ਖੇਡਾਂ
ਕ੍ਰਿਕਟ : ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ
ਮੋਹਾਲੀ : ਇਥੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ਦੌਰਾਨ ਆਸਟ੍ਰੇਲੀਆ ਦੀ ਟੀਮ ਨੇ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿਤਾ। ਇਸਦੇ ਨਾਲ ਹੀ 5 ਮੈਚਾਂ ਦੀ ਇਹ ਸੀਰੀਜ਼ 2-2 ਨਾਲ ਬਰਾਬਰ ਹੋ ਗਈ ਹੈ। ਭਾਰਤੀ ਟੀਮ ਨੇ ਸਿ਼ਖਰ … More
ਦੁਬਈ ਕੱਪ ਗੁਰਦਾਸਪੁਰ ਲਾਇਨਜ ਨੇ ਸਪਰਿੰਗਡੇਲ ਸੋਲਜਰਜ ਨੂੰ ਹਰਾ ਕੇ ਜਿੱਤਿਆ
ਦੁਬਈ,(ਪਰਮਜੀਤ ਸਿੰਘ ਬਾਗੜੀਆ) – ਦੁਬਈ ਦੇ ਪ੍ਰਸਿੱਧ ਕਾਰੋਬਾਰੀ ਕੁਲਵਿੰਦਰ ਬਾਸੀ ਵਲੋਂ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਾਲੀ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਨਾਲ ਮਿਲ ਕੇ ਪਹਿਲਾ ‘ਕਾਰ ਫੇਅਰ ਦੁਬਈ ਕਬੱਡੀ ਕੱਪ’ ਸਥਾਨਕ ਪੁਲਿਸ ਆਫੀਸਰਜ਼ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ … More
ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਸਰੀ ਕੱਪ ਚੁਕਿਆ
ਸਰੀ/ਵੈਨਕੂਵਰ,(ਪਰਮਜੀਤ ਸਿੰਘ ਬਾਗੜੀਆ) – ਯੂਥ ਕਬੱਡੀ ਕਲੱਬ ਸਰੀ ਦੇ ਸਮੂਹ ਅਹੁਦੇਦਾਰਾਂ ਹਰਵਿੰਦਰ ਸਿੰਘ ਲੱਡੂ ਜਹਾਂਗੀਰ, ਗੋਲਡੀ ਖਟੜਾ, ਕੁਲਬੀਰ ਸਿੰਘ ਦੁਲੇਅ ਮਹਿਸਮਪੁਰ, ਗੁਲਵੰਤ ਸਿੰਘ ਗਿੱਲ ਵਜੀਦਕੇ ਕਲਾਂ, ਬਿੱਕਰ ਸਿੰਘ ਸਰਾਏ ਨਿਉਯਾਰਕ ਪੇਂਟਿੰਗ ਵਾਲੇ, ਸੁਰਜੀਤ ਸਿੰਘ ਦੁਆਬੀਆ, ਸਿਕੰਦਰ ਸਿੰਘ ਗਰੇਵਾਲ, ਸੋਢੀ ਕੰਧੋਲਾ, … More
ਯੁੱਧ ਇੰਤਰਨੈਸ਼ਨਲ ਗਤਕਾ ਟੂਰਨਾਮੈਂਟ – 2018 ਸਫਲ ਅਤੇ ਯਾਦਗਾਰੀ ਹੋ ਨਿਬੜਿਆ
ਅਮਰੀਕਾ ‘ਚ ਹੋਏ ਅੰਤਰਾਸ਼ਟਰੀ ਗਤਕਾ ਮੁਕਾਬਲਿਆਂ ਤੋਂ ਬਾਅਦ 16 ਮੁਕਾਬਲੇ ਕਰਵਾਉਣ ਦਾ ਮਾਣ ਅਮਰੀਕਾ – ਨਿਊਯਾਰਕ ਨੂੰ ਮਿਲਿਆ। ਦੁਨੀਆ ਭਰ ਵਿੱਚ ਇਹੀ ਇਕ ਗਤਕਾ ਟੂਰਨਾਮੈਂਟ ਹੈ ਜੋ ਕਿ ਅੰਤਰਾਸ਼ਟਰੀ ਪਦਰ ਤੇ ਕਰਵਾਇਆ ਜਾਂਦਾ ਹੈ। ਇਹ ਅੰਤਰਾਸ਼ਟਰੀ ਗਤਕਾ ਮੁਕਾਬਲਾ ਇਸ ਸਾਲ … More
ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ‘ਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ
ਮਾਸਕੋ – ਰੂਸ ਵਿਚ ਖੇਡੇ ਗਏ ਵਰਲਡ ਕੱਪ ਫੁਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਉਸਨੇ ਇਹ ਕਾਰਨਾਮਾ 20 ਸਾਲ ਬਾਅਦ ਕੀਤਾ। ਇਸਤੋਂ ਪਹਿਲਾਂ ਫਰਾਂਸ ਨੇ ਇਹ ਮੁਕਾਬਲਾ 1998 … More
