ਫ਼ਿਲਮਾਂ
ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਆਰੰਭੀ ਕਾਨੂੰਨੀ ਕਾਰਵਾਈ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ‘ਯਾਰੀਆਂ-2’ ਫਿਲਮ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ … More
ਫੇਰੇ (1949), ਵੰਡ ਤੋਂ ਬਾਅਦ ਪਾਕਿਸਤਾਨ ਦੀ ਪਹਿਲੀ ਪੰਜਾਬੀ ਫਿਲਮ ਜਿਸਦੇ ਸਾਰੇ ਕਿਰਦਾਰ ਹਿੰਦੂ ਸਨ, ਆਖਿਰ ਕੀ ਸੀ ਵੱਡਾ ਕਾਰਨ
ਕੋਟਕਪੂਰਾ,(ਦੀਪਕ ਗਰਗ): ਵੰਡ ਤੋਂ ਬਾਅਦ ਪਾਕਿਸਤਾਨ ਦੀ ਪਹਿਲੀ ਪੰਜਾਬੀ ਫਿਲਮ “ਫੇਰੇ” (1949) ਦੀ ਕਹਾਣੀ, ਕਈ ਹੋਰ ਰੋਮਾਂਟਿਕ ਫਿਲਮਾਂ ਵਾਂਗ, ਕਲਾਸਿਕ ਪੰਜਾਬੀ ਸਾਹਿਤਕ ਮਹਾਂਕਾਵਿ “ਹੀਰ ਵਾਰਿਸ ਸ਼ਾਹ” ਤੋਂ ਪ੍ਰੇਰਿਤ ਸੀ। ਫਰਕ ਸਿਰਫ ਇੰਨਾ ਸੀ ਕਿ ਪਾਕਿਸਤਾਨ ਦੀ ਇਸ ਪਹਿਲੀ ਪੰਜਾਬੀ ਫਿਲਮ … More
ਪੰਜਾਬੀ ਦੀਆਂ 2 “ਆਲ ਟਾਈਮ ਬਲਾਕ ਬਸਟਰ ਫਿਲਮਾਂ” ਦਾ ਹਿੱਸਾ ਰਹੇ ਹਨ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ
ਕੋਟਕਪੁਰਾ,( ਦੀਪਕ ਗਰਗ ) – ਪਿਛਲੇ ਕੁੱਝ ਦਿਨਾਂ ਤੋਂ ਆਪਣੇ ਪ੍ਰਸ਼ੰਸਕਾਂ ਵਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਬਾਵਜੂਦ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿਚ ਜੇਰੇ ਇਲਾਜ … More
ਸਤੀਸ਼ ਕੌਸ਼ਿਕ ਨੇ ਹੋਲੀ ਪਾਰਟੀ ‘ਚ ਇਨ੍ਹਾਂ ਲੋਕਾਂ ਨਾਲ ਕੀਤੀ ਮਸਤੀ, ਮੌਤ ਤੋਂ ਪਹਿਲਾਂ ਸ਼ੇਅਰ ਕੀਤੀਆਂ ਕੁਝ ਤਸਵੀਰਾਂ
ਗੁਰੂਗ੍ਰਾਮ, (ਦੀਪਕ ਗਰਗ) – ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਤੇ ਅਦਾਕਾਰ ਸਤੀਸ਼ ਕੌਸ਼ਿਕ ਹੁਣ ਸਾਡੇ ਵਿੱਚ ਨਹੀਂ ਰਹੇ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਆਪਣੀ ਮੌਤ ਤੋਂ ਪਹਿਲਾਂ ਸਤੀਸ਼ ਨੇ ਹੋਲੀ ਖੇਡੀ ਸੀ ਅਤੇ ਉਹ … More
ਪੰਜਾਬੀ ਕਮੇਡੀ ਫਿਲਮ ‘ਜੀ ਵਾਈਫ ਜੀ’ ਦਰਸ਼ਕਾਂ ਦਾ ਕਰ ਰਹੀ ਭਰਪੂਰ ਮੰਨੋਰੰਜਨ
ਅੰਮ੍ਰਿਤਸਰ – ਪੰਜਾਬੀ ਦੀ ਨਵੀਂ ਕਮੇਡੀ ਫਿਲਮ ‘ ਜੀ ਵਾਈਫ ਜੀ ‘ ਦਾ ਪਹਿਲੇ ਦਿਨ ਪੰਜਾਬੀ ਦਰਸ਼ਕਾਂ ਨੇ ਭਰਪੂਰ ਅਨੰਦ ਲਿਆ । ਘਰ ਜਵਾਈਆਂ ਦੀ ਤ੍ਰਾਸਦੀ ਭਰੀ ਜ਼ਿੰਦਗੀ ਨੂੰ ਹਾਸਿਆਂ ਵਿੱਚ ਲਪੇਟ ਕਿ ਫਿਲਮ ਵਿਚ ਕਮਾਲ ਦਾ ਸਤੁੰਲਨ ਬਣਾਇਆ ਗਿਆ … More
‘ਪਠਾਨ’ ਦੀ ਦੁਨੀਆ ਭਰ ‘ਚ ਕਮਾਈ 5 ਦਿਨਾਂ ‘ਚ 500 ਕਰੋੜ ਤੋਂ ਪਾਰ
