ਫ਼ਿਲਮਾਂ
ਦੇਸ਼ ਵਿੱਚ ਰਾਸ਼ਟਰਪ੍ਰੇਮ ਸਾਬਿਤ ਕਰਨ ਦੀ ਹੋੜ ਲਗੀ ਹੈ : ਸੈਫ ਅਲੀ
ਮੁੰਬਈ – ਦੇਸ਼ ਵਿੱਚ ਇਸ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਦੇ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਬਾਲੀਵੁੱਡ ਐਕਟਰ ਸੈਫ਼ ਅਲੀ ਖਾਨ ਨੇ ਕਿਹਾ ਕਿ ਅਸੀਂ ਸੱਭ ਇੱਕਜੁੱਟ ਹੋ ਕੇ ਇੱਕ ਤਰ੍ਹਾਂ ਦਾ ਯੁੱਧ ਹੀ ਲੜ੍ਹ ਰਹੇ ਹਾਂ। ਉਨ੍ਹਾਂ ਨੇ ਕਿਹਾ … More
‘ਕਬੀਰ ਸਿੰਘ ‘ ਨੇ ਪੰਜਾਂ ਦਿਨਾਂ ‘ਚ ਕਮਾਏ 100 ਕਰੋੜ
ਮੁੰਬਈ – ਸ਼ਾਹਿਦ ਕਪੂਰ ਦੀ ‘ਕਬੀਰ ਸਿੰਘ’ ਜਿੰਨੀ ਕਮਾਈ ਹਫ਼ਤੇ ਦੇ ਆਮ ਦਿਨਾਂ ਵਿੱਚ ਕਰ ਰਹੀ ਹੈ, ਓਨੀ ਕਮਾਈ ਤਾਂ ਵੱਡੀਆਂ ਫ਼ਿਲਮਾਂ ਵੀਕਐਂਡ ਤੇ ਵੀ ਨਹੀਂ ਕਰਦੀਆਂ। ਬੁੱਧਵਾਰ ਨੂੰ ਤਾਂ ਇਸ ਫ਼ਿਲਮ ਨੇ ਕਮਾਲ ਹੀ ਕਰ ਦਿੱਤਾ ਹੈ। ਛੇਂਵੇ ਦਿਨ … More
ਵਿਵੇਕ ਨੇ ਐਗਜਿਕਟ ਪੋਲ ਦੇ ਬਹਾਨੇ ਐਸ਼ਵਰਿਆ ਦਾ ਉਡਾਇਆ ਮਜ਼ਾਕ
ਨਵੀਂ ਦਿੱਲੀ – ਵਿਵੇਕ ਉਬਰਾਏ ਨੇ ਆਪਣੇ ਟਵਿਟਰ ਹੈਂਡਲ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਸਲਮਾਨ ਖਾਨ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਅਤੇ ਖੁਦ ਵਿਵੇਕ ਵਿਖਾਈ ਦੇ ਰਹੇ ਹਨ। ਸਲਮਾਨ ਅਤੇ ਐਸ਼ਵਰਿਆ ਰਾਏ ਵਾਲੀ … More
ਬੇਅਦਬੀ ‘ਤੇ ਗੋਲੀਬਾਰੀ ਮਾਮਲੇ ‘ਚ ਅਕਸ਼ੇ ਐਸਆਈਟੀ ਦੇ ਸਾਹਮਣੇ ਹੋਏ ਪੇਸ਼
ਚੰਡੀਗੜ੍ਹ – ਪ੍ਰਸਿੱਧ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਾਹਮਣੇ ਪੇਸ਼ ਹੋਏ। ਐਸਆਈਟੀ ਨੇ ਅਭਿਨੇਤਾ ਅਕਸ਼ੇ ਕੁਮਾਰ ਤੋਂ ਡੇਢ ਦੋ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਰੇਪ ਕੇਸ ਵਿੱਚ ਦੋਸ਼ੀ ਠਹਿਰਾਏ … More
ਵਰੁਣ ਧਵਨ ਕਰੇਗਾ ਗੋਵਿੰਦਾ ਦੀ ‘ਕੁਲੀ ਨੰਬਰ 1′ ਦੀ ਰੀਮੇਕ
ਮੁੰਬਈ - ਜਦ ਗੋਵਿੰਦਾ ਦੇ ਚੰਗੇ ਦਿਨ ਸਨ ਤਾਂ ਉਸਨੇ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਦੇ ਨਾਲ ਕਈ ਹਿੱਟ ਫਿਲਮਾਂ ਦਿੱਤੀਆਂ। ਇਨ੍ਹਾਂ ‘ਚੋਂ ਇਕ ਸੀ ‘ਕੁਲੀ ਨੰਬਰ 1′ ਜਿਸਦਾ ਹੁਣ ਰੀਮੇਕ ਬਣਨ ਜਾ ਰਿਹਾ ਹੈ। ਡੇਵਿਡ ਧਵਨ ਹੁਣ ਆਪਣੀ … More
ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖਿਲਾਫ਼ ਥਾਣੇ ‘ਚ ਕੀਤੀ ਸ਼ਿਕਾਇਤ
ਮੁੰਬਈ – ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਨਾਨਾਪਾਟੇਕਰ ਤੇ ਛੇੜਛਾੜ ਦਾ ਆਰੋਪ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਮੁੰਬਈ ਦੇ ਔਸ਼ਿਵਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਨਾਨਾ ਦੇ ਨਾਲ ਗਣੇਸ਼ ਆਚਾਰਿਆ ਦਾ ਨਾਮ ਵੀ ਸ਼ਾਮਿਲ … More
ਰਣਬੀਰ ਦੀ ਫ਼ਿਲਮ ‘ਸੰਜੂ’ ਨੇ ਪਹਿਲੇ ਹੀ ਦਿਨ ਕੀਤੀ ਬੰਪਰ ਕਮਾਈ
ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸੰਜੇ ਦੱਤ ਦੇ ਜੀਵਨ ਤੇ ਬਣੀ ਫ਼ਿਲਮ ‘ਸੰਜੂ’ ਸ਼ੁਕਰਵਾਰ ਨੂੰ ਰਿਲੀਜ਼ ਹੋਈ ਹੈ। ਇਸ ਫਿ਼ਲਮ ਨੂੰ ਦਰਸ਼ਕਾਂ ਦਾ ਜਬਰਦਸਤ ਹੁੰਗਾਰਾ ਮਿਲਿਆ ਹੈ। ਸੰਜੂ ਫ਼ਿਲਮ ਨੇ ਬਾਕਿਸ ਆਫਿਸ ਤੇ ਖੂਬ ਧਮਾਲ ਮਚਾਇਆ ਹੈ। ਰਿਲੀਜ਼ ਦੇ ਪਹਿਲੇ … More
ਕਾਲੇ ਹਿਰਣ ਮਾਮਲੇ ‘ਚ ਸਲਮਾਨ ਖਾਨ ਦੋਸ਼ੀ ਕਰਾਰ
ਜੈਪੁਰ – ਜੋਧਪੁਰ ਦੀ ਅਦਾਲਤ ਨੇ 19 ਸਾਲ ਪੁਰਾਣੇ ਕਾਲੇ ਹਿਰਣ ਦੇ ਸਿ਼ਕਾਰ ਦੇ ਮਾਮਲੇ ਵਿੱਚ ਪ੍ਰਸਿੱਧ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸਹਿ ਆਰੋਪੀ ਬਣਾਏ ਗਏ ਸੈਫ਼ ਅਲੀ ਖਾਨ, ਤਬੂ, ਨੀਲਮ, ਸੋਨਾਲੀ ਬੇਂਦਰੇ … More
ਆਸਕਰ ‘ਚ ਜਾਣੀ ਚਾਹੀਦੀ ਹੈ ਫਿ਼ਲਮ ‘ਪਦਮਾਵਤ’ : ਸ਼ਬਾਨਾ ਆਜ਼ਮੀ
ਮੁੰਬਈ – ਸ਼ਬਾਨਾ ਆਜ਼ਮੀ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫਿ਼ਲਮ ‘ਪਦਮਾਵਤ’ ਆਪਣੇ ਪਤੀ ਜਾਵੇਦ ਅਖ਼ਤਰ ਦੇ ਨਾਲ ਵੇਖੀ। ਫਿ਼ਲਮ ਵੇਖਣ ਤੋਂ ਬਾਅਦ ਸ਼ਬਾਨਾ ਨੇ ਕਿਹਾ ਕਿ ਇਹ ਫਿ਼ਲਮ ‘ਪਦਮਾਵਤ’ ਨੂੰ ਆਸਕਰ ਅਵਾਰਡ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ। ਜਾਵੇਦ … More
ਇੱਕ ਦਸੰਬਰ ਨੂੰ ਨਹੀਂ ਰਲੀਜ਼ ਹੋਵੇਗੀ ਵਿਵਾਦਾਂ ‘ਚ ਘਿਰੀ ਫ਼ਿਲਮ ਪਦਮਾਵਤੀ
ਮੁੰਬਈ – ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਜੋ ਕਿ ਪੂਰੇ ਦੇਸ਼ ਵਿੱਚ ਪਹਿਲੀ ਦਸੰਬਰ ਨੂੰ ਰਲੀਜ਼ ਹੋਣੀ ਸੀ, ਪਰ ਹੁਣ ਉਸ ਦੇ ਰਲੀਜ਼ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ। ਯੂਪੀ ਦੇ ਗ੍ਰਹਿ ਵਿਭਾਗ ਵੱਲੋਂ ਇਸ ਫ਼ਿਲਮ ਨੂੰ ਟਾਲਣ … More