ਭਾਰਤ

INDER MOHAN SINGH(21).resized

ਬਾਦਲ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ਦੀ ਚੋਣਾਂ ਤੋਂ ਪਹਿਲਾ ਵੱਡਾ ਝੱਟਕਾ- ਇੰਦਰ ਮੋਹਨ ਸਿੰਘ

ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰਾਂ ਤੋਂ ਇਲਾਵਾ ਤਿੰਨ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ‘ਤੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰੀ ਰੱਦ ਹੋਣ ਦੇ ਕੰਢੇ ਪੁੱਜ ਗਈ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਸ਼ਮੇਸ਼ … More »

ਭਾਰਤ | Leave a comment
IMG-20231017-WA0038.resized

ਦਿੱਲੀ ਅੰਦਰ ਲੱਗੇ ਪੰਜਾਬੀ ਸਾਈਨ ਬੋਰਡਾਂ ਵਿਚ ਵੱਡੀਆਂ ਗਲਤੀਆਂ, ਦਿੱਲੀ ਕਮੇਟੀ ਵੱਲੋਂ ਕੇਜਰੀਵਾਲ ਸਰਕਾਰ ਨੂੰ ਗਲਤੀਆਂ ਦਰੁੱਸਤ ਕਰਨ ਲਈ ਤਿੰਨ ਦਿਨ ਦਾ ਅਲਟੀਮੇਟ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਦਿੱਲੀ ਵਿਚ ਲੱਗੇ ਪੰਜਾਬੀ … More »

ਭਾਰਤ | Leave a comment
IMG_20231026_175710.resized

ਚੜ੍ਹਦੀਕਲਾ ਸਮਾਗਮ ਦੌਰਾਨ ਸਾਢੇ ਛੇ ਸਾਲ ਦੇ ਬੱਚੇ ਜੁਝਾਰ ਸਿੰਘ ਨੇ ਕੰਠ ਸੁਣਾਈਆਂ 26 ਬਾਣੀਆਂ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਅੰਦਰ ਦੁਸਹਿਰੇ ਦੀ ਛੂਟੀਆਂ ਦੌਰਾਨ ਹੁੰਦੇ ਸਾਲਾਨਾ ਕੀਰਤਨੀ ਅਖਾੜੇ ਦੇ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਂ ਚੜ੍ਹਦੀਕਲਾ ਵਿਚ ਹੋਏ । ਗੁਰੂ ਤੇਗ ਬਹਾਦੁਰ ਖਾਲਸਾ ਸਕੂਲ ਵਿਖ਼ੇ ਅਖੰਡ … More »

ਭਾਰਤ | Leave a comment
Pam Gosal 8.resized

ਸਕਾਟਲੈਂਡ ਦੇ ਸਿਆਸਤਦਾਨਾਂ ਨੇ ਭਾਰਤ ਫੇਰੀ ਦੌਰਾਨ ਨਵੇਂ ਬਣੇ ਪਾਰਲੀਮੈਂਟ ਦਾ ਕੀਤਾ ਦੌਰਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -  ਸਕਾਟਿਸ਼ ਸਿਆਸਤਦਾਨਾਂ ਦੇ ਡੈਲੀਗੇਸ਼ਨ ਨੇ ਨਵੇਂ ਬਣੇ ਦਿੱਲੀ ਸੰਸਦ ਦਾ ਦੌਰਾ ਕੀਤਾ ਅਤੇ ਇਸ ਵਫਦ ਦੀ ਅਗਵਾਈ ਪਾਮ ਗੋਸਲ (ਐਮਐਸਪੀ) ਵੱਲੋਂ ਕੀਤੀ ਗਈ। ਜ਼ਿਕਰਯੋਗ ਹੈੈ ਕਿ ਪਾਮ ਗੋਸਲ 2021 ਵਿੱਚ ਸਕਾਟਿਸ਼ ਸੰਸਦ ਲਈ ਚੁਣੀ ਜਾਣ … More »

ਭਾਰਤ | Leave a comment
gaza-hospital-2-ap-ps-231012_1697137492784_hpMain_16x9.resized

ਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਫਸਟ ਮਨਿਸਟਰ ਹਮਜ਼ਾ ਯੂਸਫ ਨੇ ਗਾਜਾ ਦੇ ਲੋਕਾਂ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਸਭ ਤੋਂ ਪਹਿਲਾਂ ਬਾਂਹ ਫੜ੍ਹਨ ਦੀ ਹਾਮੀ ਭਰੀ ਹੈ। ਉਹਨਾਂ ਕਿਹਾ ਹੈ ਕਿ ਜੇਕਰ ਯੂਕੇ ਸਰਕਾਰ ਗਾਜਾ ਦੇ ਲੋਕਾਂ ਦੇ ਮੁੜ … More »

ਭਾਰਤ | Leave a comment
 

ਦਿੱਲੀ ਗੁਰਦੁਆਰਾ ਕਮੇਟੀ ਦੇ 3 ਕੋ-ਆਪਟ ਕੀਤੇ ਮੈਂਬਰਾਂ ਦੀ ਮੈਂਬਰੀ ਬਰਕਰਾਰ ਰਹਿਣ ਦੀ ਕੋਈ ਗੁੰਜਾਇਸ਼ ਨਹੀ – ਇੰਦਰ ਮੋਹਨ ਸਿੰਘ

ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀ ਕੀਤੀ ਪੈ੍ਰਸ ਕਾਂਨਫਰੈਂਸ ‘ਤੇ ਵਿਰੋਧੀ ਧਿਰਾਂ ਵਲੋਂ ਕਿੰਤੂ-ਪ੍ਰੰਤੂ ਕਰਨ ਦੇ ਸੰਬਧ ‘ਚ ਆਪਣੀ ਪ੍ਰਤਿਕਿਰਿਆ ਦਿੰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ … More »

ਭਾਰਤ | Leave a comment
IMG-20231014-WA0019.resized

ਦਿੱਲੀ ਗੁਰਦੁਆਰਾ ਕਮੇਟੀ ਨੇ ਅਮਿਤ ਸ਼ਾਹ ਨੂੰ ਸਨਮਾਨਿਤ ਕਰਣ ਤੇ ਉਡਾਇ ਇਕ-ਡੇਢ ਕਰੋੜ: ਰਣਜੀਤ ਕੌਰ

ਨਵੀ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਣ ਤੇ ਸੰਗਤਾਂ ਵਲੋਂ ਆਪਣੀ ਹੱਡ ਤੋੜਵੀ ਕਮਾਈ ਵਿੱਚੋ ਗੁਰੂਘਰਾਂ ਨੂੰ ਦਾਨ ਕੀਤੇ ਗਏ ਪੈਸਿਆਂ ਵਿੱਚੋ ਤਕਰੀਬਨ ਇਕ ਡੇਢ ਕਰੋੜ ਸਿਰਫ … More »

ਭਾਰਤ | Leave a comment
WhatsApp Image 2023-10-13 at 5.11.34 PM (1).resized

ਸਿੱਖਾਂ ਤੇ ਹੋਏ ਜ਼ੁਲਮਾਂ ਨੂੰ ਭੁੱਲ ਕਮੇਟੀ ਵਾਲਿਆਂ ਨੇ ਗਾਏ ਦੇਸ਼ ਭਗਤ ਹੋਣ ਦੇ ਸੋਹਿਲੇ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸਿੱਖ ਕੌਮ ਦੀ ਸ਼ਲਾਘਾ ਕਰਦਿਆ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਾਸਤੇ ਸਿੱਖ … More »

ਭਾਰਤ | Leave a comment
Screenshot (12).resized

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਤਤਕਾਲੀ ਡਾਇਰੈਕਟਰ ਨਰਿੰਦਰ ਵੱਲੋਂ ਕੀਤੀ ਗਈ ਧਾਂਦਲੀਆਂ ਖਿਲਾਫ ਕਮੇਟੀ ਕਰੇਗੀ ਚਾਰਜਸ਼ੀਟ ਦਾਇਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਤਤਕਾਲੀ ਡਾਇਰੈਕਟਰ ਸਰਦਾਰ ਨਰਿੰਦਰ ਸਿੰਘ ਵੱਲੋਂ … More »

ਭਾਰਤ | Leave a comment
WhatsApp Image 2023-10-09 at 4.59.57 PM (1).resized

ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਹੋਇਆ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ … More »

ਭਾਰਤ | Leave a comment