ਖੇਤੀਬਾੜੀ
ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੀ ਟੀਮ ਨੇ ਜਾਣੀ ਪੀਏਯੂ ਦੀ ਖੇਤੀ ਮਸ਼ੀਨਰੀ
ਲੁਧਿਆਣਾ – ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਜੁਆਇੰਟ ਸਕੱਤਰ ਸ੍ਰੀ ਅਟਲ ਦੁਲੂ ਅਤੇ ਵਧੀਕ ਸਕੱਤਰ ਸ੍ਰੀ ਨਗੇਸ਼ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀ ਮਸ਼ੀਨਰੀ ਸੰਬੰਧੀ ਜਾਣਕਾਰੀ ਲੈਣ ਲਈ ਪਹੁੰਚੇ । 23 ਅਤੇ 24 ਨਵੰਬਰ ਨੂੰ ਪਹੁੰਚੀ ਇਸ ਟੀਮ … More
ਦੇਸ਼ ਦਾ ਕਿਸਾਨ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਤੋਂ ਸਿੱਖਦਾ ਰਿਹਾ ਹੈ : ਡਾ. ਪੀ. ਮਹਾਪਾਤਰਾ
ਲੁਧਿਆਣਾ – ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਸਮੁੱਚੇ ਭਾਰਤ ਦੀ ਖੇਤੀ ਦਾ ਦਿਸ਼ਾ ਨਿਰਦੇਸ਼ਨ ਕਰਦੀ ਹੈ। ਪੰਜਾਬ ਵਿੱਚ ਖੇਤੀ ਦੇ ਅਜੋਕੇ ਸੰਕਟਾਂ, ਖੋਜ ਗਤੀਵਿਧੀਆਂ ਅਤੇ ਪਸਾਰ ਕਾਰਜਾਂ ਦਾ ਸਰਵੇਖਣ ਕਰਨ ਲਈ ਇਸ ਦੇ ਨਿਰਦੇਸ਼ਕ ਡਾ. ਪੀ. ਮਹਾਪਾਤਰਾ ਕੱਲ੍ਹ ਵਿਸ਼ੇਸ਼ … More
ਇੰਡੋ- ਯੂ ਕੇ ਨਾਈਟ੍ਰੋਜਨ ਪ੍ਰਭਾਵੀ ਸਾਂਝ ਕੇਂਦਰਾ ਵੱਲੋਂ ਪੀਏਯੂ ਪੱਤਾ ਰੰਗ ਚਾਰਟ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਫਸਲਾਂ ਵਿੱਚ ਲੋੜ ਅਧਾਰਿਤ ਨਾਈਟਰੋਜਨ ਖਾਦ ਦੀ ਵਰਤੋਂ ਕਰਨ ਲਈ ਵਿਕਸਿਤ ਕੀਤੇ ਪੱਤਾ ਰੰਗ ਚਾਰਟ ਨੂੰ ਇੰਡੋ-ਯੂ ਕੇ ਨਾਈਟਰੋਜਨ ਪ੍ਰਭਾਵੀ ਸਾਂਝ ਕੇਂਦਰਾਂ ਵੱਲੋਂ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼ ਕੀਤੀ … More
ਭੋਜਨ ਪ੍ਰੋਸੈਸਿੰਗ ਉਦਯੋਗ ਅਤੇ ਸ਼ਿਲਪ ਮੇਲੇ ਨਾਲ ਭੋਜਨ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਮਿਲੇਗਾ : ਡਾ. ਬਲਦੇਵ ਸਿੰਘ ਢਿੱਲੋਂ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ 12 ਅਕਤੂਬਰ ਨੂੰ ’ਫੂਡ ਇੰਡਸਟਰੀ ਅਤੇ ਕਰਾਫਟ ਮੇਲਾ’ ਲਗਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਇਸ ਮੇਲੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ … More
ਕਿਸਾਨਾਂ ਦੀ ਮਾਨਸਿਕ ਸਿਹਤ ਦਾ ਧਿਆਨ ਕਰਨਾ ਵੀ ਜ਼ਰੂਰੀ-ਪੀ.ਏ.ਯੂ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ, ਡਾ. ਬਲਦੇਵ ਸਿੰਘ ਢਿੱਲੋਂ ਨੇ ਖੁਦਕੁਸ਼ੀਆਂ ਨੂੰ ਰੋਕਣ ਦੇ ਕਾਰਜਾਂ ਵਿਚ ਜੁਟੇ ਯੁਨੀਵਰਸਿਟੀ ਮਾਹਿਰਾਂ ਅਤੇ ਸਮਾਜ ਵਿਗਿਆਨੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਅਰਥਚਾਰੇ ਅਤੇ … More
