ਭਾਰਤ
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਮੁਲਾਜਮਾਂ ਨੂੰ ਸਤਵੇਂ ਤਨਖਾਹ ਆਯੋਗ ਮੁਤਾਬਿਕ ਤਨਖਾਹਾਂ ਦੇਣ ਦੀ ਮੰਜੂਰੀ – ਇੰਦਰ ਮੋਹਨ ਸਿੰਘ
ਦਿੱਲੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਮੁਲਾਜਮਾਂ ਦੇ ਹਿਤਾਂ ਨੂੰ ਮੁੱਖ ਰਖਦੇ ਹੋਏ ਸਤਵੇਂ ਤਨਖਾਹ ਆਯੋਗ ਦੇ ਮੁਤਾਬਿਕ ਤਨਖਾਹਾਂ ਦੇਣ ਦੀ ਮੰਸ਼ਾ ਜਾਹਿਰ ਕੀਤੀ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ … More
ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਸਿੱਕਮ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਇਤਿਹਾਸ ਕੇਂਦਰੀ ਵਿੱਤ ਮੰਤਰੀ ਨੇ ਕੀਤਾ ਰੱਦ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਨੇ ਸਿੱਖਾਂ ਨਾਲ ਵੱਡਾ ਧ੍ਰੋਹ ਕਮਾਉਂਦੇ ਹੋਏ ਗੁਰਦੁਆਰਾ ਡਾਂਗਮਾਰ ਸਾਹਿਬ ਉਤੇ ਸਿੱਖਾਂ ਦੇ ਦਾਅਵੇ ਨੂੰ ਕੀ ਖਾਰਜ ਕਰ ਦਿੱਤਾ ਹੈ ? ਇਹ ਸਵਾਲ ਅੱਜ ਇਸ ਲਈ ਖੜ੍ਹਾ ਹੋਇਆ ਹੈ। ਕਿਉਂਕਿ ਕੇਂਦਰੀ ਖਜ਼ਾਨਾ ਮੰਤਰੀ ਸ੍ਰੀਮਤੀ … More
ਸ਼ਹਿਰ ਦੇ ਦੌੜਾਕਾਂ ਲਈ ਦੇਸ਼ ਦੀ ਪਹਿਲੀ ਸਨੋ ਮੈਰਾਥਨ (ਬਰਫ ਦੀ ਮੈਰਾਥਨ) ਦਾ ਸੱਦਾ
ਲੁਧਿਆਣਾ – ‘ਸਨੋ ਮੈਰਾਥਨ ਲਾਹੌਲ’ ਦੇ ਪਹਿਲੇ ਐਡੀਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਦਾ ਦੂਜਾ ਐਡੀਸ਼ਨ 12 ਮਾਰਚ 2023 ਨੂੰ ਅਟਲ ਸੁਰੰਗ ਉੱਤਰੀ ਪੋਰਟਲ, ਜ਼ਿਲ੍ਹਾ ਲਾਹੌਲ ਅਤੇ ਸਪਿਤੀ ਨੇੜੇ ਸਿਸੂ ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਲਾਹੌਲ ਅਤੇ ਸਪਿਤੀ … More
ਬੋਰਡ ਪ੍ਰੀਖਿਆਂ ਦੌਰਾਨ ਸਿੱਖ ਬੱਚੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ ਸੁਲਝਿਆ
ਨਵੀਂ ਦਿੱਲੀ – ਦਿੱਲੀ ਦੇ ਪੱਛਮ ਵਿਹਾਰ ਵਿਖੇ ਸਥਿਤ ਵਿਸ਼ਾਲ ਭਾਰਤੀ ਸਕੂਲ ‘ਚ ਅੱਜ 10ਵੀਂ ਜਮਾਤ ਦੀ ਸੀਬੀਐਸਈ ਵੱਲੋਂ ਆਯੋਜਿਤ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ 3 ਅੰਮ੍ਰਿਤਧਾਰੀ ਬੱਚੀਆਂ ਦੀ ਕਿਰਪਾਨਾਂ ਉਤਰਵਾਉਣ ਦਾ ਮਾਮਲਾ ਸੁਲਝ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ … More
ਮੁਸਲਿਮ ਵਿਦਿਆਰਥਣਾਂ ਨੇ ਸੁਪਰੀਮ ਕੋਰਟ ਕੋਲੋਂ ਹਿਜਾਬ ਪਾ ਕੇ ਇਮਤਿਹਾਨ ਦੇਣ ਦੀ ਮੰਗੀ ਇਜਾਜ਼ਤ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਕਰਨਾਟਕ ‘ਚ ਜਮਾਤਾਂ ‘ਚ ਹਿਜਾਬ ‘ਤੇ ਪਾਬੰਦੀ ਤੋਂ ਬਾਅਦ ਮੁਸਲਿਮ ਵਿਦਿਆਰਥਣਾਂ ਨੇ ਇਕ ਵਾਰ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ, ਤਾਂ ਜੋ ਉਹ ਪ੍ਰੀਖਿਆ ‘ਚ ਬੈਠ ਸਕਣ। ਜਾਰੀ ਹੋਈ ਖਬਰਾਂ ਮੁਤਾਬਿਕ ਭਾਰਤ ਦੇ ਚੀਫ਼ ਜਸਟਿਸ … More
ਦਿੱਲੀ ਫਤਿਹ ਦਿਵਸ ਸ਼ਾਨੋ ਸ਼ੌਕਤ ਨਾਲ ਲਾਲ ਕਿਲ੍ਹੇ ’ਤੇ ਮਨਾਇਆ ਜਾਵੇਗਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਖਤਮ ਹੋਣ ਬਾਅਦ ਐਤਕੀਂ 3 ਸਾਲਾਂ ਬਾਅਦ ਦਿੱਲੀ ਫਤਿਹ ਦਿਵਸ ਲਾਲ ਕਿਲ੍ਹੇ … More
ਆਊਟਰੀਚ ਪ੍ਰੋਗਰਾਮ ਵਿੱਚ ਕੇਨਰਾ ਬੈਂਕ ਵੱਲੋਂ ਦਿੱਤੀਆਂ ਨਵੀਆਂ ਸਕੀਮਾਂ ਬਾਰੇ ਜਾਣਕਾਰੀ
ਫਰੀਦਕੋਟ, (ਦੀਪਕ ਗਰਗ) – ਜਨਤਕ ਖੇਤਰ ਦੇ ਮੋਹਰੀ ਕੇਨਰਾ ਬੈਂਕ ਦੀ ਤਰਫੋਂ ਜਨਰਲ ਮੈਨੇਜਰ ਸਲੀਨਾ ਗੋਇਲ, ਡਿਪਟੀ ਜੀ.ਐਮ ਸ਼ੇਲੇਂਦਰ ਨਾਥ ਸੀਤ ਅਤੇ ਖੇਤਰੀ ਮੁਖੀ ਸੀ.ਐਸ.ਤੋਮਰ ਦੀ ਅਗਵਾਈ ਹੇਠ ੰਸ਼ੰਓ ਤਹਿਤ ਆਊਟ ਰੀਚ ਪ੍ਰੋਗਰਾਮ ਸਥਾਨਕ ਦੇਵੀ ਵਾਲਾ ਰੋਡ ਸਥਿਤ ਉਦਯੋਗਿਕ ਕੇਂਦਰ … More
ਜਾਗੋ ਪਾਰਟੀ ਵੱਲੋਂ ਕਾਂਗਰਸ ਹੈੱਡਕੁਆਰਟਰ ਮੁਹਰੇ ਕੀਤਾ ਗਿਆ ਪ੍ਰਦਰਸ਼ਨ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਈਟਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣੇ ਜਾਣ ਦੇ ਵਿਰੋਧ ਵਿੱਚ ਸਿੱਖਾਂ ਵੱਲੋਂ ਅੱਜ … More
ਜੰਮੂ-ਕਸ਼ਮੀਰ ‘ਚ ਪਹਿਲੀ ਵਾਰ ਹੋਵੇਗਾ ਅੰਤਰਰਾਸ਼ਟਰੀ ਸਿਖਰ ਸੰਮੇਲਨ, ਜੀ-20 ਬੈਠਕ ਨੇ ਰਚਿਆ ਇਤਿਹਾਸ
ਕੋਟਕਪੂਰਾ, (ਦੀਪਕ ਗਰਗ) – ਭਾਰਤ ਦੀ ਜੀ-20 ਪ੍ਰਧਾਨਗੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ ਅਤੇ ਜਦੋਂ ਇਸ ਦਾ ਸਿਖਰ ਸੰਮੇਲਨ ਜੰਮੂ-ਕਸ਼ਮੀਰ ਵਿੱਚ ਹੋਵੇਗਾ ਤਾਂ ਇਹ ਇੱਕ ਨਵਾਂ ਇਤਿਹਾਸ ਬਣ ਜਾਵੇਗਾ। ਦਰਅਸਲ, ਇਹ ਪਹਿਲੀ ਵਾਰ ਹੋਵੇਗਾ ਜਦੋਂ ਜੰਮੂ-ਕਸ਼ਮੀਰ ਵਿੱਚ ਅੰਤਰਰਾਸ਼ਟਰੀ … More
ਭਤੀਜੇ ਦੇ ਵਿਆਹ ‘ਚ ਬਾਰਾਤ ‘ਤੇ ਕੀਤੀ 500 ਦੇ ਨੋਟਾਂ ਦੀ ਬਰਸਾਤ, ਲੁੱਟਣ ਲਈ ਹੋਇਆ ਮੁਕਾਬਲਾ
ਮਹਿਸਾਣਾ, (ਦੀਪਕ ਗਰਗ) :- ਗੁਜਰਾਤ ਦਾ ਮਹਿਸਾਣਾ ਜ਼ਿਲ੍ਹਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੱਥੋਂ ਦੇ ਇੱਕ ਸਾਬਕਾ ਸਰਪੰਚ ਨੇ ਆਪਣੇ ਭਤੀਜੇ ਦੇ ਵਿਆਹ ਵਿੱਚ ਨੋਟਾਂ ਦੀ ਵਰਖਾ ਕੀਤੀ ਹੈ। ਸਰਪੰਚ ਵੱਲੋਂ ਆਪਣੇ ਭਤੀਜੇ ਦਾ ਵਿਆਹ ਮਨਾਉਣ ਲਈ 100 ਅਤੇ … More