ਖੇਡਾਂ
ਭਾਰਤ ਨੇ ਨੇਪਾਲ ਨੂੰ 67-21 ਨਾਲ ਹਰਾਇਆ
ਢੁੱਡੀਕੇ (ਮੋਗਾ),(ਗੁਰਿੰਦਰਜੀਤ ਸਿੰਘ ਪੀਰਜੈਨ)- ਦੇਸ਼ਾਂ ਭਗਤਾਂ ਤੇ ਗ਼ਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਦੇ ਸਰਕਾਰੀ ਕਾਲਜ ਦੇ ਦੇਸ਼ ਭਗਤ ਸਟੇਡੀਅਮ ਵਿਖੇ ਅੱਜ ਪੂਲ ‘ਏ’ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਨੇਪਾਲ ਨੂੰ 67-21 ਨੂੰ ਹਰਾ ਕੇ ਆਪਣਾ ਜੇਤੂ ਦਬਦਬਾ ਕਾਇਮ … More
ਨਾਰਵੇ ਨੇ ਸਪੇਨ ਨੂੰ 49-35 ਨਾਲ ਹਰਾਇਆ
ਗੁਰਦਾਸਪੁਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਗੁਰਦਾਸਪੁਰ ਦੇ ਸਰਕਾਰੀ ਕਾਲਜ ਸਪੋਰਟਸ ਸਟੇਡੀਅਮ ਵਿਖੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਟੇਡੀਅਮ ਦਾ ਅੱਜ ਇਥੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਮੈਚਾਂ ਦੀ ਸ਼ੁਰੂਆਤ ਨਾਲ ਰਸਮੀ ਉਦਘਾਟਨ ਹੋ ਗਿਆ। ਉਪ ਮੁੱਖ ਮੰਤਰੀ ਸ. … More
ਆਸਟਰੇਲੀਆ ਨੇ ਕੀਤੀ ਧਮਾਕੇਦਾਰ ਸ਼ੁਰੂਆਤ : ਨੇਪਾਲ ਨੂੰ 68-23 ਨਾਲ ਹਰਾਇਆ
ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)-ਫਰੀਦਕੋਟ ਦੇ ਖਚਾਖਚ ਭਰੇ ਨਹਿਰੂ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ਨੂੰ ‘ਏ’ ਦੇ ਉਦਘਾਟਨੀ ਮੈਚ ਵਿੱਚ ਆਸਟਰੇਲੀਆ ਨੇ ਨੇਪਾਲ ਨੂੰ 68-23 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਜੇਤੂ ਟੀਮ ਆਸਟਰੇਲੀਆ ਅੱਧੇ ਸਮੇਂ ਤੱਕ 36-6 … More
ਅਸੀਂ ਜਿੱਤਣ ਲਈ ਪੂਰੀ ਵਾਹ ਲਾਵਾਂਗੇ: ਸੁਖਬੀਰ ਸਰਾਵਾਂ
ਬਠਿੰਡਾ, (ਗੁਰਿੰਦਰਜੀਤ ਸਿੰਘ ਪੀਰਜੈਨ)-ਤਜ਼ਰਬੇਕਾਰ ਧਾਵੀ ਅਤੇ ਪਹਿਲੇ ਕਬੱਡੀ ਵਿਸ਼ਵ ਕੱਪ ਦੇ ਹੀਰੋ ਸੁਖਬੀਰ ਸਿੰਘ ਸਰਾਵਾਂ ਨੂੰ ਭਾਰਤੀ ਕਬੱਡੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸੁਖਬੀਰ … More
ਕਬੱਡੀ ਵਿਸ਼ਵ ਕੱਪ-2011 ਦੇ ਪੂਲਾਂ, ਮੈਚਾਂ ਤੇ ਸਥਾਨ ਦੀ ਜਾਣਕਾਰੀ
ਪੂਲ ‘ਏ’ (ਟੀਮਾਂ ਦਾ ਠਹਿਰ-ਬਠਿੰਡਾ) 1 ਭਾਰਤ 2 ਕੈਨੇਡਾ 3 ਯੂ.ਕੇ. 4 ਆਸਟਰੇਲੀਆ 5 ਅਫਗਾਨਸਿਤਾਨ 6 ਜਰਮਨੀ 7 ਨੇਪਾਲ ਪੂਲ ‘ਬੀ’ (ਟੀਮਾਂ ਦੀ ਠਹਿਰ- ਜਲੰਧਰ) 1 ਪਾਕਿਸਤਾਨ 2 ਅਮਰੀਕਾ 3 ਇਟਲੀ 4 ਅਰਜਨਟਾਈਨਾ 5 ਨਾਰਵੇ 6 ਸਪੇਨ 7 ਸ੍ਰੀਲੰਕਾ ਮਹਿਲਾ … More
ਹਾਕੀ: ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਭਾਰਤ ਨੇ ਜਿੱਤੀ
ਚੀਨ ਵਿਖੇ ਖੇਡੀ ਗਈ ਪਹਿਲੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ਭਾਰਤ ਨੇ ਪਾਕਿਸਤਾਨ ਨੂੰ 4-2 ਗੋਲਾਂ ਨਾਲ ਹਰਾਕੇ ਆਪਣੇ ਨਾਮ ਕਰ ਲਈ। ਦੋਵੇਂ ਹੀ ਟੀਮਾਂ ਨਿਰਧਾਰਿਤ 70 ਮਿੰਟਾਂ ਵਿਚ ਕੋਈ ਵੀ ਗੋਲ ਨਾ ਕਰ ਸਕੀਆਂ। ਓਵਰ ਟਾਈਮ ਵਿਚ ਵੀ ਦੋਵੇਂ ਟੀਮਾਂ … More
ਇੰਗਲੈਂਡ ਨੇ ਸੀਰੀਜ਼ 4-0 ਨਾਲ ਜਿੱਤੀ
ਲੰਦਨ-ਭਾਰਤੀ ਕ੍ਰਿਕਟ ਟੀਮ ਇੰਗਲੈਂਡ ਪਾਸੋਂ ਸੀਰੀਜ਼ 4-0 ਨਾਲ ਹਾਰ ਗਈ। ਬਾਕੀ ਤਿੰਨ ਮੈਚਾਂ ਵਾਂਗ ਹੀ ਚੌਥੇ ਮੈਚ ਵਿਚ ਵੀ ਭਾਰਤੀ ਕ੍ਰਿਕਟ ਟੀਮ ਰੇਤ ਦੇ ਮਹਿਲ ਵਾਂਗ ਢਹਿ ਢੇਰੀ ਹੋ ਗਈ। ਚੌਥੇ ਟੈਸਟ ਮੈਚ ਦੇ ਅਖ਼ੀਰਲੇ ਦਿਨ ਦੀ ਸ਼ੁਰੂਆਤ ਸਚਿਨ ਤੇਂਦੁਲਕਰ … More
ਮਾਲਿਆ ਹਰਭਜਨ ਦਾ ਮਜਾਕ ਉਡਾਉਣ ਵਾਲਾ ਇਸ਼ਤਿਹਾਰ ਬੰਦ ਨਹੀਂ ਕਰੇਗਾ
ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਆਫ਼ ਸਪਿਨਰ ਹਰਭਜਨ ਸਿੰਘ ਨੇ ਸ਼ਰਾਬ ਬਣਾਉਣ ਵਾਲੀ ਕੰਪਨੀ ਵਲੋਂ ਦਿੱਤੇ ਜਾ ਰਹੇ ਇਸ਼ਤਿਹਾਰ ਨੂੰ ਲੈ ਕੇ ਯੂਵੀ ਸਮੂੰਹ ਦੇ ਮਾਲਿਕ ਵਿਜੈ ਮਾਲਿਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਮਿਲਣ ਤੋਂ ਬਾਅਦ ਵੀ ਮਾਲਿਆ … More
ਧੋਨੀ ਨੂੰ ਦੇਣਾ ਪਵੇਗਾ ਜ਼ੁਰਮਾਨਾ
ਨਵੀਂ ਦਿੱਲੀ- ਵੈਸਟ ਇੰਡੀਜ਼ ਦੇ ਖਿਲਾਫ਼ ਹੌਲੀ ਰਫ਼ਤਾਰ ਨਾਲ ਓਵਰ ਕਰਨ ਕਰਕੇ ਭਾਰਤੀ ਟੀਮ ਉਪਰ ਜ਼ੁਰਮਾਨਾ ਲਾਇਆ ਗਿਆ ਹੈ। ਜਿਕਰਯੋਗ ਹੈ ਕਿ ਬਾਰਬਡੋਸ ਵਿਖੇ ਖੇਡਿਆ ਗਿਆ ਇਹ ਟੈਸਟ ਮੈਚ ਡਰਾਅ ਹੋ ਗਿਆ ਸੀ। ਇਹ ਜ਼ੁਰਮਾਨਾ ਆਈਸੀਸੀ ਮੈਚ ਦੇ ਰੈਫਰੀ ਪੈਨਲ … More
ਸਰਬੀਆ ਦੇ ਨੋਵਾਕ ਨੇ ਨਡਾਲ ਨੂੰ ਹਰਾਇਆ
ਵਿੰਬਲਡਨ ਟੈਨਿਸ ਦੇ ਮਰਦਾਂ ਦੇ ਫਾਈਨਲ ਮੁਕਾਬਲੇ ਵਿਚ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਰਫੈਲ ਨਡਾਲ ਨੂੰ ਹਰਾਕੇ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ। ਪਹਿਲੇ ਦੋ ਸੈਟਾਂ ਵਿਚ 24 ਸਾਲਾ ਨਡਾਲ ਨੇ 6-4 ਤੇ 6-1 ਨਾਲ ਵਧੀਆ ਖੇਡ ਦਾ ਮੁਜਾਹਰਾ ਕਰਦੇ ਹੋਏ ਲੀਡ … More