ਖੇਤੀਬਾੜੀ

 

ਕਿਸਾਨਾਂ ਲਈ ਮੌਸਮ ਤੇ ਫ਼ਸਲਾਂ ਦਾ ਵੇਰਵਾ

ਲੁਧਿਆਣਾ : ਆਉਣ ਵਾਲੇ 72 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਬਾਰਿਸ਼/ ਛਿਟੇ ਪੈਣ ਦੀ ਵੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਵਿਚ ਵਧ ਤੋਂ ਵਧ ਤਾਪਮਾਨ 21-24 ਅਤੇ ਘਟ ਤੋਂ ਘਟ ਤਾਪਮਾਨ 2-12 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿਚ ਹਵਾ ਵਿਚ … More »

ਖੇਤੀਬਾੜੀ | Leave a comment
Mrs & Dr O.S. Bindra.resized

ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਪ੍ਰੋਫੈਸਰ ਓ ਐਸ ਬਿੰਦਰਾ ਵੱਲੋਂ ਅਵਾਰਡ ਅਤੇ ਫੈਲੋਸ਼ਿਪ ਲਈ ਰਾਸ਼ੀ ਭੇਂਟ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਪ੍ਰੋ. ਓਂਕਾਰ ਸਿੰਘ ਬਿੰਦਰਾ ਵੱਲੋਂ ਦੋ ਅਵਾਰਡਾਂ ਦੇ ਲਈ ਯੂਨੀਵਰਸਿਟੀ ਦੇ ਇੰਡੋਵਮੈਂਟ ਫੰਡ ਵਿੱਚ ਰਾਸ਼ੀ ਭੇਂਟ ਕੀਤੀ ਗਈ ਹੈ । ਪ੍ਰੋ. ਬਿੰਦਰਾ ਨੇ ਇਹ ਰਾਸ਼ੀ ਆਪਣੀ ਧਰਮਪਤਨੀ ਸ੍ਰੀਮਤੀ ਜਸਵੰਤ ਕੌਰ ਬਿੰਦਰਾ ਦੇ … More »

ਖੇਤੀਬਾੜੀ | Leave a comment
play 1.resized

ਰੰਗਮੰਚ, ਸੰਗੀਤ ਅਤੇ ਕੋਮਲ-ਕਲਾਵਾਂ ਦੇ ਨਾਂ ਰਿਹਾ ਨੌਰਥ ਜੋਨ ਦਾ ਤੀਜਾ ਦਿਨ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਨੌਰਥ ਜੋਨ ਦੇ 31ਵੇਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਤੀਜੇ ਦਿਨ ਇਕਾਂਗੀ, ਫੋਕ-ਆਰਕੈਸਟਰਾ, ਸਮੂਹ ਗਾਨ, ਸਕਿੱਟ, ਭਾਸ਼ਣ ਪ੍ਰਤੀਯੋਗਤਾ, ਕਲਾਸੀਕਲ ਨ੍ਰਿਤ, ਪੇਟਿੰਗ ਅਤੇ ਰੰਗੋਲੀ ਦੇ ਰੰਗ ਹਰ ਪਾਸੇ ਖਿੜੇ ਦਿਖੇ । ਵਿਦਿਆਰਥੀਆਂ … More »

ਖੇਤੀਬਾੜੀ | Leave a comment
youthfest 1.resized

ਪੀ ਏ ਯੂ ਵਿਖੇ ਨਾਰਥ ਜ਼ੋਨ ਦੇ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਦੀ ਗੂੰਜ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 31ਵਾਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲਾ 2015-16 ਗੂੰਜ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋਇਆ । ਭਾਰਤ ਦੇ ਅਮੀਰ ਸੱਭਿਆਚਾਰ ਨੂੰ ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ, ਪੰਜਾਬ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ 26 … More »

ਖੇਤੀਬਾੜੀ | Leave a comment
 

ਪ¤ਤਝੜੀ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਕਿਵੇਂ ਕਰੀਏ ?

ਜਸਵਿੰਦਰ ਸਿੰਘ ਬਰਾੜ, ਹਰਮਿੰਦਰ ਸਿੰਘ ਅਤੇ ਅਨਿਰੁੱਧ ਠਾਕੁਰ, ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਤੋਂ ਭਰਪੂਰ ਗੁੱਣਵਤਾ ਵਾਲਾ ਚੋਖਾ ਫ਼ਲ ਲੈਣ ਲਈ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜਰੂਰੀ ਹੁੰਦਾ ਹੈ। ਬੂਟਿਆਂ ਨੂੰ ਸਹੀ ਅਤੇ ਮਜਬੂਤ ਅਕਾਰ ਦੇਣ ਨਾਲ ਬੂਟਿਆਂ ਦੇ ਅੰਦਰੂਨੀ … More »

ਖੇਤੀਬਾੜੀ | Leave a comment
1-1-16.resized

ਨਵੇਂ ਵਰ੍ਹੇ ਦੀ ਸ਼ੁਭ ਸਵੇਰ ਤੇ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮੂਹ ਵਿਗਿਆਨੀਆਂ ਨੂੰ ਸੰਬੋਧਨ ਕੀਤਾ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੰਦਿਆਂ ਅੱਜ ਸਮੂਹ ਵਿਗਿਆਨੀਆਂ ਨੂੰ ਪਾਲ ਆਡੀਟੋਰੀਅਮ ਵਿਖੇ ਸੰਬੋਧਨ ਕੀਤਾ । ਇਸ ਮੌਕੇ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਗਿਆਨੀ … More »

ਖੇਤੀਬਾੜੀ | Leave a comment
book release 2.resized.resized

ਜੈਨੇਟਿਕ ਇੰਜਨੀਅਰਿੰਗ ਸੰਬੰਧੀ ਇੱਕ ਕਿਤਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਜਾਰੀ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਜੈਨੇਟਿਕ ਇੰਜਨੀਅਰ ਦੇ ਸਿਧਾਂਤਾਂ ਅਤੇ ਤਕਨੀਕਾਂ ਸੰਬੰਧੀ ਇੱਕ ਕਿਤਾਬ ਜਾਰੀ ਕੀਤੀ ਗਈ । ਯੂਨੀਵਰਸਿਟੀ ਦੇ ਖੇਤੀਬਾੜੀ ਬਾਇਓਤਕਨਾਲੋਜੀ ਸਕੂਲ ਦੇ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਵੱਲੋਂ ਇਹ ਕਿਤਾਬ … More »

ਖੇਤੀਬਾੜੀ | Leave a comment
 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਕੇਂਦਰ ਫਰੀਦਕੋਟ ਨੂੰ ਖੋਜ ਪ੍ਰਾਜੈਕਟ ਹਾਸਲ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਕੇਂਦਰ ਫਰੀਦਕੋਟ ਦੇ ਨੌਜਵਾਨ ਵਿਗਿਆਨੀਆਂ ਨੂੰ ਰਾਸ਼ਟਰੀ ਪੱਧਰ ਦੀ ਖੋਜ ਸੰਸਥਾ ਡੀ ਬੀ ਡੀ ਵੱਲੋਂ ਖੋਜ ਪ੍ਰਾਜੈਕਟ ਪ੍ਰਦਾਨ ਕੀਤਾ ਗਿਆ ਹੈ । ਨੌਜਵਾਨ ਵਿਗਿਆਨੀ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਇਹ ਟੀਮ ਚਿੱਟੀ … More »

ਖੇਤੀਬਾੜੀ | Leave a comment
 

ਖੇਤੀਬਾੜੀ ਇੰਜੀਨੀਅਰਿੰਗ ਕਾਲਜ ਵਿੱਚ ਆਯੋਜਿਤ ਇੰਜੀਨੀਅਰਾਂ ਦੀ ਮਿਲਣੀ ਦੌਰਾਨ ਦੇਸ਼ ਵਿਦੇਸ਼ ਤੋਂ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਨੇ ਆਪਣੀ 50ਵੀਂ ਗੋਲਡਨ ਜੁਬਲੀ ਸਥਾਪਨਾ ਦਿਵਸ ਆਯੋਜਿਤ ਕੀਤਾ ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਸਾਬਕਾ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਉਦਘਾਟਨੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: … More »

ਖੇਤੀਬਾੜੀ | Leave a comment
 

ਪੀ ਏ ਯੂ ਵਿਖੇ ਜਨਵਰੀ 2016 ਨੂੰ ਲੱਗਣ ਵਾਲੇ ਸਿਖਲਾਈ ਕੋਰਸ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਨਵਰੀ 2016 ਨੂੰ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਜੀ ਐਸ ਬੁੱਟਰ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ 14 ਅਤੇ 15 ਜਨਵਰੀ 2016 ਨੂੰ ਖੇਤੀ ਸੰਬੰਧਤ … More »

ਖੇਤੀਬਾੜੀ | Leave a comment