ਫ਼ਿਲਮਾਂ
ਕੰਗਨਾ ਰਣੌਤ ਦੀ ਗ੍ਰਿਫਤਾਰੀ ਤੇ 25 ਜਨਵਰੀ ਤੱਕ ਰੋਕ : ਮੁੰਬਈ ਪੁਲਿਸ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਮੁੰਬਈ ਪੁਲਿਸ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਅਦਾਕਾਰਾ ਕੰਗਨਾ ਰਣੌਤ ਦੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਕਥਿਤ ਤੌਰ ‘ਤੇ ਵੱਖਵਾਦੀ ਸਮੂਹ ਨਾਲ ਜੋੜਨ ਲਈ 25 ਜਨਵਰੀ ਤੱਕ ਗ੍ਰਿਫ਼ਤਾਰੀ ਦਾ … More
ਪਾਕਿ ਮਾਡਲ ਨੇ ਮੰਗੀ ਮਾਫੀ : ਕਿਹਾ – ਮੈਂ ਕਰਤਾਰਪੁਰ ਸਾਹਿਬ ਅਤੇ ਸਿੱਖ ਧਰਮ ਦਾ ਇਤਿਹਾਸ ਜਾਨਣ ਗਈ ਸੀ; ਕਈ ਸਿੱਖ ਫੋਟੋਆਂ ਵੀ ਖਿੱਚ ਰਹੇ ਸਨ
ਕੋਟਕਪੂਰਾ, (ਦੀਪਕ ਗਰਗ) – ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ। ਇਤਰਾਜ਼ਯੋਗ ਫੋਟੋ ਡਿਲੀਟ ਕਰਨ ਤੋਂ ਬਾਅਦ ਮਾਡਲ … More
1940 ਵਿੱਚ ਰਿਲੀਜ਼ ਹੋਈ ਸੋਹਰਾਬ ਮੋਦੀ ਨਿਰਦੇਸ਼ਿਤ ਹਿੰਦੀ ਫਿਲਮ ਭਰੋਸਾ ਦਾ ਸੀਕਵਲ ਹੈ ਚੰਨ ਪ੍ਰਦੇਸੀ
ਭਰੋਸਾ ” ਪਾਪ ਦੀ ਇੱਕ ਕਹਾਣੀ ਹੈ ਜੋ ਭਿਆਨਕ ਅਤੇ ਮਨਮੋਹਕ ਹੈ. ਜਦੋਂ ਕੋਈ ਆਦਮੀ ਤਾਕਤਵਰ ਹੁੰਦਾ ਹੈ, ਪਾਪ ਘਿਣਾਉਣਾ ਹੁੰਦਾ ਹੈ. ਜਦੋਂ ਉਹ ਕਮਜ਼ੋਰ ਹੁੰਦਾ ਹੈ ਤਾਂ ਇਹ ਮਨਮੋਹਕ ਹੋ ਜਾਂਦਾ ਹੈ. ਕਈ ਵਾਰ ਅਜਿਹੇ ਦੂਰ-ਦੁਰਾਡੇ ਕੀਤੇ ਪਾਪ ਦੇ … More
ਸਿੱਖਾਂ ਖਿਲਾਫ ਜ਼ਹਿਰ ਉਗਲਣ ਲਈ ਕੰਗਣਾ ਰਣੌਤ ਖਿਲਾਫ ਦਿੱਲੀ ਗੁਰਦੁਆਰਾ ਕਮੇਟੀ ਫੌਜਦਾਰੀ ਕੇਸ ਕਰਵਾਏਗੀ ਦਰਜ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲੀਵੁਡ ਦੀ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਜਾਵੇਗਾ ਤੇ ਉਸਨੁੰ ਸਲਾਖਾਂ ਪਿੱਛੇ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ … More
ਪ੍ਰਸਿੱਧ ਅਦਾਕਾਰ ਦਲੀਪ ਕੁਮਾਰ ਦਾ ਦੇਹਾਂਤ
ਮੁੰਬਈ – ਬਾਲੀਵੁੱਡ ਸਟਾਰ ਦਲੀਪ ਕੁਮਾਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਬੁੱਧਵਾਰ ਸਵੇਰੇ 7 ਵਜ ਕੇ 30 ਮਿੰਟ ਤੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਏ। 98 ਸਾਲਾ ਦਲੀਪ ਕੁਮਾਰ ਪਿੱਛਲੇ ਕੁਝ ਅਰਸੇ ਤੋਂ … More
ਸੋਨੂੰ ਸੂਦ ਨੂੰ ਮਿਲਣ ਲੱਗੇ ਲੀਡ ਰੋਲ
ਲਾਕਡਾਊਨ ਦੌਰਾਨ ਸੋਨੂੰ ਸੂਦ ਵਲੋਂ ਕੀਤੇ ਗਏ ਨੇਕ ਕੰਮਾਂ ਕਰਕੇ ਫਿਲਮਮੇਕਰ ਉਨ੍ਹਾਂ ਨੂੰ ਲੀਡ ਰੋਲਾਂ ਲਈ ਅਪਰੋਚ ਕਰਨ ਲੱਗੇ ਹਨ। ਇੰਨਾ ਹੀ ਨਹੀਂ ਲੋਕ ਉਨ੍ਹਾਂ ਦੀ ਈਮੇਜ਼ ਨੂੰ ਵੇਖਦੇ ਹੋਏ ਸਕਰਿਪਟ ਵੀ ਬਦਲ ਰਹੇ ਹਨ। ਸੋਨੂੰ ਨੇ ਇਕ ਸਾਊਥ ਇੰਡੀਅਨ … More
ਫ਼ਿਲਮ ਇੰਡਸਟਰੀ ਕਲਾ ਅਤੇ ਸੰਸਕ੍ਰਿਤੀ ਦਾ ਉਦਯੋਗ ਹੈ : ਹੇਮਾ
ਮੁੰਬਈ – ਜਯਾ ਬੱਚਨ ਵੱਲੋਂ ਰਾਜਸਭਾ ਵਿੱਚ ਕੰਗਨਾ ਦੇ ਖਿਲਾਫ਼ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਬਾਲੀਵੁੱਡ ਅਭਿਨੇਤਰੀ ਅਤੇ ਸੰਸਦ ਮੈਂਬਰ ਹੇਮਾਮਾਲਿਨੀ ਵੀ ਬਾਲੀਵੁੱਡ ਦੇ ਸਮੱਰਥਨ ਵਿੱਚ ਸਾਹਮਣੇ ਆ ਗਈ ਹੈ। ਹੇਮਾ ਨੇ ਕਿਹਾ ਕਿ ਕੁਝ ਬੁਰੇ ਲੋਕਾਂ ਦੇ ਕਾਰਣ … More
ਕਰੀਨਾ ਕਪੂਰ ਅਤੇ ਫਿਲਮ ਸੈਫ਼ ਦੇ ਘਰ ਆਉਣ ਵਾਲਾ ਹੈ ਦੂਸਰਾ ਬੇਬੀ
ਮੁੰਬਈ – ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਅਤੇ ਫਿਲਮ ਸਟਾਰ ਸੈਫ਼ ਅਲੀ ਖਾਨ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਪ੍ਰੈਗਨੈਂਟ ਹੈ ਇਸ ਦੀ ਜਾਣਕਾਰੀ ਦੋਵਾਂ ਨੇ ਆਫਿ਼ਸ਼ੀਅਲ ਸਟੇਟਮੈਂਟ ਜਾਰੀ ਕਰ ਕੇ ਦਿੱਤੀ ਹੈ। ਇਹ ਖੁਸ਼ਖਬਰੀ ਦੇਣ … More
ਮੰਨੇ-ਪ੍ਰਮੰਨੇ ਸਟਾਰ ਰਿਸ਼ੀ ਕਪੂਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ
ਮੁੰਬਈ- ਫ਼ਿਲਮ ਜਗਤ ਦੇ ਹਰਮਨ ਪਿਆਰੇ ਅਭਿਨੇਤਾ ਰਿਸ਼ੀ ਕਪੂਰ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਵੀਰਵਾਰ ਸਵੇਰੇ 8 ਵੱਜ ਕੇ 45 ਮਿੰਟ ਤੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਨੀਤੂ ਆਖਰੀ ਸਮੇਂ ਉਨ੍ਹਾਂ ਦੇ ਕੋਲ ਮੌਜੂਦ ਸਨ। ਉਹ ਲੰਬੇ … More
ਇਰਫਾਨ ਖਾਨ ਨੂੰ ਵਰਸੋਵਾ ਵਿਖੇ ਸਪੁਰਦੇ ਖ਼ਾਕ ਕੀਤਾ
ਸਦਾਬਹਾਰ ਕਲਾਕਾਰ ਇਰਫਾਨ ਖਾਨ ਨੂੰ ਬੁਧਵਾਰ ਤਿੰਨ ਬਜੇ ਮੁੰਬਈ ਦੇ ਵਰਸੋਵਾ ਵਿਖੇ ਕਬਰਸਤਾਨ ਵਿੱਚ ਸਪੁਰਦੇ ਖ਼ਾਕ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਦੋਵੇਂ ਬੇਟੇ ਅਯਾਨ ਅਤੇ ਬਾਬਿਲ ਤੋਂ ਇਲਾਵਾ 20 ਦੇ ਕਰੀਬ ਲੋਕ ਸ਼ਾਮਲ ਹੋਏ। ਕਰੋਨਾ ਵਾਇਰਸ ਕਰਕੇ ਉਨ੍ਹਾਂ … More