ਖੇਤੀਬਾੜੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸੰਪੂਰਨ ਐਗਰੀਵੈਂਚਰ ਨਾਲ ਇਕਰਾਰਨਾਮਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਸੰਪੂਰਨ ਐਗਰੀ ਵੈਂਚਰਸ ਲਿਮਟਿਡ ਦਰਮਿਆਨ ਇਕਰਾਰਨਾਮਾ ਸਹਿਬੱਧ ਕੀਤਾ ਗਿਆ। ਇਹ ਇਕਰਾਰਨਾਮਾ ਬਾਈਉਖਾਦਾਂ ਬਨਾਉਣ ਦੀ ਤਕਨੌਲੋਜੀ ਸਬੰਧੀ ਸੀ ਜਿਸ ਉਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਮਨਜੀਤ ਸਿੰਘ ਗਿੱਲ ਅਤੇ ਕੰਪਨੀ ਦੇ ਕਾਰਜਕਾਰਨੀ ਨਿਰਦੇਸ਼ਕ ਸੰਜੀਵ ਨਾਗਪਾਲ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਦਿਆਰਥਣ ਡਾਕਟਰੇਟ ਖੋਜ ਐਵਾਰਡ ਲਈ ਚੁਣੀ ਗਈ
ਲੁਧਿਆਣਾ – ਪੀਏਯੂ ਬਿਜ਼ਨਸ ਸਕੂਲ ਵਿੱਚ ਪੀ ਐਚ ਡੀ ਵਿਦਿਆਰਥਣ ਜਸਲੀਨ ਨੂੰ ਆਈ.ਸੀ.ਐਸ.ਐਸ.ਆਰ. ਵੱਲੋਂ ਡਾਕਟਰੇਟ ਦੀ ਖੋਜ ਲਈ ਡਾਕਟਰੇਟ ਫੈਲੋਸ਼ਿਪ 2016-17 ਦੇ ਐਵਾਰਡ ਲਈ ਚੁਣਿਆ ਗਿਆ। ਭਾਰਤ ਸਰਕਾਰ ਵੱਲੋਂ 1969 ਵਿੱਚ ਭਾਰਤ ਵਿੱਚ ਸਮਾਜਿਕ ਵਿਗਿਆਨ ਦੇ ਵਿਕਾਸ ਲਈ ਆਈ.ਸੀ.ਐਸ.ਐਸ.ਆਰ. ਦੀ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼ ਦੀ ਮੀਡੀਆ ਕਰਮੀਆਂ ਨਾਲ ਵਿਚਾਰ-ਚਰਚਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼ ਨੇ ਅੱਜ ਪੀਏਯੂ ਵਿਖੇ ਮੀਡੀਆ ਅਧਿਕਾਰੀਆਂ ਨਾਲ ਹੋਈ ਵਿਚਾਰ-ਚਰਚਾ ਦੌਰਾਨ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਅ ਸੰਬੰਧੀ ਗੱਲਬਾਤ ਕੀਤੀ । ਉਹਨਾਂ ਨੇ ਮੌਸਮੀ ਬਦਲਾਅ … More
ਸ਼ਹਿਦ ਵਰਗਾ ਅੰਮ੍ਰਿਤ ਦੇਣ ਦੇ ਨਾਲ-ਨਾਲ ਸਾਨੂੰ ਸਮਾਜਿਕ ਜੀਵਨ ਲਈ ਵੀ ਬਹੁਤ ਕੁਝ ਸਿਖਾਉਂਦੀ ਹੈ ਸ਼ਹਿਦ ਦੀ ਮੱਖੀ – ਸ੍ਰੀ ਅਰਜਨ ਰਾਮ ਮੇਘਵਾਲ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੰਯੁਕਤ ਮਧੂ ਮੱਖੀ ਪਾਲਣ ਦੇ ਵਿਕਾਸ ਕੇਂਦਰ ਦਾ ਉਦਘਾਟਨ ਭਾਰਤ ਸਰਕਾਰ ਦੇ ਵਿੱਤ ਅਤੇ ਕਾਰਪੋਰੇਟ ਮਾਮਲੇ ਦੇ ਰਾਜ ਮੰਤਰੀ ਮਾਣਯੋਗ ਸ਼੍ਰੀ ਅਰਜਨ ਰਾਮ ਮੇਘਵਾਲ ਨੇ ਕੀਤਾ ਗਿਆ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਇਸ … More
ਭਵਿ¤ਖ ਦੀ ਰਣਨੀਤੀ ਲਈ ਸਾਨੂੰ ਲਗਾਤਾਰ ਆਪਣੇ ਆਪ ਨੂੰ ਨਵਿਆਉਣ ਦੀ ਲੋੜ ਹੈ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਭਾਰਤੀ ਖੇਤੀ ਖੋਜ ਕੌਂਸਲ ਤੋਂ ਪਹੁੰਚੀ 5 ਮੈਂਬਰੀ ਟੀਮ ਨੇ ਪਿਛਲੇ 4 ਸਾਲਾਂ ਦੌਰਾਨ ਯੂਨੀਵਰਸਿਟੀ ਨੂੰ ਦਿੱਤੀ ਗਈ ਵਿਦਿਅਕ ਕਾਰਜਾਂ ਲਈ ਗ੍ਰਾਂਟ ਦੀ ਵਰਤੋਂ ਦਾ ਜ਼ਾਇਜਾ ਲਿਆ । ਇਸ ਅਧਾਰ ਤੇ ਇਸ ਕਮੇਟੀ ਵੱਲੋਂ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਗੁਲਦਾਉਦੀ ਸ਼ੋਅ ਨੂੰ ਭਰਵਾਂ ਹੁੰਗਾਰਾ, ਅੱਜ ਸੰਪੰਨ
