ਖੇਤੀਬਾੜੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਕੌਮਾਂਤਰੀ ਪੱਧਰ ਦੀ ਸਿੰਪੋਜ਼ੀਅਮ ਸਮਾਪਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਾਈ ਖੇਤੀ ਅਤੇ ਵਾਤਾਵਰਨ ਸੁਰੱਖਿਆ ਦੇ ਵਿਚ ਖੇਤੀ ਵਿਭਿੰਨਤਾ ਦੇ ਯੋਗਦਾਨ ਸੰਬੰਧੀ ਤਿੰਨ ਰੋਜਾ ਸਿੰਪੋਜੀਅਮ ਅੱਜ ਸਮਾਪਤ ਹੋਈ । ਇਹ ਸਿੰਪੋਜ਼ੀਅਮ ਇੰਡੀਅਨ ਸੋਸਾਇਟੀ ਆਫ਼ ਐਗਰੋਨੋਮੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ । ਇਸ ਸਿੰਪੋਜ਼ੀਅਮ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੁਨ ਦਾਨ ਕੈਂਪ ਲਗਾਇਆ ਗਿਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਮਾਨਤਾ ਪ੍ਰਾਪਤ ਜਥੇਬੰਦੀ ਸ਼ੋਸ਼ਲ ਵਰਕਰ ਐਸੋਸੀਏਸ਼ਨ ਵੱਲੋਂ ਪੰਜਵੇਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਜਥੇਬੰਦੀ ਦੇ ਵਿੱਚ ਜਿਆਦਾਤਰ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਭਾਰੀ ਉਤਸ਼ਾਹ ਨਾ ਇਸ ਕੈਂਪ … More
ਹਰੇ ਇਨਕਲਾਬ ਤੋਂ ਬਾਅਦ ਸਦੀਵ ਹਰੇ ਇਨਕਲਾਬ ਦੀ ਸਿਰਜਣਾ ਜਰੂਰੀ-ਡਾ. ਅਯੱਪਣ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਖੇਤਰੀ ਕਮੇਟੀ ਦੀ 23ਵੀਂ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਆਦਿ ਵਿਖੇ ਸਥਿਤ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸਬੰਧਤ ਅਦਾਰਿਆਂ ਦੇ ਮੁਖੀਆਂ ਤੋਂ ਇਲਾਵਾ ਸੰਬੰਧਤ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 5 ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਫੈਲੋਸ਼ਿਪ ਹਾਸਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੌਮਾਂਤਰੀ ਪੱਧਰ ਤੇ ਫੈਲੋਸ਼ਿਪ ਹਾਸਲ ਕਰਨ ਦੇ ਵਿੱਚ ਰਿਕਾਰਡ ਬਣਾਇਆ । ਇਸ ਯੂਨੀਵਰਸਿਟੀ ਦੇ ਪੰਜ ਵਿਦਿਆਰਥੀਆਂ ਨੂੰ ਸਾਲ 2014-15 ਦੇ ਲਈ ਆਈ ਸੀ ਏ ਆਰ ਅੰਤਰਰਾਸ਼ਟਰੀ ਫੈਲੋਸ਼ਿਪ ਦੇ ਲਈ ਚੁਣਿਆ ਗਿਆ । … More
ਭੂਮੀ ਦੀ ਸਿਹਤ ਵਿੱਚ ਆ ਰਿਹਾ ਨਿਘਾਰ ਸਮੇਂ ਦੀ ਮੁੱਖ ਚੁਣੌਤੀ : ਡਾ: ਚੌਧਰੀ
ਲੁਧਿਆਣਾ: ਭੂਮੀ ਵਿੱਚ ਆ ਰਹੇ ਨਿਘਾਰ ਅਤੇ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਵਿੱਚ ਅਸੰਤੁਲਨ ਖੇਤੀਬਾੜੀ ਦੇ ਭਵਿੱਖ ਲਈ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ। ਇਹ ਵਿਚਾਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਜਨਰਲ ਡਾ: ਐਸ ਕੇ ਚੌਧਰੀ ਨੇ … More
