ਖੇਤੀਬਾੜੀ
ਆਲੂਆਂ ਦੇ ਪਿਛੇਤੇ ਝੁਲਸ ਰੋਗ ਨੂੰ ਰੋਕਣ ਲਈ ਕਿਸਾਨਾਂ ਨੂੰ ਹਦਾਇਤਾਂ
ਪੀ ਐਸ ਸੇਖੋਂ ਅਤੇ ਚੰਦਰ ਮੋਹਨ ਪੌਦਾ ਰੋਗ ਵਿਭਾਗ, ਪੀ ਏ ਯੂ, ਲੁਧਿਆਣਾ ਆਲੂਆਂ ਦਾ ਪਿਛੇਤਾ ਝੁਲਸ ਰੋਗ ਇੱਕ ਉੱਲੀ ਰੋਗ ਹੈ ਅਤੇ ਪੰਜਾਬ ਅੰਦਰ ਅਨੁਕੂਲ ਹਾਲਤਾਂ ਵਿੱਚ ਜੇਕਰ ਇਸ ਬਿਮਾਰੀ ਦੀ ਸਮੇਂ ਸਿਰ ਸਿਫਾਰਿਸ਼ ਉੱਲੀਨਾਸ਼ਕਾਂ ਨਾਲ ਰੋਕਥਾਮ ਨਾ ਕੀਤੀ … More
ਭਾਰਤ ਵਿੱਚ ਸੋਇਆਬੀਨ ਦੀ ਗਾਥਾ : ਇਕ ਅਣਗੌਲੀ ਕ੍ਰਾਂਤੀ
ਬੀ ਐਸ ਢਿੱਲੋਂ ਅਤੇ ਬੀ ਐਸ ਗਿੱਲ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀ ਆਈ ਐਮ ਐਮ ਵਾਈ ਟੀ, ਮੈਕਸੀਕੋ) ਤੋਂ ਲਿਆਂਦੇ ਕਣਕ ਦੇ ਜ਼ਰਮਪਲਾਜ਼ਮ ਅਤੇ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ (ਪੀ ਵੀ 18, ਕਲਿਆਣ ਸੋਨਾ, ਸੋਨਾਲੀਕਾ) ਦੇ ਆਉਣ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਭੁਪਿੰਦਰ ਸਿੰਘ ਸੇਖੋਂ ਦੀ ਯਾਦ ਵਿੱਚ ਗੋਲਡ ਮੈਡਲ ਸਥਾਪਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਭੁਪਿੰਦਰ ਸਿੰਘ ਸੇਖੋਂ ਜੋ ਕਿ ਯੂਨੀਵਰਸਿਟੀ ਦੇ ਬਾਇਓ ਕਮਿਸਟਰੀ ਅਤੇ ਕਮਿਸਟਰੀ ਵਿਭਾਗ ਵਿੱਚ ਮੁਖੀ ਵਜੋਂ ਸੇਵਾਵਾਂ ਨਿਭਾ ਚੁ¤ਕੇ, ਦੀ ਯਾਦ ਵਿੱਚ ਇਕ ਗੋਲਡ ਮੈਡਲ ਸਥਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ । … More
ਵੈਸਟ ਇੰਡੀਜ਼ ਤੋਂ ਪ੍ਰੋਫੈਸਰ ਕਲੀਮਟ ਸੰਕੇਟ ਨੇ ਪੀ ਏ ਯੂ ਦਾ ਦੌਰਾ ਕੀਤਾ
ਲੁਧਿਆਣਾ – ਵੈਸਟ ਇੰਡੀਜ਼ ਦੀ ਯੂਨੀਵਰਸਿਟੀ ਤੋਂ ਪ੍ਰੋ. ਵਾਈਸ ਚਾਂਸਲਰ ਪ੍ਰੋਫੈਸਰ ਕਲੀਮਟ ਸੰਕੇਟ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਵੈਸਟ ਇੰਡੀਜ਼ ਦੇ ਪੋਰਟ ਆਫ਼ ਸਪੇਨ, ਤ੍ਰਿਨੀਦਾਦ ਅਤੇ ਤਬਾਕੋ ਦੇ ਇਸ ਵਿਗਿਆਨੀ ਦਾ ਮੁੱਖ ਦੌਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ … More
ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮਹਾਰਾਸ਼ਟਰਾ ਸੀਡ ਕਾਰਪੋਰੇਸ਼ਨ ਨਾਲ ਅਹਿਦਨਾਮਾ ਸਹਿਬੱਧ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਵੱਲੋਂ ਮਹਾਰਾਸ਼ਟਰਾ ਸਟੇਟ ਸੀਡ ਕਾਰਪੋਰੇਸ਼ਨ ਨਾਲ ਇਕ ਅਹਿਦਨਾਮੇ ਤੇ ਦਸਤਖਤ ਕੀਤੇ ਗਏ ਜਿਸ ਤਹਿਤ ਮੱਕੀ ਦੀ ਕਿਸਮ ਪੀ ਐਮ ਐਚ-1 ਦਾ ਬੀਜ ਤਿਆਰ ਕੀਤਾ ਜਾਵੇਗਾ । ਇਸ ਅਹਿਦਨਾਮੇ ਤੇ ਯੂਨਵਿਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ ਕਾਨਵੋਕੇਸ਼ਨ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਲਾਨਾ ਕਾਨਵੋਕੇਸ਼ਨ ਦਾ ਆਯੋਜਨ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਾਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਹਰਿਆਣਾ ਦੇ ਗਵਰਨਰ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਯੂਨੀਵਰਸਿਟੀ ਦੇ … More
ਖੇਤੀਬਾੜੀ ਗਿਆਨ ਤੁਰੰਤ ਕਿਸਾਨਾਂ ਤੀਕ ਪਹੁੰਚਾਉਣਾ ਵੀ ਵਿਗਿਆਨੀ ਦਾ ਧਰਮ ਹੈ-ਡਾ: ਧਾਲੀਵਾਲ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਸਸੰਥਾ ਪਾਮੇਟੀ ਦੇ ਡਾਇਰੈਕਟਰ ਡਾ: ਹਰਜੀਤ ਸਿੰਘ ਧਾਲੀਵਾਲ ਨੇ ਚਾਰ ਰੋਜ਼ਾ ਸੰਚਾਰ ਅਤੇ ਪਸਾਰ ਯੋਗਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਉਣ ਬਾਰੇ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀਬਾੜੀ ਗਿਆਨ ਅਸਰਦਾਰ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤ ਦਿਵਸ ਆਯੋਜਿਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਦਾਲਾਂ ਸੰਬੰਧੀ ਖੇਤ ਦਿਵਸ ਦਾ ਆਯੋਜਨ ਸਿਧਵਾਂ ਬੇਟ ਦੇ ਸ਼ੇਖ ਦੌਲਤ ਪਿੰਡ ਵਿਖੇ ਕੀਤਾ ਗਿਆ । ਇਹ ਖੇਤ ਦਿਵਸ ਵਿਭਾਗ, ਯੂਨੀਵਰਸਿਟੀ ਦੇ ਦਾਲਾਂ ਸੈਕਸ਼ਨ ਅਤੇ ਆਈ ਡੀ ਬੀ ਆਈ ਬੈਂਕ … More
ਪੀ ਏ ਯੂ ਦੇ ਵਿਦਿਆਰਥੀ ਨੂੰ ਅੰਤਰਰਾਸ਼ਟਰੀ ਸਕਾਲਰਸ਼ਿਪ ਹਾਸਲ ਹੋਇਆ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਵਿੱਚ ਪੀ ਐਚ ਡੀ ਦੀ ਡਿਗਰੀ ਕਰ ਰਹੇ ਅਸ਼ਵਨੀ ਕੁਮਾਰ ਨੂੰ ਏਸ਼ੀਆ-ਪੈਸਿਫਿਕ ਐਸੋਸੀਏਸ਼ਨ ਆਫ਼ ਐਗਰੀਕਲਚਰਲ ਰਿਸਰਚ ਇੰਸਟੀਚਿਊਸ਼ਨਜ਼ ਬੈਂਕਾਕ ਵੱਲੋਂ ਡਰਾਈਲੈਂਡ ਸੀਰੀਅਲ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ । ਅੰਤਰਰਾਸ਼ਟਰੀ ਖੇਤੀ … More
ਪੀ ਏ ਯੂ ਵਿਖੇ ਬੈਲਜੀਅਮ ਤੋਂ ਉੱਚ ਪੱਧਰੀ ਵਫ਼ਦ ਦਾ ਦੌਰਾ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀ ਖੋਜ ਵਿੱਚ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲਾਉਣਲਈ ਬੈਲਜੀਅਮ ਦੀ ਕਿੰਗਡਮ ਅੰਬੈਸੀ ਤੋਂ ਦੋ ਮੈਂਬਰੀ ਵਫ਼ਦ ਨੇ ਦੌਰਾ ਕੀਤਾ। ਇਸ ਵਫ਼ਦ ਵਿੱਚ ਮਾਣਯੋਗ ਸ਼੍ਰੀ ਜਨ ਲੂਇਕਸ, ਬੈਲਜੀਅਮ ਦੀ ਕਿੰਗਡਮ ਦੇ ਰਾਜਦੂਤ … More