ਖੇਤੀਬਾੜੀ
ਪੀਏਯੂ ਵਿਖੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਵਿਸ਼ੇਸ਼ ਭਾਸ਼ਣ
ਲੁਧਿਆਣਾ – ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਅਤੇ ਖੇਤੀਬਾੜੀ ਇੰਜੀਨੀਅਰ ਦੀ ਭਾਰਤੀ ਸੁਸਾਇਟੀ (ਪੰਜਾਬ ਚੈਪਟਰ) ਦੇ ਸਾਂਝੇ ਸਹਿਯੋਗ ਸਦਕਾ 26 ਮਈ ਨੂੰ ਲਗਾਤਾਰ ਬਦਲ ਰਹੇ ਵਿਸ਼ਵ ਵਿੱਚ ਭੋਜਨ, ਊਰਜਾ ਅਤੇ ਪਾਣੀ ਦੀਆਂ ਚਿਰਜੀਵੀ ਹਾਲਤਾਂ ਸੰਬੰਧੀ ਵਿਸ਼ੇਸ਼ ਭਾਸ਼ਨ ਦਾ … More
ਨਫਫੀਲਡ ਸਕਾਲਰਾਂ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ
ਲੁਧਿਆਣਾ – ਵੱਖ ਵੱਖ ਦੇਸ਼ਾਂ ਆਸਟਰੇਲੀਆ, ਨਿਊਜ਼ੀਲੈਂਡ, ਆਇਰਲੈਂਡ, ਯੂ.ਕੇ. ਅਤੇ ਬ੍ਰਾਜੀਲ ਤੋਂ ਆਏ 10 ਮੈਂਬਰੀ ਵਫ਼ਦ ਨੇ ਅੱਜ ਪੀਏਯੂ ਦੌਰਾ ਕੀਤਾ। ਅਪਰ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਡਾ. ਸਰਬਜੀਤ ਸਿੰਘ ਪੀਏਯੂ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ … More
ਧਰਤੀ ਦੀ ਸਿਹਤ, ਵਾਤਾਵਰਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ-ਡਾ: ਢਿੱਲੋਂ
ਲੁਧਿਆਣਾ : ਕਣਕ ਦੀ ਗਹਾਈ ਤੋਂ ਬਾਅਦ ਕਣਕ ਦੇ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦਾ ਜੋ ਵਰਤਾਰਾ ਚੱਲ ਰਿਹਾ ਹੈ ਉਸ ਸੰਬੰਧੀ ਮਾਨਯੋਗ ਉੱਚ ਅਦਾਲਤਾਂ ਅਤੇ ਹੋਰ ਵਾਤਾਵਰਨ ਸੰਬੰਧੀ ਅਦਾਰਿਆਂ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ । ਪੀਏਯੂ ਦੇ ਵਾਈਸ … More
ਤਿੰਨ ਰੋਜ਼ਾ ਬਾਜਰੇ ਸੰਬੰਧੀ ਕਾਰਜਸ਼ਾਲਾ ਪੀਏਯੂ ਵਿਖੇ ਸਮਾਪਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਪੱਧਰ ਦੀ ਕਾਰਜਸ਼ਾਲਾ ਸਮਾਪਤ ਹੋਈ। ਇਹ ਕਾਰਜਸ਼ਾਲਾ ਕੌਮੀ ਪੱਧਰ ਤੇ ਬਾਜਰੇ ਦੀ ਫਸਲ ਵਿੱਚ ਸੁਧਾਰ ਸੰਬੰਧੀ 52ਵੀਂ ਕਾਰਜਸ਼ਾਲਾ ਸੀ। ਇਹ ਕਾਰਜਸ਼ਾਲਾ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਭਾਰਤੀ ਖੇਤੀਬਾੜੀ … More
ਮਿਆਂਮਾਰ ਖੇਤੀ ਮਾਹਿਰਾਂ ਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੌਰਾ
ਲੁਧਿਆਣਾ – ਯਜ਼ਿਨ ਐਗਰੀਕਲਚਰਲ ਯੂਨੀਵਰਸਿਟੀ, ਮਿਆਂਮਾਰ ਦੇ ਖੇਤੀ-ਮਾਹਿਰਾਂ ਨੇ ਖੇਤੀਬਾੜੀ ਵਿਕਾਸ ਸੰਬੰਧੀ ਹੋਏ ਸਮਝੌਤੇ ਤਹਿਤ ਪੀਏਯੂ ਦੇ ਖੇਤੀ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਮਿਤੀ 15 ਅਪ੍ਰੈਲ, 2017 ਨੂੰ ਰੈਕਟਰ ਡਾ. ਮਿਯੋ ਕੀਵੂਈ ਅਤੇ ਪਰੋ ਰੈਕਟਰ ਡਾ. ਸੋਏ ਸੋਏ ਥੀਨ ਦੀ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬ ਦੀ ਪੇਂਡੂ ਆਰਥਿਕਤਾ ਬਾਰੇ ਵਿਸ਼ੇਸ਼ ਭਾਸ਼ਣ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਰਥ ਸਾਸ਼ਤਰ ਅਤੇ ਸਮਾਜ ਸਾਸ਼ਤਰ ਵਿਭਾਗ ਦੁਆਰਾ ਸੀ ਆਰ ਆਰ ਆਈ ਡੀ, ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਆਰ ਐਸ ਘੁੰਮਣ ਦਾ ’ਪੰਜਾਬ ਵਿੱਚ ਪੇਂਡੂ ਆਰਥਿਕਤਾ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਉਹਨਾਂ ਨੇ ਪੰਜਾਬ ਦੀ … More
ਲਾਹੇਵੰਦ ਖੇਤੀ ਲਈ ਮਸ਼ੀਨੀਕਰਨ ਅਤੇ ਮੰਡੀਕਰਨ ਲਈ ਕਿਸਾਨਾਂ ਨੂੰ ਆਪ ਸਹਿਕਾਰੀ ਯਤਨ ਕਰਨ ਦੀ ਲੋੜ: ਡਾ. ਬਲਦੇਵ ਸਿੰਘ ਢਿਲੋਂ
ਲੁਧਿਆਣਾ : ਪੀ ਏ ਯੂ ਕਿਸਾਨ ਮੇਲਿਆਂ ਦੀ ਲੜੀ ਦਾ ਪਹਿਲਾ ਕਿਸਾਨ ਮੇਲਾ ਪੀ ਏ ਯੂ ਖੇਤਰੀ ਖੋਜ ਕੇਂਦਰ, ਬਲੋਵਾਲ ਸੌਂਖੜੀ ਵਿਖੇ ਕਿਸਾਨਾਂ ਦੇ ਭਾਰੀ ਇਕਠ ਨਾਲ ਸੁਰੂ ਹੋਇਆ। ਇਹ ਕਿਸਾਨ ਮੇਲਾ ‘ਪੀ ਏ ਯੂ. ਬੀਜ ਬੀਜੋ, ਸਹਾਇਕ ਧੰਦੇ ਅਪਣਾਓ, … More
ਅਫ਼ਗਾਨਿਸਤਾਨ ਤੋਂ ਆਏ ਪ੍ਰਮੁੱਖ ਡੈਲੀਗੇਟਸ ਦਾ ਪੀਏਯੂ ਵਿਖੇ ਦੌਰਾ
ਲੁਧਿਆਣਾ – ਅਫ਼ਗਾਨਿਸਤਾਨ ਤੋਂ ਆਈ 12 ਮੈਂਬਰੀ ਟੀਮ, ਜੋ ਕਿ ਬੀਜ ਉਤਪਾਦਨ ਦਾ ਕੰਮ ਕਰ ਰਹੇ ਹਨ, ਨੇ 6.3.2017 ਨੂੰ ਦੌਰਾ ਕੀਤਾ । ਡਾ. ਬਲਦੇਵ ਸਿੰਘ ਢਿੱਲੋਂ, ਕੁਲਪਤੀ ਵੱਲੋਂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭਾਰਤ ਅਤੇ ਅਫ਼ਗਾਨਿਸਤਾਨ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਬੀਕਾਨੇਰ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ਦੌਰਾਨ ਜਿੱਤੀ ਓਵਰ ਆਲ ਟਰਾਫ਼ੀ
ਲੁਧਿਆਣਾ – ਭਾਰਤੀ ਖੇਤੀ ਖੋਜ ਪ੍ਰੀਸ਼ਦ (ਨਵੀਂ ਦਿੱਲੀ), ਵੱਲੋਂ 22 ਤੋਂ 25 ਫਰਵਰੀ ਤੱਕ ਰਾਜਸਥਾਨ ਯੂਨੀਵਰਸਿਟੀ ਆਫ਼ ਵੈਟਨਰੀ ਐਂਡ ਐਨੀਮਲ ਸਾਇੰਸਜ਼, ਬੀਕਾਨੇਰ (ਰਾਜਸਥਾਨ) ਵਿਖੇ ਕਰਵਾਏ ਗਏ 17ਵੇਂ ਸਰਵ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਯੁਵਕ ਮੇਲੇ (2016-17) ਵਿੱਚ ਪੀਏਯੂ ਦੇ 22 ਵਿਦਿਆਰਥੀਆਂ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਲਾਨਾ ਫੁੱਲਾਂ ਦੀ ਪ੍ਰਦਰਸ਼ਨੀ ਆਰੰਭ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਸਲਾਨਾ ਦੋ ਦਿਨਾਂ (1 ਮਾਰਚ ਤੋਂ 2 ਮਾਰਚ, 2017) ਫਲਾਵਰ ਸ਼ੋਅ ਅੱਜ ਆਰੰਭ ਹੋਇਆ। ਇਹ ਫਲਾਵਰ ਸ਼ੋਅ ਅਤੇ ਮੁਕਾਬਲਾ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਪਰਿਵਾਰਕ ਸੋਮੇ ਪ੍ਰਬੰਧ … More