ਦੱਖਣੀ ਅਫ਼ਰੀਕਾ ਦੌਰੇ ਦੀ ਟੀਮ ‘ਚ ਕੋਈ ਤਬਦੀਲੀ ਨਹੀਂ-ਸ਼ਾਸਤਰੀ
ਨਵੀਂ ਦਿੱਲੀ: ਅਗਲੇ ਮਹੀਨੇ ਦੱਖਣੀ ਅਫ਼ਰੀਕਾ ਜਾਣ ਵਾਲੀ ਕ੍ਰਿਕਟ ਟੀਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਇਹ ਵਿਚਾਰ ਪ੍ਰਗਟਾਉਂਦਿਆਂ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਅਸੀਂ ਵਿਰੋਧੀ ਟੀਮ ਦਾ ਸਨਮਾਨ ਕਰਦੇ ਹਾਂ ਅਤੇ ਸਾਡਾ ਹਰੇਕ ਮੈਚ … More
ਕ੍ਰਿਕਟ : ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
ਪੁਣੇ – ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਕੇ ਤਿੰਨ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇਹ 100ਵਾਂ ਇਕਰੋਜ਼ਾ ਮੈਚ ਸੀ ਅਤੇ ਭਾਰਤ ਦੀ ਨਿਊਜ਼ੀਲੈਂਡ ਦੇ ਖਿਲਾਫ਼ ਇਹ 50ਵੀਂ ਜਿੱਤ … More
ਉਤਰੀ ਭਾਰਤ ਅੰਤਰ ਵਰਸਿਟੀ ਦੇ ਹੈਂਡਬਾਲ ਦੇ ਕੁਆਰਟਰ ਫਾਈਨਲ ਦੇ ਨਤੀਜੇ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 22 ਤੋਂ 26 ਅਕਤੂਬਰ 2017 ਤੱਕ ਚੱਲਣ ਵਾਲੇ ਅੰਤਰ ਵਰਸਿਟੀ ਉਤਰੀ ਜ਼ੋਨ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਅੱਜ ਕੁਆਰਟਰ ਫਾਈਨਲ ਦੇ ਮੈਚ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁਰੂਕਸ਼ੇਤਰਾ ਯੂਨੀਵਰਸਿਟੀ, ਕੁਰੂਕਸ਼ੇਤਰਾਂ ਨੂੰ 39-33 … More
ਬੈਲਜੀਅਮ ਨੂੰ ਹਰਾ ਕੇ 15 ਸਾਲ ਬਾਅਦ ਭਾਰਤ ਬਣਿਆ ਵਰਲਡ ਚੈਂਪੀਅਨ
ਲਖਨਊ – ਭਾਰਤ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 2-1 ਨਾਲ ਹਰਾ ਕੇ 15 ਸਾਲ ਦੇ ਲੰਬੇ ਸਮੇਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਚੈਂਪੀਅਨ ਬਣਨ ਦਾ ਗੌਰਵ ਹਾਸਿਲ ਕੀਤਾ। ਭਾਂਵੇ ਦੋਵਾਂ ਟੀਮਾਂ ਵਿੱਚ ਹਾਰ ਜਿੱਤ ਦਾ ਅੰਤਰ ਮਾਮੂ਼ਲੀ … More
ਈਰਾਨ ਨੂੰ ਹਰਾ ਕੇ ਭਾਰਤ ਨੇ ਜਿੱਤਿਆ ਕਬੱਡੀ ਵਰਲਡ ਕੱਪ-2016
ਅਹਿਮਦਾਬਾਦ – ਭਾਰਤ ਨੇ ਕਬੱਡੀ ਵਰਲਡ ਕੱਪ – 2016 ਦੇ ਖਿਤਾਬੀ ਮੁਕਾਬਲੇ ਵਿੱਚ ਈਰਾਨ ਨੂੰ ਹਰਾ ਕੇ ਅਠਵੀਂ ਵਾਰ ਵਿਸ਼ਵ ਕੱਪ ਟਰਾਫੀ ਜਿੱਤ ਲਈ ਹੈ। ਭਾਰਤ ਨੇ 38- 29 ਦੇ ਫਰਕ ਨਾਲ ਈਰਾਨ ਨੂੰ ਹਰਾਇਆ। ਅਜੇ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ … More