰਜਨ ਦੇ ਸਾਧਨ ਕਾਫ਼ੀ ਹੋ ਗਏ ਨੇ ਪਰ ਪਿੰਡਾਂ ਵਿੱਚ ਅੱਜ ਵੀ ਲੋਕ ਸਾਂਝੀ ਥਾਵੀਂ ਜਾਂ ਸੱਥਾਂ ‘ਚ ਬੈਠ ਕੇ ਗੱਲਾਂ ਕਰਕੇ ਟਾਇਮ ਪਾਸ ਕਰਦੇ ਹਨ। ਸਾਡੇ ਪਿੰਡ ਦੇ ਚੌਂਕ ‘ਚ ਬਹੁਤ ਵੱਡਾ ਪਿੱਪਲ ਹੋ। … More »
ਆਦਤਾਂ ਨਹੀਂ ਜਾਂਦੀਆਂ
by: ਕੁਲਦੀਪ ਸਿੰਘ ਬਾਸੀ
“ ਰੋਣ ਦਾ ਕੋਈ ਲਾਭ ਨਹੀਂ। ਬਿਜ਼ਨਸ ਵਿੱਚ ਘਾਟਾ ਤਾਂ ਪੈ ਹੀ ਰਿਹਾ ਹੈ, ਬੰਦ ਨਾ ਕਰਨਾ ਪੈ ਜਾਵੇ। ਮੈਂ ਤੈਨੂੰ ਸਮਝਾਇਆ ਸੀ ਕਿ ਤੇਰੇ ਪਿਉ ਨੂੰ ਅਪਣੇ ਲਿੱਕਰ ਸਟੋਰ ਤੇ ਨੌਕਰੀ ਨਹੀਂ ਦੇਣੀ ਚਾਹੀਦੀ। ਇਸ ਨੂੰ ਸ਼ਰਾਬ ਪੀਣ ਦੀ … More »
ਪਹਿਲੀ ਤੋਂ ਅਗਲੀ ਝਾਕੀ
by: ਲਾਲ ਸਿੰਘ
ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ ‘ਤੇ ਉਭਰਦਾ ਹੈ । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ … More »
ਮੋਹ ਦੀਆਂ ਤੰਦਾਂ
by: ਹਰਕੀਰਤ ਕੌਰ ‘ਕਲਾਮ’
ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। … More »
ਪੌਸ਼ ਕਲੋਨੀ
by: ਗੁਰਦੀਸ਼ ਕੌਰ ਗਰੇਵਾਲ
ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੀ ਇੱਕ ਪੌਸ਼ ਕਲੋਨੀ ਵਿੱਚ ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ … More »
ਇਹ ਛੋਹ, ਓਹ ਛੋਹ
by: ਕੁਲਦੀਪ ਸਿੰਘ ਬਾਸੀ
( dedicated to Late Dr. Syam Chadda Ph.D ) ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ … More »
ਅਸਲੀ ਤਸਕਰ ਕੌਣ…?
by: ਸੁਖਵਿੰਦਰ ਕੌਰ ‘ਹਰਿਆਓ’
ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ … More »