ਪੀ.ਏ.ਯੂ ਵਲੋਂ ਖੁਦਕੁਸ਼ੀਆਂ ਰੋਕਣ ਲਈ ਜਾਗਰਤੀ ਮੁਹਿੰਮ
ਲੁਧਿਆਣਾ- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਸ਼ਵ ਸਿਹਤ ਸੰਗਠਨ (W8O) ਅਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਬਣੀ ਅੰਤਰਰਾਸ਼ਟਰੀ ਐਸੋਸੀਏਸ਼ਨ (91SP) ਦੇ ਸੱਦੇ ਅਨੁਸਾਰ 10 ਸਤੰਬਰ ਨੂੰ ਵਿਸ਼ਵ ਪੱਧਰੀ ਖੁਦਖੁਸ਼ੀ ਰੋਕਥਾਮ ਦਿਵਸ ਮੋਕੇ ਵੱਡੇ ਪੱਧਰ ਤੇ ਜਾਗਰੂਕਤਾ ਲਹਿਰ ਚਲਾਈ ਜਾਵੇਗੀ। ਡਾ. ਬਲਦੇਵ ਸਿੰਘ ਢਿੱਲੋਂ, … More
ਅਮਰੀਕਾ ਦੇ ਖੇਤੀ ਮਾਹਰਾਂ ਦਾ ਪੀਏਯੂ ਦੌਰਾ
ਲੁਧਿਆਣਾ – ਅਮਰੀਕਾ ਦੇ ਕਲੋਰਾਡੋ ਸਟੇਟ ਯੂਨਵਿਰਸਿਟੀ ਦੇ ਵਿਗਿਆਨੀ ਪ੍ਰੋਫੈਸਰ ਰਾਜ ਖੋਸਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਹਨਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ । ਪ੍ਰੋਫੈਸਰ ਖੋਸਲਾ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋ.ਅਜਮੇਰ ਸਿੰਘ ਔਲਖ ਅਤੇ ਇਕਬਾਲ ਰਾਮੂਵਾਲੀਆ ਨਮਿਤ ਸ਼ਰਧਾਂਜਲੀ ਸਮਾਗਮ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀਏਯੂ ਸਾਹਿਤ ਸਭਾ ਵੱਲੋਂ ਵਿੱਛੜੇ ਦੋ ਪ੍ਰਮੁੱਖ ਲੇਖਕਾਂ ਪ੍ਰੋ: ਅਜਮੇਰ ਸਿੰਘ ਔਲਖ ਤੇ ਇਕਬਾਲ ਸਿੰਘ ਰਾਮੂਵਾਲੀਆ ਨਮਿਤ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਪ੍ਰਬੰਧ ਡਾ.ਕੇਸ਼ੋ ਰਾਮ ਸੁਸਾਇਟੀ ਫਾਰ ਥੀਏਟਰ ਐਂਡ ਆਰਟਸ ਦੇ … More
ਪੀਏਯੂ ਦੇ ਭੋਜਨ ਉਦਯੋਗਿਕ ਕੇਂਦਰ ਦਾ ਨਾਮ ਬਦਲ ਕੇ ਭੋਜਨ ਉਦਯੋਗਿਕ ਵਿਕਾਸ ਕੇਂਦਰ ਰੱਖਿਆ ਗਿਆ
ਲੁਧਿਆਣਾ – ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਾਪਿਤ ਭੋਜਨ ਉਦਯੋਗ ਕੇਂਦਰ ਦਾ ਨਾਮ ਬਦਲ ਕੇ ਭੋਜਨ ਉਦਯੋਗਿਕ ਵਿਕਾਸ ਕੇਂਦਰ ਰੱਖਿਆ ਗਿਆ ਹੈ । ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ … More
ਪੀਏਯੂ ਵਿਖੇ ਹਲਦੀ ਅਤੇ ਪਿਆਜ਼ ਕਾਸ਼ਤਕਾਰਾਂ ਨੇ ਵਿਕਸਿਤ ਤਕਨੀਕਾਂ ਰਾਹੀਂ ਬਣਾਏ ਪਦਾਰਥ
ਲੁਧਿਆਣਾ – ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਪੀਏਯੂ ਦੇ ਪੁਰਾਣੇ ਵਿਦਿਆਰਥੀਆਂ ਅਤੇ ਜੀ ਬੀ ਫੂਡਜ਼ ਦੇ ਨਵਦੀਪ ਬਾਲੀ ਅਤੇ ਗੁਰਸ਼ਰਨ ਸਿੰਘ ਨੂੰ 2.5 ਟਨ ਹਲਦੀ ਦੇ ਅਚਾਰ ਦੀ ਪ੍ਰੋਸੈਸਿੰਗ ਲਈ ਆਪਣੇ ਫੂਡ ਇੰਡਸਟਰੀ ਸੈਂਟਰ ਦੀਆਂ ਆਧੁਨਿਕ ਸਹੂਲਤਾਂ … More