ਫ਼ਿਲਮਾਂ
ਹਾਈਕੋਰਟ ਨੇ ‘ਮਰਸਲ’ ਫ਼ਿਲਮ ਤੇ ਬੈਨ ਦੀ ਦਰਖਾਸਤ ਕੀਤੀ ਖਾਰਿਜ਼
ਮਦਰਾਸ – ਸੁਰਪਹਿੱਟ ਤਮਿਲ ਫ਼ਿਲਮ ‘ਮਰਸਲ’ ਤੇ ਬੈਨ ਲਗਾਏ ਜਾਣ ਦੀ ਮੰਗ ਤੇ ਹਾਈਕੋਰਟ ਨੇ ਤਲਖ ਟਿਪਣੀ ਕਰਦੇ ਹੋਏ ਉਸ ਦਰਖਾਸਤ ਨੂੰ ਹੀ ਖਾਰਿਜ਼ ਕਰ ਦਿੱਤਾ ਹੈ, ਜਿਸ ਵਿੱਚ ਜੀਐਸਟੀ ਅਤੇ ਨੋਟਬੰਦੀ ਦਾ ਜਿਕਰ ਕੀਤੇ ਜਾਣ ਕਰਕੇ ਬੀਜੇਪੀ ਹਿਮੈਤੀਆਂ ਨੇ … More
ਫ਼ਿਲਮ ‘ਨਿਊਟਨ’ ਨੂੰ ਭੇਜਿਆ ਜਾ ਰਿਹਾ ਹੈ ਆਸਕਰ ਅਵਾਰਡ ਲਈ
ਮੁੰਬਈ – ‘ਨਿਊਟਨ’ ਫ਼ਿਲਮ ਵਿੱਚ ਦਰਸ਼ਕਾਂ ਨੂੰ ਇੱਕ ਚੰਗੀ ਕਹਾਣੀ ਦੇ ਨਾਲ ਰਾਜਕੁਮਾਰ ਰਾਵ ਦੀ ਦਮਦਾਰ ਐਕਟਿੰਗ ਵੀ ਵੇਖਣ ਨੂੰ ਮਿਲੀ। ਇਸ ਲਈ ਇਸ ਫ਼ਿਲਮ ਨੂੰ ਦੇਸ਼ ਵੱਲੋਂ ਆਸਕਰ ਅਵਾਰਡ ਦੇ ਲਈ ਭੇਜਿਆ ਜਾ ਰਿਹਾ ਹੈ। ਇਹ ਫ਼ਿਲਮ ਹੁਣ ਤੱਕ … More
ਪਿਆਰੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਨਹੀਂ ਰਹੀ
ਮੁੰਬਈ – ਮੰਨੀ-ਪ੍ਰਮੰਨੀ ਅਦਾਕਾਰਾ ਅਤੇ ਪਰਦੇ ਤੇ ਪਿਆਰੀ ਮਾਂ ਦਾ ਰੋਲ ਨਿਭਾਉਣ ਵਾਲੀ ਰੀਮਾ ਲਾਗੂ 59 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਬੀਤੀ ਰਾਤ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। … More
‘ਬਾਹੂਬਲੀ 2′ ਨੇ ਪਹਿਲੇ ਹੀ ਦਿਨ ਕੀਤਾ 100 ਕਰੋੜ ਦਾ ਅੰਕੜਾ ਪਾਰ
ਮੁੰਬਈ- ਐਸਐਸ ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ 2’ ਸ਼ੁਕਰਵਾਰ ਨੂੰ 9000 ਹਜ਼ਾਰ ਸਕਰੀਨਜ਼ ਤੇ ਰਲੀਜ਼ ਹੋਈ। ਫ਼ਿਲਮ ਦੀ ਪ੍ਰੀ ਬੁਕਿੰਗ ਤੋਂ ਹੀ ਅੰਦਾਜਾ ਲਗ ਗਿਆ ਸੀ ਕਿ ਇਹ ਬਾਕਸ ਆਫਿਸ ਤੇ ਚੰਗੀ ਕਮਾਈ ਕਰੇਗੀ। ਜੇ ਅੰਕੜਿਆਂ ਦੀ ਮੰਨੀ ਜਾਵੇ ਤਾਂ ਪਹਿਲੇ … More
ਵਿਨੋਦ ਖੰਨਾ ਦਾ ਹੋਇਆ ਅੰਤਮ ਸੰਸਕਾਰ
ਮੁੰਬਈ-ਮਸ਼ਹੂਰ ਅਭਿਨੇਤਾ ਅਤੇ ਐਮਪੀ ਵਿਨੋਦ ਖੰਨਾ ਦਾ ਅੰਤਮ ਸੰਸਕਾਰ ਵਰਲੀ ਸ਼ਮਸ਼ਾਨ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਛੋਟੇ ਬੇਟੇ ਸਾਕਸ਼ੀ ਖੰਨਾ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਫ਼ਿਲਮੀ ਹਸਤੀਆਂ ਉਥੇ ਮੌਜੂਦ … More
ਸੈਫ਼ ਅਲੀ ਨੇ ਬਬੀਤਾ ਲਈ ਖ੍ਰੀਦਿਆ 25 ਕਰੋੜ ਦਾ ਅਪਾਰਟਮੈਂਟ
ਮੁੰਬਈ – ਬਾਲੀਵੁੱਡ ਅਦਾਕਾਰ ਅਤੇ ਕਰੀਨਾ ਕਪੂਰ ਦੇ ਪਤੀ ਸੈਫ਼ ਅਲੀ ਪਟੌਦੀ ਨੇ ਆਪਣੀ ਸੱਸ ਬਬੀਤਾ ਕਪੂਰ ਨੂੰ ਇੱਕ ਬਹੁਤ ਹੀ ਮਹਿੰਗਾ ਤੋਹਫ਼ਾ ਦੇ ਰਹੇ ਹਨ। ਸੈਫ਼ ਨੇ ਮੁੰਬਈ ਵਿੱਚ ਇੱਕ 25 ਕਰੋੜ ਦਾ ਅਪਾਰਟਮੈਂਟ ਖ੍ਰੀਦਿਆ ਹੈ, ਜਿਸ ਬਾਰੇ ਇਹ … More
‘ਪਦਮਾਵਤੀ’ ਫਿਲਮ ‘ਚ ਕੁਝ ਵੀ ਇਤਰਾਜ਼ ਯੋਗ ਨਹੀਂ ਹੈ : ਭੰਸਾਲੀ
ਮੁੰਬਈ – ਫਿਲਮ ‘ਪਦਮਾਵਤੀ’ ਦੇ ਪ੍ਰਡਿਊਸਰ ਅਤੇ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨੇ ਆਪਣੀ ਫਿਲਮ ਤੇ ਪੈਦਾ ਹੋਏ ਵਿਵਾਦ ਤੇ ਸਪੱਸ਼ਟ ਕੀਤਾ ਕਿ ਇਸ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਜਿਸ ਤੇ ਵਿਵਾਦ ਪੈਦਾ ਹੋਵੇ। ਉਨ੍ਹਾਂ ਨੇ ਆਪਣੇ ਇੱਕ ਬਿਆਨ … More
ਅਭਿਨੇਤਾ ਓਮਪੁਰੀ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
ਮੁੰਬਈ – ਭਾਰਤੀ ਫ਼ਿਲਮ ਜਗਤ ਦੇ ਮੰਨੇ-ਪ੍ਰਮੰਨੇ ਅਭਿਨੇਤਾ ਓਮਪੁਰੀ ਦਾ ਸ਼ੁਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। 66 ਸਾਲਾ ਓਮਪੁਰੀ ਨ ਮੁੰਬਈ ਵਿੱਚ ਸ਼ੁਕਰਵਾਰ ਸਵੇਰੇ ਆਖਰੀ ਸਾਹ ਲਏ। ਉਹ ਸਿਰਫ਼ ਕਲਾਤਮਕ ਫ਼ਿਲਮਾਂ ਵਿੱਚ ਹੀ ਨਹੀਂ ਬਲਿਕ … More
ਗਾਈਡ ਫਿਲਮ ਦੇ 51 ਸਾਲ
ਗਾਈਡ ਦੇਵ ਆਨੰਦ ਦੀਆਂ ਬੇਹਤਰੀਨ ਫਿਲਮਾਂ ਵਿੱਚੋਂ ਇੱਕ ਹੈ। ਇਹ ਫਿਲਮ ਆਰ ਕੇ ਨਰਾਇਣ ਦੇ ਮਸ਼ਹੂਰ ਨਾਵਲ ਦਿ ਗਾਈਡ ਉੱਤੇ ਆਧਾਰਿਤ ਸੀ। ਇਸ ਫਿਲਮ ਨੂੰ ਕਈ ਅਵਾਰਡ ਵੀ ਮਿਲੇ ਨਾਲ ਹੀ ਦੇਵ ਆਨੰਦ ਅਤੇ ਵਹੀਦਾ ਰਹਿਮਾਨ ਦੀ ਐਕਟਿੰਗ ਨੂੰ ਵੀ … More
ਕਰੀਨਾ ਨੇ ਬਰੀਚ ਕੈਂਡੀ ਹਸਪਤਾਲ ‘ਚ ਦਿੱਤਾ ਬੇਟੇ ਨੂੰ ਜਨਮ
ਮੁੰਬਈ – ਕਰੀਨਾ ਕਪੂਰ ਮਾਂ ਬਣ ਗਈ ਹੈ। ਬੇਬੋ ਨੇ ਮੰਗਲਵਾਰ ਸਵੇਰੇ 7.30 ਵਜੇ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੈਫ਼ ਅਲੀ ਖਾਨ ਨੇ ਬੱਚੇ ਦੇ ਜਨਮ ਤੋਂ … More