ਫ਼ਿਲਮਾਂ
ਅਮੀਰ ਧੀ ਦੇ ਰੋਲ ਵਿੱਚ ਨਜ਼ਰ ਆਵੇਗੀ ਗਿਨੀ ਸ਼ਰਮਾ
ਚੰਡੀਗੜ – ਕੋਈ ਵੀ ਫੀਲਡ ਹੋਵੇ ਉਹ ਮਿਹਨਤ ਜਰੂਰ ਮੰਗਦੀ ਹੈ ਇਸੇ ਤਰ੍ਹਾਂ ਐਕਟਿੰਗ ਕਰੀਅਰ ਵਿੱਚ ਵੀ ਤੁਸੀ ਬਿਨਾਂ ਮਿਹਨਤ ਕੀਤੇ ਅੱਗੇ ਨਹੀ ਵੱਧ ਸਕਦੇ ਇਹ ਕਹਿਣਾ ਹੈ 2010 ਵਿੱਚ ਵੀਮਲ ਮਿਸ ਪੀਟੀਸੀ ਪੰਜਾਬਣ ਵਿੱਚ ਮਿਸ ਅੰਮਿ੍ਤਸਰ ਰਹਿ ਚੁੱਕੀ ਅਦਾਕਾਰਾ … More
ਸਾਊਥ ਅਫ਼ਰੀਕਨ ਸੁੰਦਰੀ ਰੋਲੇਨ ਬਣੀ ਮਿਸ ਵਰਲਡ-2014
ਲੰਡਨ- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਐਕਸਿਲ ਸੈਂਟਰ ਵਿੱਚ ਐਤਵਾਰ ਨੂੰ ਆਯੋਜਿਤ ਇੱਕ ਵਿਸ਼ਾਲ ਸਮਾਗਮ ਦੌਰਾਨ ਦੱਖਣੀ ਅਫ਼ਰੀਕਾ ਦੀ ਰੋਲਿਨ ਸਟਰਾਸ ਨੂੰ ‘ਮਿਸ ਵਰਲਡ 2014’ ਦਾ ਤਾਜ਼ ਪਹਿਨਾਇਆ ਗਿਆ। ਮਿਸ ਹੇਂਗਰੀ ਐਡਿਨਾ ਕੁਲਸਾਰ ਰਨਰ ਅੱਪ ਰਹੀ ਅਤੇ ਅਮਰੀਕਾ ਦੀ ਅਲੈਜਿਬੇਥ … More
ਜਲਦ ਹੀ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਏਗੀ ਮਹਿਕ ਗੁਪਤਾ
ਚੰਡੀਗੜ੍ਹ : ਮਾਂ ਪਿਓ ਦੀ ਦੁਆ ਨੂੰ ਤਾਂ ਰੱਬ ਵੀ ਨਹੀਂ ਟਾਲ ਸਕਦਾ। ਇਸੇ ਗੱਲ ਨੂੰ ਆਪਣੇ ਸੰਸਕਾਰਾਂ ਵਿਚ ਪਿਰੋਏ ਮਹਿਕ ਗੁਪਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਹ ਮਾਂ ਬਾਪ ਦੇ ਆਸ਼ੀਰਵਾਦ ਦਾ ਹੀ ਫਲ ਸੀ ਕਿ ਪੜ੍ਹਾਈ ਪੂਰੀ … More
ਰਿਤਿਕ ਅਤੇ ਸੁਜੈਨ ਵਿਆਹ ਦੇ ਬੰਧਨ ਤੋਂ ਹੋਏ ਆਜ਼ਾਦ
ਮੁੰਬਈ- ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਰਿਤਿਕ ਰੌਸ਼ਨ ਅਤੇ ਸੁਜੈਨ ਖਾਨ ਨੂੰ ਸ਼ਨਿਚਰਵਾਰ ਨੂੰ ਬਾਂਦਰਾ ਦੀ ਇੱਕ ਅਦਾਲਤ ਤੋਂ ਤਲਾਕ ਮਿਲ ਗਿਆ ਹੈ। ਰਿਤਿਕ ਨੇ ਪਿੱਛਲੇ ਸਾਲ ਹੀ ਇਹ ਮੰਨ ਲਿਆ ਸੀ ਕਿ ਉਸ ਦੀ ਸੁਜੈਨ ਨਾਲ ਸ਼ਾਦੀ ਸਮਾਪਤ ਹੋ ਰਹੀ … More
ਜੈਨੀਫਰ ਨੇ ‘ਸ਼ੈਲਟਰ’ ਦੇ ਲਈ 25 ਪੌਂਡ ਦੇ ਭਾਰ ਘਟਾਇਆ
ਲਾਸ ਏਂਜਲਸ – ਹਾਲੀਵੁੱਡ ਅਭਿਨੇਤਰੀ ਜੈਨੀਫਰ ਨੇ ਆਪਣੇ ਪਤੀ ਪਾਲ ਬੇਟਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ “ਸ਼ੈਲਟਰ” ਦੇ ਲਈ ਆਪਣਾ 25 ਪੌਂਡ ਭਾਰ ਘੱਟ ਕਰ ਲਿਆ ਹੈ। ਜੈਨੀਫਰ ਨੇ ਫਿਲਮ ਵਿੱਚ ਆਪਣੇ ਕਿਰਦਾਰ ਹਨਾਹ ਦੇ ਲਈ ਨਾਂ ਸਿਰਫ਼ ਰੀਸਰਚ … More
ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ : ਕਰੀਨਾ
ਨਵੀਂ ਦਿੱਲੀ- ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਨੇ ਕਿਹਾ ਕਿ ਉਹ ਯੂਨੀਸੇਫ਼ ਦੇ ਚਾਈਲਡ ਫਰੈਂਡਲੀ ਸਕੂਲਜ਼ ਐਂਡ ਸਿਸਟਮ ਪੈਕੇਜ਼ ਪ੍ਰੋਗਰਾਮ ਨਾਲ ਇਸ ਕਰਕੇ ਜੁੜੀ ਹੋਈ ਹੈ ਤਾਂ ਕਿ ਸਮਾਜ ਅਤੇ ਆਮ ਆਦਮੀ ਲਈ ਕੁਝ ਕਰ ਸਕੇ। ਕਰੀਨਾ ਨੇ ਕਿਹਾ … More
ਬਜ਼ੁਰਗ ਅਭਿਨੇਤਰੀ ਜ਼ੋਹਰਾ ਸਹਿਗਲ ਨਹੀਂ ਰਹੀ
ਨਵੀਂ ਦਿੱਲੀ- ਪ੍ਰਸਿੱਧ ਅਦਾਕਾਰਾ ਅਤੇ ਥੀਏਟਰ ਕਲਾਕਾਰ ਜ਼ੋਹਰਾ ਸਹਿਗਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਉਨ੍ਹਾਂ ਦਾ 102 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਪਿੱਛਲੇ 3-4 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਚੱਲ … More
ਨਾਨਾ ਪਾਟੇਕਰ ਨੇ ਠੁਕਰਾਈ ਭਾਜਪਾ ਦੀ ਪੇਸ਼ਕਸ਼
ਨਵੀਂ ਦਿੱਲੀ – ਲੋਕਸਭਾ ਚੋਣਾਂ ਵਿੱਚ ਬਹੁਮੱਤ ਪ੍ਰਾਪਤ ਕਰਨ ਲਈ ਬੀਜੇਪੀ ਫਿਲਮੀ ਹਸਤੀਆਂ ਤੇ ਡੋਰੇ ਪਾ ਰਹੀ ਹੈ। ਪਹਿਲਾਂ ਭੱਪੀ ਲਹਿੜੀ ਨੂੰ ਬੰਗਾਲ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਹੈ ਤੇ ਹੁਣ ਅਭਿਨੇਤਾ ਨਾਨਾ ਪਾਟੇਕਰ ਨੂੰ ਟਿਕਟ ਦੀ ਪੇਸ਼ਕਸ਼ ਕੀਤੀ … More
ਵੈਲੇਂਟਾਈਨ-ਡੇਅ ਤੇ ਰਾਣੀ ਲਵੇਗੀ ਸੱਤ ਫੇਰੇ
ਮੁੰਬਈ- ਡਾਇਰੈਕਟਰ ਆਦਿਤਿਆ ਚੋਪੜਾ ਅਤੇ ਫਿਲਮ ਅਭੀਨੇਤਰੀ ਰਾਣੀ ਮੁੱਖਰਜੀ ਨੇ ਆਖਿਰਕਾਰ ਸ਼ਾਦੀ ਕਰਨ ਦਾ ਫੈਸਲਾ ਕਰ ਹੀ ਲਿਆ ਹੈ। ਰਾਣੀ ਅਤੇ ਆਦਿਤਿਆ 14 ਫਰਵਰੀ ਵੈਲੇਂਟਾਈਨ-ਡੇਅ ਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਜੋਧਪੁਰ ਦੇ ਉਮੈਦ ਭਵਨ ਪੈਲੇਸ ਨੂੰ ਵਿਆਹ ਦੀਆਂ … More
ਫਾਰੂਖ ਸ਼ੇਖ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮੁੰਬਈ- ਬਾਲੀਵੁੱਡ ਅਭਿਨੇਤਾ ਫਾਰੂਖ ਸ਼ੇਖ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 65 ਸਾਲਾ ਫਾਰੂਖ ਆਪਣੀ ਪਤਨੀ ਅਤੇ ਦੋ ਬੇਟੀਆਂ ਦੇ ਨਾਲ ਦੁਬਈ ਛੁੱਟੀਆਂ ਮਨਾਉਣ ਗਏ ਸਨ ਕਿ ਉਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ … More