ਖੇਤੀਬਾੜੀ
ਖੇਤੀਬਾੜੀ ਕਾਲਜ ਦੇ ਪਹਿਲੇ ਡੀਨ ਡਾ: ਗੁਰਸ਼ਾਮ ਸਿੰਘ ਗਰੇਵਾਲ ਸਵਰਗਵਾਸ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਤੋਂ ਪਹਿਲਾਂ ਗੌਰਮਿੰਟ ਐਗਰੀਕਲਚਰਲ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਯੂਨੀਵਰਸਿਟੀ ਬਣਨ ਉਪਰੰਤ ਖੇਤੀਬਾੜੀ ਕਾਲਜ ਦੇ ਪਹਿਲੇ ਡੀਨ ਡਾ: ਗੁਰਸ਼ਾਮ ਸਿੰਘ ਗਰੇਵਾਲ ਜੀ ਦਾ ਪਿਛਲੇ ਦਿਨੀਂ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਹੈ। ਡਾ: ਗੁਰਸ਼ਾਮ … More
ਖੇਤੀ ਸਾਧਨ, ਬੀਜ, ਖਾਦ ਅਤੇ ਲੇਬਰ ਮਹਿੰਗੀ ਹੋਣਾ ਖੇਤੀਬਾੜੀ ਸਾਹਮਣੇ ਵੱਡੀ ਵੰਗਾਰ ਬਣ ਕੇ ਖੜ੍ਹੇ ਹਨ-ਸ਼੍ਰੀ ਸਚਦੇਵਾ
ਲੁਧਿਆਣਾ:- ਮਹਿੰਗੇ ਖੇਤੀ ਸਾਧਨ, ਬੀਜ, ਖਾਦਾਂ ਅਤੇ ਲੇਬਰ ਦੀ ਸਮੱਸਿਆ ਕਾਰਨ ਖੇਤੀਬਾੜੀ ਸਾਹਮਣੇ ਗੰਭੀਰ ਚੁਣੌਤੀਆਂ ਖੜੀਆਂ ਹਨ। ਭੂਮੀਹੀਣ ਕਿਸਾਨਾਂ ਵਿੱਚ ਵਾਧਾ ਹੋ ਰਿਹਾ ਹੈ। ਅਚਨਚੇਤ ਵਾਪਰ ਰਹੀਆਂ ਮੌਸਮੀ ਤਬਦੀਲੀਆਂ, ਗੈਰ ਸਿਫਾਰਸ਼ੀ ਕੀਟਨਾਸ਼ਕ ਜ਼ਹਿਰਾਂ, ਨਕਲੀ ਜ਼ਹਿਰਾਂ ਤੋਂ ਇਲਾਵਾ ਜ਼ਮੀਨ ਦੇ ਉਪਜਾਊ … More
ਐਨ ਜੀ ਰੰਗਾ ਕਿਸਾਨ ਪੁਰਸਕਾਰ ਹਾਸਿਲ ਕਰਨ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅਗਵਾਈ ਮੇਰੇ ਲਈ ਸਰਵੋਤਮ-ਸ: ਮਾਨ
ਲੁਧਿਆਣਾ:- ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ 16 ਜੁਲਾਈ ਨੂੰ ਕਰਵਾਏ 84ਵੇਂ ਸਥਾਪਨਾ ਸਮਾਰੋਹ ਮੌਕੇ ਐਨ ਜੀ ਰੰਗਾ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਸ: ਗੁਰਚਰਨ ਸਿੰਘ ਮਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਨੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ … More
ਪੀ ਏ ਯੂ ਲੁਧਿਆਣਾ ਵਿਖੇ 15 ਰੋਜ਼ਾ ਸਾਲਾਨਾ ਖੇਡ ਕੋਚਿੰਗ ਕੈਂਪ ਸੰਪੂਰਨ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਅੰਡਰ ਗਰੈਜੂਏਟ ਵਿਦਿਆਰਥੀਆਂ ਦੇ 15 ਰੋਜ਼ਾ ਸਾਲਾਨਾ ਖੇਡ ਕੋਚਿੰਗ ਕੈਂਪ ਦੀ ਸਮਾਪਤੀ ਹੋ ਗਈ ਹੈ। ਇਸ ਕੈਂਪ ਵਿੱਚ 145 ਖਿਡਾਰੀਆਂ ਨੇ ਹੈਂਡਬਾਲ, ਲਾਅਨ ਟੈਨਿਸ, ਤੈਰਾਕੀ, ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਟੇਬਲ … More
ਜੰਗਲਾਤ ਰਾਖਿਆਂ ਲਈ ਤਿੰਨ ਮਹੀਨਿਆਂ ਦਾ ਸਿਖਲਾਈ ਕੈਂਪ ਪੀ ਏ ਯੂ ਵਿਖੇ ਆਯੋਜਿਤ
ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਸਾਂਝੇ ਤੌਰ ਤੇ ਜੰਗਲਾਤ ਸੁਰੱਖਿਆ ਗਾਰਡਾਂ ਲਈ ਤਿੰਨ ਮਹੀਨੇ ਦਾ ਸਿਖਲਾਈ ਕੋਰਸ ਅੱਜ ਆਰੰਭ ਹੋਇਆ। ਇਸ ਸਿਖਲਾਈ ਕੋਰਸ ਵਿੱਚ ਜੰਗਲਾਤ ਵਿਭਾਗ ਦੇ 180 ਤੋਂ ਵੱਧ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਫੂਡ ਕਾਰਪੋਰਸ਼ਨ ਆਫ ਇੰਡੀਆ ਵਿਚਕਾਰ ਸਿਖਲਾਈ ਪ੍ਰੋਗਰਾਮਾਂ ਬਾਰੇ ਸਮਝੌਤਾ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਅੱਜ ਯੂਨੀਵਰਸਿਟੀ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਿਖਲਾਈ ਪ੍ਰੋਗਰਾਮਾਂ ਸੰਬੰਧੀ ਸਹਿਯੋਗ ਬਾਰੇ ਸਮਝੌਤੇ ਤੇ ਹਸਤਾਖਰ ਕੀਤੇ ਗਏ। ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਕਾਰਪੋਰੇਸ਼ਨ ਵੱਲੋਂ ਡਿਪਟੀ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾ: ਵੀ ਪੀ ਸੇਠੀ ਅਮਰੀਕਨ ਯੂਨੀਵਰਸਿਟੀ ਲਈ ਵਿਜਿਟਿੰਗ ਪ੍ਰੋਫੈਸਰ ਵਜੋਂ ਚੁਣੇ ਗਏ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ: ਵੀ ਪੀ ਸੇਠੀ ਨੂੰ ਅਮਰੀਕਾ ਦੀ ਨਾਰਥ ਡਕੋਟਾ ਸਟੇਟ ਯੂਨੀਵਰਸਿਟੀ ਅਮਰੀਕਾ ਵੱਲੋਂ ਗਰੀਨ ਹਾਊਸ ਡਿਜ਼ਾਈਨ ਅਤੇ ਮਾਈਕਰੋ ਕਲਾਈਮੇਟ ਕੰਟਰੋਲ ਵਿਸ਼ੇ ਤੇ ਸਾਂਝੀ ਖੋਜ ਲਈ ਅਗਲੇ … More
ਅਮਰੀਕਾ ਅਤੇ ਕੀਨੀਆ ਤੋਂ ਸਾਇੰਸਦਾਨਾਂ ਦੇ ਵਫਦ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ:-ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਅਤੇ ਕੀਨੀਆ ਦੀ ਇਗਰਟਿਨ ਯੂਨੀਵਰਸਿਟੀ ਦੇ ਚਾਰ ਮੈਂਬਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਮਾਰਕ ਅਰਬੌਗ ਕਰ ਰਹੇ ਸਨ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ … More
ਦੂਰਦਰਸ਼ਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ-ਓਮ ਗੌਰੀ ਦੱਤ ਸ਼ਰਮਾ
ਲੁਧਿਆਣਾ- ਦੂਰਦਰਸ਼ਨ ਕੇਂਦਰ ਜਲੰਧਰ ਦੇ ਕੇਂਦਰ ਨਿਰਦੇਸ਼ਕ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਨੇ ਅਹੁਦਾ ਸੰਭਾਲਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਪਹਿਲੀ ਫੇਰੀ ਦੌਰਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਦੂਰਦਰਸ਼ਨ … More
ਭਾਰਤ-ਪਾਕਿ ਵੰਡ ਨਾਲ ਸਬੰਧਿਤ ਦਸਤਾਵੇਜ ਸਾਨੂੰ ਵਿਸ਼ਵ ਅਮਨ ਦੇ ਰਾਹ ਤੋਰਦੇ ਹਨ-ਡਾ: ਢਿੱਲੋਂ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਨਵੇਂ ਪੰਜਾਬ ਦੇ ਨਿਰਮਾਤਾ ਡਾ: ਮਹਿੰਦਰ ਸਿੰਘ ਰੰਧਾਵਾ ਦੀ ਭਾਰਤ-ਪਾਕਿ ਵੰਡ ਬਾਰੇ ਲਿਖੀ ਪੁਸਤਕ ‘‘ਆਊਟ ਆਫ ਐਸ਼ਿਜ’’ ਦੇ ਪੰਜਾਬੀ ਅਨੁਵਾਦ … More