ਖੇਤੀਬਾੜੀ
ਸ: ਗੁਰਸ਼ਰਨ ਸਿੰਘ ਦਾ ਵਿਛੋੜਾ ਸਮੁੱਚੇ ਪੰਜਾਬੀ ਜਗਤ ਲਈ ਵੱਡਾ ਘਾਟਾ-ਡਾ: ਢਿੱਲੋਂ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਉੱਘੇ ਨਾਟਕਕਾਰ ਅਤੇ ਇਨਕਲਾਬੀ ਚਿੰਤਕ ਸ: ਗੁਰਸ਼ਰਨ ਸਿੰਘ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ: ਗੁਰਸ਼ਰਨ ਸਿੰਘ ਨੇ ਲਗਪਗ 60 ਵਰ੍ਹੇ ਸਿਰਫ ਪੰਜਾਬੀ … More
ਅਗਲੀਆਂ ਪੁਸ਼ਤਾਂ ਨੂੰ ਬਚਾਉਣ ਲਈ ਧਰਤੀ, ਪਾਣੀ, ਹਵਾ ਨੂੰ ਸੰਭਾਲਣਾ ਜ਼ਰੂਰੀ- ਲੰਗਾਹ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਰਵਾਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਅਗਲੀਆਂ ਪੁਸ਼ਤਾਂ ਨੂੰ ਬਚਾਉਣ ਖਾਤਰ ਧਰਤੀ, ਪਾਣੀ, ਹਵਾ ਨੂੰ ਸੰਭਾਲਣਾ ਜ਼ਰੂਰੀ ਹੈ। … More
ਵਧਦੀ ਆਬਾਦੀ ਦਾ ਢਿੱਡ ਭਰਨ ਲਈ 15 ਸਾਲਾਂ ਬਾਅਦ ਦੇਸ਼ ਨੂੰ 325 ਮਿਲੀਅਨ ਟਨ ਅਨਾਜ ਚਾਹੀਦਾ ਹੈ-ਡਾ: ਅਰਵਿੰਦ ਕੁਮਾਰ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਦੋ ਰੋਜ਼ਾ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ (ਸਿੱਖਿਆ) ਡਾ: ਅਰਵਿੰਦ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਦੇਸ਼ ਵਿੱਚ ਇਸ ਸਾਲ ਅਨਾਜ ਦਾ 241 … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਤੇ ਪੰਜ ਸਿਰਕੱਢ ਕਿਸਾਨ ਸਨਮਾਨੇ ਜਾਣਗੇ-ਡਾ: ਗਿੱਲ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 22-23 ਸਤੰਬਰ ਨੂੰ ਅਯੋਜਤ ਕੀਤੇ ਜਾ ਰਹੇ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਪੰਜ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਨਮਾਨਿਤ ਕਿਸਾਨਾਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਭੂਰੇ ਕਲਾਂ ਦੇ ਸ: ਜਰਨੈਲ ਸਿੰਘ ਭੁੱਲਰ ਨੂੰ ਸ: … More
ਕਵੀਸ਼ਰੀ ਅਤੇ ਢਾਡੀ ਰਾਗ ਪਰੰਪਰਾ ਪੰਜਾਬ ਦੀ ਸ਼ਾਨ ਨਵੀਂ ਪੀੜ੍ਹੀ ਖਜ਼ਾਨਾ ਸੰਭਾਲੇ-ਸ: ਰਿਆੜ
ਲੁਧਿਆਣਾ:- ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਾਝੇ ਦੇ ਪ੍ਰਸਿੱਧ ਕਵੀਸ਼ਰ ਸ: ਸੁਲੱਖਣ ਸਿੰਘ ਰਿਆੜ ਨੇ ਬੀਤੀ ਸ਼ਾਮ ਪਾਲ ਆਡੀਟੋਰੀਅਮ ਵਿਖੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੂੰ ਕਵੀਸ਼ਰੀ ਅਤੇ ਢਾਡੀ ਰਾਗ ਪਰੰਪਰਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਧਰਤੀ ਦੀ ਖੁਸ਼ਬੋਈ … More