ਪੰਜਾਬ ਵਿੱਚ ਕਣਕ ਦੀ ਕਾਸ਼ਤ ਲਈ ਪੀਲੀ ਕੁੰਗੀ ਇੱਕ ਵੱਡਾ ਖਤਰਾ
ਲੁਧਿਆਣਾ – ਪੰਜਾਬ ਵਿੱਚ ਕਣਕ ਦੀ ਕਾਸ਼ਤ ਲਈ ਪੀਲੀ ਕੁੰਗੀ, ਇੱਕ ਵੱਡਾ ਖਤਰਾ ਬਣ ਗਈ ਹੈ। ਇਸ ਬਿਮਾਰੀ ਦੇ ਹਮਲੇ ਕਾਰਨ ਤਕਰੀਬਨ 70% ਤੱਕ ਕਣਕ ਦਾ ਝਾੜ ਘਟ ਸਕਦਾ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਦਸੰਬਰ ਜਨਵਰੀ ਦੇ ਮਹੀਨੇ, ਪੰਜਾਬ … More
ਕਿਸਾਨ ਮੇਲਿਆਂ ਦਾ ਉਦੇਸ਼ – ਵਧੇਰੇ ਆਮਦਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ : ਬਲਦੇਵ ਸਿੰਘ ਢਿੱਲੋਂ
ਝੋਨਾ-ਕਣਕ ਪੰਜਾਬ ਸੂਬੇ ਦਾ ਇੱਕ ਅਹਿਮ ਫ਼ਸਲੀ ਚੱਕਰ ਹੈ । ਝੋਨੇ ਦੇ 28 ਲੱਖ ਹੈਕਟੇਅਰ ਰਕਬੇ ਵਿੱਚੋਂ 20 ਮਿਲੀਅਨ ਟਨ ਪਰਾਲੀ ਨਿਕਲਦੀ ਹੈ । ਆਮ ਤੌਰ ਤੇ ਕਿਸਾਨ ਵੀਰ ਕਣਕ ਨੂੰ ਸਹੀ ਸਮੇਂ ਤੇ ਬੀਜਣ ਲਈ ਪਰਾਲੀ ਨੂੰ ਅੱਗ ਲਾ … More
ਐਗਰੀਕਲਚਰਲ ਯੂਨੀਵਰਸਿਟੀ ਅਤੇ ਕੇਂਦਰੀ ਆਲੂ ਖੋਜ ਕੇਂਦਰ ਵਿਚਾਲੇ ਇਕਰਾਰਨਾਮਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਕੇਂਦਰੀ ਆਲੂ ਖੋਜ ਅਦਾਰਾ, ਸ਼ਿਮਲਾ ਵਿਚਾਲੇ ਇਕ ਇਕਰਾਰਨਾਮੇ ਤੇ ਦਸਤਖਤ ਕੀਤੇ ਗਏ। ਇਹ ਇਕਰਾਰਨਾਮੇ ਤੇ ਦਸਤਖਤ ਯੂਨੀਵਰਸਿਟੀ ਦੇ ਮੋਹਾਲੀ ਵਿਖੇ ਸਥਿਤ ਦਫ਼ਤਰ ਵਿੱਚ ਕੀਤੇ ਗਏ। ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਜਦ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪਾਵਰ ਲਿਫਟਿੰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਦਵਿੰਦਰ ਸਿੰਘ ਨੇ ਪੰਜਾਬ ਪਾਵਰ ਲਿਫਟਿੰਗ ਵੱਲੋਂ ਆਯੋਜਿਤ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ । ਦਵਿੰਦਰ ਸਿੰਘ ਨੇ ਇਹ ਤਗਮਾ 74 ਕਿਲੋ ਦੌਰਾਨ ਦੀ ਸ਼੍ਰੇਣੀ ਵਿੱਚੋਂ ਹਾਸਲ ਕੀਤਾ । ਇਹ ਮੁਕਾਬਲਾ ਪਟਿਆਲਾ … More
ਕਣਕ ਸੰਬੰਧੀ ਖੋਜ ਕਾਰਜਾਂ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਦੇਸ਼ ਦਾ ਨਾਂ ਰੌਸ਼ਨ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਅੰਤਰਰਾਸ਼ਟਰੀ ਕਣਕ ਖੋਜ ਕਨਜ਼ੋਰਟਿਯਮ (ਸੰਘ) ਵੱਲੋਂ ਕੀਤੇ ਚੰਗੇਰੇ ਖੋਜ ਕਾਰਜਾਂ ਲਈ ਇੱਕ ਖੋਜ ਪੱਤਰ ਤਿਆਰ ਕੀਤਾ ਗਿਆ ਹੈ। ਇਹ ਖੋਜ ਪੱਤਰ ਵਿਸ਼ਵ ਦੇ ਸਰਬੋਤਮ ਜਰਨਲਾਂ ਵਿੱਚੋਂ ਇੱਕ ’ਸਾਇੰਸ’ ਵਿੱਚ ਪ੍ਰਕਾਸ਼ਤ ਹੋਇਆ … More