ਕੋਟਕਪੂਰਾ / ਮੁੰਬਈ (ਦੀਪਕ ਗਰਗ) : ਸ਼ਾਹਰੁਖ ਦੀ ਫਿਲਮ ‘ਪਠਾਨ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜੇ ਹਨ। ਪਠਾਨ ਸਭ ਤੋਂ ਤੇਜ਼ੀ ਨਾਲ 500 ਕਰੋੜ ਰੁਪਏ ਦਾ ਕਲੈਕਸ਼ਨ ਕਰਨ … More
ਫਵਾਦ-ਮਾਹਿਰਾ ਦੀ ਫਿਲਮ ਨੇ ਤੋੜੇ ਕਈ ਰਿਕਾਰਡ: ਦ ਲੀਜੈਂਡ ਮੌਲਾ ਜੱਟ ਬਣੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ
ਕੋਟਕਪੂਰਾ,(ਦੀਪਕ ਗਰਗ) – ਫਵਾਦ ਅਤੇ ਮਾਹਿਰਾ ਖਾਨ ਦੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’ ਨੇ ਵਰਲਡ ਵਾਈਡ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੇ ਦੁਨੀਆ ਭਰ ਵਿੱਚ 8.95 ਮਿਲੀਅਨ ਦੀ ਕਮਾਈ ਕੀਤੀ ਹੈ। ਪਾਕਿਸਤਾਨੀ ਕਰੰਸੀ ‘ਚ ਇਹ ਕੀਮਤ … More
ਪੰਜਾਬੀ ਫਿਲਮ ਪਟੋਲਾ ਦੇ ਨਿਰਮਾਤਾ ਮਨਜੀਤ ਸਿੰਘ ਲਵਲੀ ਵਲੋਂ ਪੰਜਾਬੀ ਫਿਲਮਾਂ ਦੀ ਨਾਮੀ ਹੀਰੋਈਨ ਦਲਜੀਤ ਕੌਰ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ
ਕੋਟਕਪੂਰਾ, (ਦੀਪਕ ਗਰਗ -: ਪੰਜਾਬੀ ਫਿਲਮ ਪਟੋਲਾ ਦੇ ਨਿਰਮਾਤਾ ਮਨਜੀਤ ਸਿੰਘ ਲਵਲੀ ਨੇ ਪੰਜਾਬੀ ਫਿਲਮਾਂ ਦੀ ਨਾਮੀ ਹੀਰੋਈਨ ਦਲਜੀਤ ਕੌਰ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਮਸ਼ਹੂਰ ਪੰਜਾਬੀ ਫਿਲਮ ਸਟਾਰ ਦਲਜੀਤ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ … More
40 ਸਾਲ ਪਹਿਲਾਂ 16 ਸਾਲ ਦੀ ਉਮਰ ‘ਚ ਪਦਮਿਨੀ ਕੋਲਹਾਪੁਰੇ ਨੇ ਪ੍ਰਿੰਸ ਚਾਰਲਸ ਨੂੰ ਅਚਾਨਕ ਚੁੰਮਿਆ ਸੀ, ਵੀਡੀਓ ਹੋਇਆ ਵਾਇਰਲ
ਮੁੰਬਈ, (ਦੀਪਕ ਗਰਗ) – ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਹੁਣ ਸਾਡੇ ਵਿਚਕਾਰ ਨਹੀਂ ਰਹੀ। ਉਨ੍ਹਾਂ ਨੇ ਵੀਰਵਾਰ, 8 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ 96 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਬ੍ਰਿਟੇਨ ਦੇ … More
ਅਦਾਕਾਰਾ ਕੰਗਨਾ ਰਣੌਤ ਮੁੰਬਈ ਪੁਲਿਸ ਦੇ ਸਾਹਮਣੇ ਹੋਈ ਪੇਸ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)- ਅਭਿਨੇਤਰੀ ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਕਿਸਾਨਾਂ ਖਿਲਾਫ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਵੀਰਵਾਰ ਨੂੰ ਮੁੰਬਈ ਪੁਲਸ ਦੇ ਸਾਹਮਣੇ ਪੇਸ਼ ਹੋਈ। ਇਹ ਜਾਣਕਾਰੀ ਅਦਾਕਾਰਾ ਦੇ ਵਕੀਲ ਨੇ ਦਿੱਤੀ। ਕੰਗਨਾ ਨੇ ਕਥਿਤ ਤੌਰ ‘ਤੇ … More