ਛੋਟੀ ਕਿਰਸਾਨੀ ਲਈ ਲੋੜਵੰਦੀ ਤਕਨਾਲੋਜੀ ਵਿਕਸਤ ਕਰੋ-ਡਾ:ਖਹਿਰਾ
ਲੁਧਿਆਣਾ:- ਸਤੰਬਰ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦੇਣ ਹਿਤ ਕਰਵਾਏ ਜਾਂਦੇ ਕਿਸਾਨ ਮੇਲਿਆਂ ਦੀ ਲੜੀ ’ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਲਾਚੌਰ ਨੇੜੇ ਸਥਿਤ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਪਹਿਲੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ … More
ਅਧਿਆਪਕ ਤ੍ਰੈਕਾਲ ਦਰਸ਼ੀ ਚੌਮੁਖੀਆ ਚਿਰਾਗ ਬਣ ਕੇ ਗਿਆਨ ਵਿਗਿਆਨ ਰਾਹੀਂ ਭਵਿੱਖ ਦੇ ਰਾਹ ਰੁਸ਼ਨਾਉਣ-ਡਾ: ਢਿੱਲੋਂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੌਮੀ ਅਧਿਆਪਕ ਦਿਵਸ ਮੌਕੇ ਯੂਨੀਵਰਸਿਟੀ ਦੇ ਦੋ ਨੈਸ਼ਨਲ ਪ੍ਰੋਫੈਸਰਾਂ ਡਾ: ਬਿਜੇ ਸਿੰਘ ਅਤੇ ਡਾ: ਦਿਨੇਸ਼ ਕੁਮਾਰ ਬੈਂਬੀ, ਫੁਲਬਰਾਈਟ ਫੈਲੋਸ਼ਿਪ ਪ੍ਰਾਪਤ ਕਰਤਾ ਡਾ: ਅਨਿਲ ਸ਼ਰਮਾ, ਪੰਜਾਬੀ ਸਾਹਿਤ ਅਕੈਡਮੀ … More
ਕਲਾਤਮਕ ਰੁਚੀਆਂ ਸਖਸ਼ੀਅਤ ਨੂੰ ਨਿਖਾਰਦੀਆਂ ਹਨ-ਡਾ: ਢਿੱਲੋਂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ : ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਲਾਤਮਕ ਰੁਚੀਆਂ ਸਖਸ਼ੀਅਤ ਨੂੰ ਨਿਖਾਰਦੀਆਂਹਨ। ਡਾ: ਢਿੱਲੋਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਵਿਦਿਅਕ ਕਾਰਜਾਂ ਨਾਲ ਜੁੜਨਾ ਜ਼ਰੂਰੀ ਅਤੇ ਮਹੱਤਵਪੂਰਨ ਹੈ ਪਰ ਨਾਲ ਦੀ ਨਾਲ … More
ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਦੀ ਅਗਵਾਈ ਹੇਠ ਉੱਚ ਪੱਧਰੀ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ
ਲੁਧਿਆਣਾ – ਨਵੀਂ ਦਿੱਲੀ ਤੋਂ ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਮਿਸ ਜੈਨ ਹੈਂਡਰਸਨ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫਦ ਵਿੱਚ ਸ਼੍ਰੀਮਾਨ ਡੇਵਿਡ ਹੈਂਡਰਸਨ ਅਤੇ ਸਿੱਖਿਆ ਕੌਂਸਲਰ ਮਿਸ ਮਿਲੈਨੀਚੈਪਮਨ ਸ਼ਾਮਿਲ ਸਨ। … More
ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ-ਡਾ: ਨੀਲਮ ਗਰੇਵਾਲ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪੜ੍ਹਾਈ ਅਤੇ ਅਨੁਸਾਸ਼ਨ ਦੀ ਮਹੱਤਤਾ ਦੇ ਨਾਲ ਨਾਲ ਯੂਨੀਵਰਸਿਟੀ ਦੇ ਵਿਦਿਅਕ ਢਾਂਚੇ ਤੋਂ ਜਾਣੂੰ ਕਰਵਾਇਆ। ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਲਈ … More