ਖੇਡਾਂ
ਭਾਰਤ ਨੇ ਜਿੱਤੀ ਇਕ ਰੋਜ਼ਾ ਸੀਰੀਜ਼
ਚੇਨੰਈ- ਭਾਰਤ ਨੇ ਪੰਜ ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਵਿਚ ਵੈਸਟ ਇੰਡੀਜ਼ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਸੀਰੀਜ਼ ਦੇ ਅਖ਼ੀਰਲੇ ਮੈਚ ਵਿਚ ਭਾਰਤ ਨੇ ਵੈਸਟ ਇੰਡੀਜ਼ ਦੀ ਟੀਮ ਨੂੰ 34 ਦੌੜਾਂ ਨਾਲ ਹਰਾਇਆ। ਇਸ ਮੈਚ ਵਿਚ ਭਾਰਤੀ … More
ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ
ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਕਬੱਡੀ ਕੱਪ ਜਿੱਤਣ ਵਾਲੀਆਂ ਭਾਰਤ ਦੀਆਂ ਦੋਵਾਂ ਟੀਮਾਂ (ਮਰਦ ਅਤੇ ਕੁੜੀਆਂ) ਦੇ ਜਿਹੜੇ ਪੰਜਾਬੀ ਖਿਡਾਰੀ ਸਰਕਾਰੀ ਨੌਕਰੀ ਵਿਚ ਨਹੀਂ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ … More
ਧੂਮ ਧੜੱਕੇ ਨਾਲ ਸ਼ੁਰੂ ਹੋਇਆ ਵਿਸ਼ਵ ਕੱਪ ਸਿਖਰਾਂ ’ਤੇ ਪੁੱਜ ਕੇ ਹੋਵੇਗਾ ਸਮਾਪਤ
ਲੁਧਿਆਣਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਖੇਡਾਂ ਦੇ ਐਮੇਚਿਓਰ ਮੁਕਾਬਲਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮ ਰਾਸ਼ੀ 2 ਕਰੋੜ ਰੁਪਏ ਅਤੇ ਕਬੱਡੀ ਵਿਸ਼ਵ ਚੈਂਪੀਅਨ ਦੇ ਖਿਤਾਬ ਲਈ ਭਾਰਤ ਤੇ ਕੈਨੇਡਾ ਦੀਆਂ ਟੀਮਾਂ ਭਲਕੇ 20 ਨਵੰਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ … More
ਇੰਗਲੈਂਡ ਦੀ ਕੁੜੀਆਂ ਨੇ ਤੁਰਕਮੇਸਿਤਾਨ ਨੂੰ ਵੱਡੇ ਫਰਕ ਨਾਲ ਹਰਾ ਕੇ ਫਾਈਨਲ ਦਾ ਦਾਅਵਾ ਕੀਤਾ ਮਜ਼ਬੂਤ
ਜਲੰਧਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਇਥੋਂ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਅੱਜ ਪੁਰਸ਼ ਵਰਗ ਦੇ ਆਖਰੀ ਲੀਗ ਮੁਕਾਬਲੇ ਖੇਡੇ ਗਏ ਜਿਨ੍ਹਾਂ ਵਿੱਚ ਪਾਕਿਸਤਾਨ ਨੇ ਸਪੇਨੇ ਨੂੰ 62-14 ਅਤੇ ਇਟਲੀ ਨੇ ਸ੍ਰੀਲੰਕਾ ਨੂੰ74-16 ਨਾਲ ਹਰਾਇਆ। ਪਾਕਿਸਤਾਨ ਨੇ ਪੰਜ … More
ਪੂਲ ‘ਏ’ ਵਿੱਚੋਂ ਭਾਰਤ ਤੇ ਕੈਨੇਡਾ ਸੈਮੀ ਫਾਈਨਲ ਵਿੱਚ ਪੁੱਜੇ
ਮਾਨਸਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਅੱਜ ਇਥੋਂ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੁਰਸ਼ ਵਰਗ ਦੇ ਪੂਲ ‘ਏ’ ਦੇ ਆਖਰੀ ਲੀਗ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਇੰਗਲੈਂਡ ਨੇ ਨੇਪਾਲ ਨੂੰ 63-18, ਭਾਰਤ ਨੇ ਅਫਗਾਨਸਿਤਾਨ … More
ਇਟਲੀ ਨੇ ਨਾਰਵੇ ਨੂੰ ਹਰਾ ਕੇ ਪੂਲ ‘ਬੀ’ ਨੂੰ ਰੌਚਕ ਬਣਾਇਆ
ਹੁਸ਼ਿਆਰਪੁਰ,(ਗੁਰਿੰਦਰਜੀਤ ਸਿੰਘ ਪੀਰਜੈਨ) -ਇਥੋਂ ਦੇ ਆਊਟਡੋਰ ਮਲਟੀਪਰਪਜ਼ ਸਟੇਡੀਅਮ ਵਿਖੇ ਅੱਜ ਖੇਡੇ ਗਏ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਮੁਕਾਬਲਿਆਂ ਦੇ ਆਖਰੀ ਮੈਚ ਵਿੱਚ ਇਟਲੀ ਨੇ ਨਾਰਵੇ ਨੂੰ 49-33 ਨਾਲ ਹਰਾ ਕੇ ਹੋਰ ਵੀ ਰੌਚਕ ਬਣਾ ਦਿੱਤਾ ਹੈ। ਪੂਲ ‘ਬੀ’ ਵਿੱਚ … More
ਭਾਰਤ ਨੇ ਕੈਨੇਡਾ ਨੂੰ 51-24 ਨਾਲ ਹਰਾਇਆ
ਦੋਦਾ (ਮੁਕਤਸਰ), (ਗੁਰਿੰਦਰਜੀਤ ਸਿੰਘ ਪੀਰਜੈਨ)-ਖਚਾਖਚ ਭਰੇ ਦੋਦਾ ਦੇ ਪੇਂਡੂ ਖੇਡ ਸਟੇਡੀਅਮ ਵਿੱਚ ਭਾਰਤੀ ਕਬੱਡੀ ਟੀਮ ਨੇ ਫਸਵੇਂ ਮੁਕਾਬਲੇ ਵਿੱਚ ਕੈਨੇਡਾ ਨੂੰ 51-24 ਨਾਲ ਹਰਾ ਕੇ ਸੈਮੀ ਫਾਈਨਲ ਦੀ ਟਿਕਟ ਕਟਾ ਲਈ। ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਦਾਖਲਾ ਪਾਉਣ ਲਈ … More
ਵਾਈ.ਪੀ.ਐਸ. ਵਿੱਚ ਪੈਣਗੀਆਂ ਪਟਿਆਲਾ ਸ਼ਾਹੀ ਕਬੱਡੀਆਂ
ਪਟਿਆਲਾ,(ਗੁਰਿੰਦਰਜੀਤ ਸਿੰਘ ਪੀਰਜੈਨ)-ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ ਭਲਕੇ 8 ਨਵੰਬਰ ਨੂੰ ਵਿਸ਼ਵ ਕੱਪ ਕਬੱਡੀ-2011 ਪੂਲ ‘ਏ’ ਦੇ ਤਿੰਨ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਅਫਗਾਨਸਿਤਾਨ ਤੇ ਨੇਪਾਲ, ਭਾਰਤ ਤੇ ਇੰਗਲੈਂਡ ਅਤੇ ਆਸਟਰੇਲੀਆ ਤੇ ਜਰਮਨੀ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਸਾਰੇ ਮੈਚ ਰਾਤ … More
ਵਿਸ਼ਵ ਕਬੱਡੀ ਕੱਪ ’ਚੋਂ ਡੋਪਗ੍ਰਸਤ ਚਾਰ ਖ਼ਿਡਾਰੀ ਮੁਅੱਤਲ
ਸੰਗਰੂਰ, (ਗੁਰਿੰਦਰਜੀਤ ਸਿੰਘ ਪੀਰਜੈਨ) -ਵਿਸ਼ਵ ਕਬੱਡੀ ਕੱਪ ’ਚ ਹਿੱਸਾ ਲੈ ਰਹੇ ਵੱਖ-ਵੱਖ ਦੇਸ਼ਾਂ ਦੇ ਚਾਰ ਖਿਡਾਰੀਆਂ ਦੇ ਡੋਪ ਟੈਸਟ ਪਾਜ਼ੀਟਿਵ ਪਾਏ ਜਾਣ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ’ਚੋਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਖੇਡ ਵਿਭਾਗ, ਪੰਜਾਬ … More
ਪਾਕਿਸਤਾਨ ਨੇ ਸ੍ਰੀਲੰਕਾ ਨੂੰ 71-8 ਨਾਲ ਮਾਤ ਦਿੱਤੀ
ਰੂਪਨਗਰ: 5 ਨਵੰਬਰ-(ਗੁਰਿੰਦਰਜੀਤ ਸਿੰਘ ਪੀਰਜੈਨ)- ਅੱਜ ਦੂਜੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਪੂਲ ’ਬੀ’ ਦੇ ਤਿੰਨ ਮੈਚ ਦੁਲਹਨ ਵਾਂਗ ਸਜੇ ਤੇ ਖਚਾ-ਖਚ ਭਰੇ ਸਥਾਨਕ ਨਹਿਰੂ ਸਟੇਡੀਅਮ ਵਿਚ ਬਹੁਤ ਧੂਮ-ਧੜੱਕੇ ਅਤੇ ਜ਼ੋਸੋ-ਖਰੋਸ਼ ਨਾਲ ਸੰਪਨ ਹੋਏ। ਇਨ੍ਹਾਂ ਮੈਚਾਂ ਨੂੰ ਵੇਖਣ ਲਈ ਦੂਰ-ਦਰਾਡੇ … More