ਖੇਤੀਬਾੜੀ
ਅਫਰੀਕਾ ਦੇ ਮਲਾਵੀ ਦੇਸ਼ ਤੋਂ ਉੱਚ ਪੱਧਰੀ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ
ਲੁਧਿਆਣਾ:ਅਫਰੀਕਾ ਦੇ ਮਲਾਵੀ ਮੁਲਕ ਤੋਂ ਇਕ ਉੱਚ ਪੱਧਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ। ਇਸ ਵਫਦ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਵਫਦ ਦੀ ਅਗਵਾਈ ਮਲਾਵੀ … More
ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੰਨਜ਼ਿਊਮਰ ਕਲੱਬ ਸਥਾਪਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਵੱਲੋਂ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੰਨਜ਼ਿਊਮਰ ਕਲੱਬ ਸਥਾਪਿਤ ਕੀਤਾ ਗਿਆ ਜਿਸ ਦੇ ਉਦਘਾਟਨੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । … More
ਵਧੇਰੀ ਆਮਦਨ ਪ੍ਰਾਪਤ ਕਰਨ ਲਈ ਫੁੱਲਾਂ ਦੀ ਖੇਤੀ ਇਕ ਚੰਗਾ ਬਦਲ-ਡਾ. ਢਿੱਲੋਂ
ਲੁਧਿਆਣਾ – ਫੁੱਲਾਂ ਦੀ ਖੇਤੀ ਸੰਬੰਧੀ 23ਵੀਂ ਕੌਮਾਂਤਰੀ ਪੱਧਰ ਦੀ ਸਾਲਾਨਾ ਕਾਨਫਰੰਸ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਰੰਭ ਹੋਈ । ਇਹ ਕਾਨਫਰੰਸ ਭਾਰਤੀ ਖੇਤਬਿਾੜੀ ਖੋਜ ਪ੍ਰੀਸ਼ਦ ਦੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਲੇ ਨਿਰਦੇਸ਼ਾਲਯ ਅਤੇ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ … More
ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਦੌਰਾ ਕੀਤਾ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ 6 ਮੈਂਬਰਾਂ ਨੇ ਯੂਨੀਵਰਸਿਟੀ ਦੇ ਪੁਰਾਣੇ ਅਤੇ ਨਵੇਂ ਬਾਗਾਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ । ਇਸ ਦੌਰੇ ਦਾ ਮੁੱਖ ਮੰਤਵ ਬਾਗਬਾਨੀ ਦੇ ਖੇਤਰ ਵਿਚ ਹੋ ਰਹੇ ਖੋਜ ਕਾਰਜਾਂ ਤੋਂ ਜਾਣੂ ਹੋਣਾ ਸੀ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਵੱਲੋਂ ਅਹਿਮ ਨਿਯੁਕਤੀਆਂ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਆਯੋਜਿਤ ਬੀਤੇ ਦਿਨੀਂ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਨਿਯੁਕਤੀਆਂ ਸੰਬੰਧੀ ਲਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪਵਨ ਕੁਮਾਰ ਖੰਨਾ … More
ਗੁਣਾਂ ਦੀ ਗੁਥਲੀ ਹੈ – ਸ਼ਹਿਦ : ਡਾ. ਲਾਜਵਿੰਦਰ ਸਿੰਘ ਬਰਾੜ
ਲੁਧਿਆਣਾ – ਗੁਣਾਂ ਦੀ ਗੁਥਲੀ ਹੈ ਸ਼ਹਿਦ ਅਤੇ ਇਸ ਦੇ ਛੁਪੇ ਗੁਣਾਂ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ । ਇਹ ਸ਼ਬਦ ਪੰਜਾਬ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਲਾਜਵਿੰਦਰ ਸਿੰਘ ਬਰਾੜ ਨੇ, ਯੂਨੀਵਰਸਿਟੀ ਵਿਖੇ ਆਯੋਜਿਤ ਇ¤ਕ ਤਕਨੀਕੀ ਪ੍ਰੋਗਰਾਮ ਦੇ ਸਮਾਪਤੀ … More
ਨਦੀਨ ਨਾਸ਼ਕਾਂ ਦੀ ਵਧੀਆ ਅਤੇ ਸੁਰੱਖਿਅਤ ਵਰਤੋਂ ਕਿਵੇਂ ?
ਮਨਿੰਦਰ ਕੌਰ ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਨਦੀਨਾਂ ਦੀ ਸਸਤੀ ਅਤੇ ਲਾਭਕਾਰੀ ਰੋਕਥਾਮ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਜਿਆਦਾਤਰ ਕਿਸਾਨ ਵੀਰ ਨਦੀਨ ਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ । ਪਰ ਬਹੁਤ ਸਾਰੇ ਕਿਸਾਨਾਂ ਵਲੋਂ ਗੈਰ-ਪ੍ਰਮਾਣਿਤ ਨਦੀਨ ਨਾਸ਼ਕ ਅਤੇ ਛਿੜਕਾਅ … More
ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਲੂਆਂ ਦੀ ਕੌਮਾਂਤਰੀ ਖੋਜ ਸੰਸਥਾ ਨਾਲ ਇਕਰਾਰਨਾਮਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਲੂਆਂ ਦੀ ਖੋਜ ਨੂੰ ਹੋਰ ਪ੍ਰਫੁਲਤ ਕਰਨ ਲਈ ਸ਼ਿਮਲਾ ਵਿਖੇ ਸਥਿਤ ਕੌਮਾਂਤਰੀ ਆਲੂ ਖੋਜ ਅਦਾਰੇ (ਸੀ ਪੀ ਆਰ ਆਈ) ਨਾਲ ਇਕਰਾਰਨਾਮਾ ਕੀਤਾ ਗਿਆ ਹੈ । ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਇਸ ਅਦਾਰੇ ਵੱਲੋਂ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਰਤਨ ਟਾਟਾ ਟ੍ਰਸਟ ਵੱਲੋਂ ਤਾਇਨਾਤ ਖੇਤੀ ਦੂਤਾਂ ਦੀ ਸਿਖਲਾਈ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਸਰ ਰਤਨ ਟਾਟਾ ਟ੍ਰਸਟ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਪੀ ਏ ਯੂ ਖੇਤੀ ਦੂਤ (ਸਕਾਊਟ) ਤਾਇਨਾਤ ਕੀਤੇ ਗਏ ਹਨ । ਸਰਬਪੱਖੀ ਕੀਟ ਪ੍ਰਬੰਧਨ ਦੇ ਲਈ ਤਾਇਨਾਤ ਇਨ੍ਹਾਂ ਸਕਾਊਟਾਂ ਦੇ ਲਈ ਇੱਕ ਸਿਖਲਾਈ ਪ੍ਰੋਗਰਾਮ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਆਰੰਭ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਅੱਜ ਸੂਖ਼ਮ ਕਲਾਵਾਂ ਦੇ ਮੁਕਾਬਲੇ ਨਾਲ ਆਰੰਭ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਕੋਲਾਜ਼ ਮੇਕਿੰਗ, ਕਾਰਟੂਨ ਮੇਕਿੰਗ ਅਤੇ ਕ੍ਰੀਏਟਿਵ ਰਾਈਟਿੰਗ ਦੇ … More