ਫ਼ਿਲਮਾਂ
ਅਕਸ਼ੈ ਕੁਮਾਰ ਨੇ ਗਲਤੀ ਵੱਲ ਧਿਆਨ ਦਿਵਾਉਣ ਵਾਸਤੇ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ
ਨਵੀਂ ਦਿੱਲੀ : ਹਿੰਦੀ ਫਿਲਮ ਸਿੰਘ ਇਜ ਬਲਿੰਗ ਦੇ ਪੋਸਟਰ ਅਤੇ ਟ੍ਰੇਲਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਰਾਜ ਚੁੱਕਣ ਉਪਰੰਤ ਫਿਲਮ ਦੇ ਮੁੱਖ ਕਲਾਕਾਰ ਅਕਸ਼ੈ ਕੁਮਾਰ ਨੇ ਸਾਰੇ ਐਤਰਾਜਾਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ … More
ਪਾਕਿਸਤਾਨੀ ਅਦਾਕਾਰਾ ਸ਼ਾਹੀਨ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਤਵਾਦੀਆਂ ਨੇ ਅਦਾਕਾਰਾ ਮੁਸਰਤ ਸ਼ਾਹੀਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪਾਕਿਸਤਾਨ ਦੇ ਖੈਬਰ ਪਖਤੁਨਖਵਾ ਇਲਾਕੇ ਵਿੱਚ ਵਾਪਰੀ। ਸ਼ਾਹੀਨ ਆਪਣੀ ਮਾਂ ਦੇ ਨਾਲ ਬਾਜ਼ਾਰ ਵਿੱਚ ਕੁਝ ਸਾਮਾਨ ਖ੍ਰੀਦਣ ਲਈ ਗਈ ਸੀ। ਮੁਸਰਤ ਜਦੋਂ … More
ਮਹਾਨ ਸਿੱਖ ਸ਼ਹੀਦਾਂ ਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਏਗੀ ‘ਦਾ ਮਾਸਟਰ ਮਾਈਂਡ ਜਿੰਦਾ ਸੁੱਖਾ’
ਫਿਲਮ ਦਾ ਮਾਸਟਰ ਮਾਈਂਡ ਜਿੰਦਾ ਸੁੱਖਾ ਜੋ ਕਿ 7 ਅਗਸਤ ਨੂੰ ਵਿਦੇਸ਼ਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਸਿੱਖ ਕੌਮ ਦੇ ਦੋ ਮਹਾਨ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਬਾਰੇ ਨੌਜਵਾਨ … More
ਪੰਜਾਬੀ ਕਮੇਡੀ ਫਿਲਮ ‘ਪੈ ਗਿਆ ਪੰਗਾ’ ਰਿਲੀਜ਼
ਸਮਾਣਾ – ਫਿਲਮਕਾਰ ਰਵਿੰਦਰ ਰਵੀ ਵੱਲੋਂ ਤਿਆਰ ਨਵੀਂ ਪੰਜਾਬੀ ਕਮੇਡੀ ਫਿਲਮ ‘ਪੈ ਗਿਆ ਪੰਗਾ’ ਨੂੰ ਅੱਜ ਰਿਲੀਜ਼ ਕਰਦਿਆਂ ਐਸ.ਐਚ.ਓ ਰਾਜੇਸ਼ ਮਲਹੋਤਰਾ ਸਿਟੀ ਇੰਚਾਰਜ ਸਮਾਣਾ ਨੇ ਕਿਹਾ ਕਿ ਅੱਜ ਸਮਾਜ ਸੁਧਾਰ ਤੇ ਨਸ਼ੇ ਤੋਂ ਸੁਚੇਤ ਕਰਨ ਵਾਲੀਆਂ ਫਿਲਮਾਂ ਬਣਾਉਣ ਲਈ ਵਿਸ਼ੇਸ਼ … More
ਪੀਕੂ………. ਫਿਲਮ ਰੀਵਿਊ / ਰਿਸ਼ੀ ਗੁਲਾਟੀ
ਕਾਫ਼ੀ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਿਹਾ ਸੀ, ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਤੇ ਇਰਫ਼ਾਨ ਖਾਨ ਸਟਾਰਰ ਹਿੰਦੀ ਫਿਲਮ ਪੀਕੂ ਦੀ ਤੇ ਆਖਿ਼ਰ ਅੱਠ ਮਈ ਨੂੰ ਰਿਲੀਜ਼ ਹੋਣ ਦੇ ਇੱਕ ਦਿਨ ਬਾਅਦ ਇਸ ਨੂੰ ਦੇਖਣ ਦਾ ਸਬੱਬ ਬਣ ਹੀ ਗਿਆ । ਜਿਵੇਂ … More
ਹਾਈਕੋਰਟ ਵੱਲੋਂ ਸਲਮਾਨ ਨੂੰ ਮਿਲੀ ਦੋ ਦਿਨ ਦੀ ਜਮਾਨਤ
ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਐਕਟਰ ਸਲਮਾਨ ਖਾਨ ਨੂੰ ਸੈਸ਼ਨ ਕੋਰਟ ਤੋਂ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਬੰਬੇ ਹਾਈਕੋਰਟ ਪਹੁੰਚ ਕੇ ਜਮਾਨਤ ਦੀ ਦਰਖਾਸਤ ਦਿੱਤੀ। ਬੰਬੇ ਹਾਈਕੋਰਟ ਨੇ ਸਲਮਾਨ ਦੀ ਜਮਾਨਤ ਸਬੰਧੀ … More
ਪੰਜਾਬੀ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਕੌਮੀ ਸ਼ਹੀਦਾਂ ਨੂੰ ਸਮਰਪਿਤ ਹੈ
“ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਨਿਰਮਾਤਾ “ਸਿੰਘ ਬ੍ਰਦਰਜ਼ ਆਸਟਰੇਲੀਆ” ਅਤੇ “ਗੁਰੂ ਨਾਨਕ ਫੈਮਿਲੀ”( ਸੇਵਾ ਸੰਸਥਾ) ਵੱਲੋ ਪੇਸ਼ ਕੀਤੀ ਗਈ ਸਿੱਖ ਕੌਮ ਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸਮਰਪਿਤ ਸੱਚੀ ਕਹਾਣੀ ਤੇ ਅਧਾਰਿਤ ਪੰਜਾਬੀ ਫਿਲਮ … More
ਕਮੇਡੀ ਫਿਲਮ ‘ਫਸ ਗਈ ਜੁਗਨੀ’ ਰਲੀਜ
ਪਟਿਆਲਾ : ਉੱਘੇ ਫਿਲਮਕਾਰ ਰਵਿੰਦਰ ਰਵੀ ਸਮਾਣਾ ਵਲੋਂ ਤਿਆਰ ਕੀਤੀ ਗਈ ਨਵੀਂ ਕਮੇਡੀ ਫਿਲਮ ‘ਫਸ ਗਈ ਜੁਗਨੀ’ ਅੱਜ ਪਟਿਆਲਾ ਦੇ ਫਲਾਈ ਓਵਰ ਹੋਟਲ ਵਿਖੇ ਰਿਲੀਜ ਕੀਤੀ ਗਈ। ਫਿਲਮ ਦੇ ਆਰੰਭ ਵਿੱਚ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਫਿਲਮਕਾਰ … More
ਸਲੀਮ ਖਾਨ ਨੇ ਪਦਮ ਸ੍ਰੀ ਅਵਾਰਡ ਲੈਣ ਤੋਂ ਕੀਤਾ ਇਨਕਾਰ
ਮੁੰਬਈ- ਪ੍ਰਸਿੱਧ ਫਿਲਮ ਸਟਾਰ ਸਲਮਾਨ ਖਾਨ ਦੇ ਪਿਤਾ ਅਤੇ ਮਸ਼ਹੂਰ ਸਕਰਿਪਟ ਰਾਈਟਰ ਸਲੀਮ ਖਾਨ ਨੇ ਪਦਮ ਸ਼੍ਰੀ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਲੀਮ ਖਾਨ ਨੇ ਕਿਹਾ ਕਿ ਮੈਂ ਪਦਮ ਸ਼੍ਰੀ ਅਵਾਰਡ ਦੇ ਖਿਲਾਫ਼ ਨਹੀਂ ਹਾਂ ਪਰ ਮੈਨੂੰ ਇਹ … More
‘ਐਮਐਸਜੀ’ ਨੂੰ ਮਿਲੀ ਹਰੀ ਝੰਡੀ ਦੇ ਵਿਰੋਧ ‘ਚ 9 ਸੈਂਸਰ ਬੋਰਡ ਮੈਂਬਰਾਂ ਦਾ ਅਸਤੀਫ਼ਾ
ਮੁੰਬਈ – ਸੌਦਾ ਸਾਧ ਦੇ ਮੁੱਖੀ ਗੁਰਮੀਤ ਰਾਮ ਰਹੀਮ ਤੇ ਬਣਾਈ ਗਈ ਫਿ਼ਲਮ ‘ਮਸੈਂਜਰ ਆਫ਼ ਗਾਡ’ ਨੂੰ ਪਾਸ ਕੀਤੇ ਜਾਣ ਤੇ ਨਰਾਜ਼ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਸਮੇਤ 9 ਹੋਰ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਸਾਰੇ ਮੈਂਬਰਾਂ ਨੇ … More