ਲੁਧਿਆਣਾ – ਫੁੱਲ ਉਤਪਾਦਕਾਂ, ਫੁੱਲ ਪ੍ਰੇਮੀਆਂ ਅਤੇ ਫੁੱਲਾਂ ਦੇ ਸ਼ੌਕੀਨਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨਾਲ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਚੱਲ ਰਿਹਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਖਤਮ ਹੋ ਗਿਆ। ਰੰਗ ਬਿਰੰਗੇ ਗੁਲਦਾਉਦੀ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਨੇ ਲੋਕਾਂ ਦਾ ਦਿਲ … More
ਪੀ ਏ ਯੂ ਵਿਦਿਆਰਥੀਆਂ ਨੇ ਯੁਵਕ ਮੇਲੇ ਦੌਰਾਨ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੁੰ ਕੀਲਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚਲ ਰਹੇ ਅੰਤਰ ਕਾਲਜ ਯੁਵਕ ਮੇਲੇ ਦੌਰਾਨ ਵਿਦਿਆਰਥੀਆਂ ਨੇ ਸੰਗੀਤਕ ਅਤੇ ਥੀਏਟਰ ਨਾਲ ਸੰਬੰਧਤ ਆਈਟਮਾਂ ਪੇਸ਼ ਕਰਕੇ ਸਭ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਆਪਣੀਆਂ ਸੰਗੀਤਕ ਕੌਸ਼ਲਤਾਵਾਂ ਦਾ ਪ੍ਰਗਟਾਵਾ ਸੰਗੀਤਕ ਆਈਟਮਾਂ ਰਾਹੀਂ ਕੀਤਾ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪਰਾਲੀ ਵਿਉਂਤਣ ਦੇ ਮੁੱਦੇ ਤੇ ਵੱਖ-ਵੱਖ ਵਿਗਿਆਨੀਆਂ ਦੀ ਵਿਚਾਰ-ਚਰਚਾ
ਲੁਧਿਆਣਾ – ਪਰਾਲੀ ਵਿਉਂਤਣ ਦੇ ਮੁੱਦੇ ਨੂੰ ਲੈ ਕੇ ਕੱਲ ਇੱਥੇ DARE ਦੇ ਵਧੀਕ ਸਕੱਤਰ ਅਤੇ ICAR ਦੇ ਸਕੱਤਰ ਸ੍ਰੀ ਸੀ ਰੌਲ (ਆਈ ਏ ਐਸ) ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਗਡਵਾਸੂ ਅਤੇ ਅਟਾਰੀ ਦੇ ਵਿਗਿਆਨਕਾਂ ਨਾਲ ਵਿਚਾਰ-ਚਰਚਾ ਕੀਤੀ। ICAR ਦੇ ਸਕੱਤਰ … More
ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਦੂਸਰੇ ਦਿਨ ਦਾਖਿਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਤਰ ਕਾਲਜ ਯੁਵਕ ਮੁਕਾਬਲੇ ਦੇ ਦੂਜੇ ਦਿਨ ਪੋਸਟਰ ਬਨਾਉਣ, ਵਾਦ-ਵਿਵਾਦ, ਕਲੇਅ ਮਾਡਲਿੰਗ, ਕਵਿਤਾ ਉਚਾਰਨ ਆਦਿ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਪੋਸਟਰ ਮੇਕਿੰਗ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੇ ਕਿਸਾਨ ਮੇਲਿਆਂ ਦੀ ਲੜੀ ਦੇ ਚਲਦਿਆਂ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ ਪੀ.ਏ.ਯੂ. ਖੇਤੀ ਸਿਫਾਰਸ਼ਾਂ ਫਸਲਾਂ ਲਈ ਵਰਦਾਨ, ਵਿਗਿਆਨਕ ਖੇਤੀ ਨਾਲ ਹੀ ਸਫਲ ਹੋਣ ਕਿਸਾਨ ਦੇ ਉਦੇਸ਼ ਨਾਲ … More