ਖੇਡਾਂ
ਆਸਟ੍ਰੇਲੀਆ ਬਣਿਆ ਅਜ਼ਲਾਨ ਸ਼ਾਹ ਚੈਂਪੀਅਨ
ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾਕੇ ਅਜ਼ਲਾਨ ਸ਼ਾਹ ਹਾਕੀ ਚੈਂਪੀਅਨਸਿਪ ਜਿੱਤ ਲਈ ਹੈ। ਆਸਟ੍ਰੇਲੀਆਈ ਟੀਮ ਵਲੋਂ ਜੇਤੂ ਗੋਲ ਓਵਰ ਟਾਈਮ ਦੌਰਾਨ ਕੀਤਾ ਗਿਆ। ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 4-2 ਗੋਲਾਂ ਨਾਲ ਹਰਾਕੇ ਤੀਜਾ ਸਥਾਨ ਹਾਸਲ … More
ਤਿੰਨ ਪਾਕਿ ਕ੍ਰਿਕਟਰਾਂ ‘ਤੇ ਲੱਗੀ ਪਾਬੰਦੀ
ਆਈਸੀਸੀ ਵਲੋਂ ਤਿੰਨ ਪਾਕਿ ਕ੍ਰਿਕਟਰਾਂ ‘ਤੇ ਮੈਚ ਫਿਕਸਿੰਗ ਮਾਮਲੇ ‘ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਵਿਚ ਸਾਬਕਾ ਕਪਤਾਨ ਸਲਮਾਨ ਬੱਟ, ਮੁਹੰਮਦ ਆਸਿਫ਼ ਅਤੇ ਮੁਹੰਮਦ ਆਮਿਰ ਦੇ ਨਾਮ ਸ਼ਾਮਲ ਹਨ। ਸਲਮਾਨ ਬੱਟ ‘ਤੇ ਸਭ ਤੋਂ ਵੱਧ 10 ਸਾਲਾਂ ਲਈ ਪਾਬੰਦੀ ਲਾਈ … More
ਜੋਕੋਵਿਚ ਨੇ ਜਿੱਤਿਆ ਆਸਟ੍ਰੇਲੀਆ ਓਪਨ ਟੈਨਿਸ ਦਾ ਖਿਤਾਬ
ਸਾਈਬੀਰੀਆ ਦੇ ਨੋਵਾਕ ਜੋਕੋਵਿਚ ਨੇ ਬ੍ਰਿਟੇਨ ਦੇ ਐਡੀ ਮਰੇ ਨੂੰ ਸਿੱਧੈ ਸੈਟਾਂ ਵਿਚ 6-4, 6-2 ਅਤੇ 6-3 ਨਾਲ ਹਰਾਕੇ ਪਹਿਲੀ ਵਾਰ ਆਸਟ੍ਰੇਲੀਆ ਓਪਨ ਟੈਨਿਸ ਦਾ ਖਿਤਾਬ ਜਿੱਤਿਆ। ਇਥੇ ਇਹ ਵੀ ਜਿਕਰਯੋਗ ਹੈ ਕਿ ਜੋਕੋਵਿਚ ਨੇ ਸੈਮੀਫਾਈਨਲ ਵਿਚ ਦੂਜੀ ਸੀਡਿੰਗ ਹਾਸਲ … More
ਫਾਈਨਲ ‘ਚ ਬੌਬ-ਬ੍ਰਾਇਨ ਜਿੱਤੇ ਅਤੇ ਪੇਸ-ਭੂਪਤੀ ਹਾਰੇ
ਭਾਰਤ ਦੇ ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਆਸਟ੍ਰੇਲੀਅਨ ਓਪਨ ਟੈਨਿਸ ਦੇ ਡਬਲਜ਼ ਦੇ ਫਾਈਨਲ ‘ਚ ਅਮਰੀਕਾ ਦੇ ਬੌਬ ਅਤੇ ਮਾਈਕ ਬ੍ਰਾਇਨ ਦੀ ਜੋੜ ਤੋਂ ਹਾਰ ਗਈ ਹੈ। ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਨੌ ਸਾਲ ਬਾਅਦ ਕਿਸੇ … More
ਦੂਜਾ ਇਕ ਰੋਜ਼ਾ ਮੈਚ ਭਾਰਤ ਨੇ ਜਿਤਿਆ
ਜੋਹਾਨਿਸਬਰਗ-ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦੂਜੇ ਇਕ ਰੋਜ਼ਾ ਮੈਚ ਵਿਚ ਇਕ ਦੌੜਾਂ ਨਾਲ ਹਰਾ ਦਿੱਤਾ। ਇਹ ਮੈਚ ਕਾਫ਼ੀ ਰੋਮਾਂਚਕ ਰਿਹਾ। ਭਾਰਤੀ ਕ੍ਰਿਕਟ ਟੀਮ ਨੇ ਸਿਰਫ਼ 190 ਦੌੜਾਂ ਬਣਾਈਆਂ, ਲੇਕਨ ਦੱਖਣੀ ਅਫ਼ਰੀਕਾ ਦੀ ਟੀਮ 43 ਓਵਰਾਂ ਵਿਚ 189 ਦੇ ਸਕੋਰ ‘ਤੇ … More
ਭਾਰਤ ਨੇ ਟਵੰਟੀ-20 ‘ਚ ਦੱਖਣੀ ਅਫ਼ਰੀਕਾ ਨੂੰ ਹਰਾਇਆ
ਡਰਬਨ- ਇਥੇ ਖੇਡੇ ਗਏ ਇਕੋ ਇਕ ਟਵੰਟੀ-20 ਮੈਚ ਵਿਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਵਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬਣਾਈਆਂ ਗਈਆਂ 168 ਦੌੜਾਂ ਦੇ ਮੁਕਾਬਲੇ ਦੱਖਣੀ ਅਫ਼ਰੀਕਾ ਦੀ ਟੀਮ … More
ਕ੍ਰਿਕਟ: ਕਲਾਰਕ ਨੇ ਛੱਡੀ ਕਪਤਾਨੀ
ਮੇਲਬਾਰਨ- ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੇ ਟਵੰਟੀ-20 ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਸਿਡਨੀ ਵਿਚ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਕਲਾਰਕ ਨੇ ਇਹ ਐਲਾਨ ਕੀਤਾ। ਕਲਾਰਕ ਟਵੰਟੀ-20 ਤੋਂ ਵਧੇਰੇ ਟੈਸਟ ਅਤੇ ਵਨ ਡੇਅ ਵਿਚ … More
ਸਾਈਨਾ ਨੇਹਵਾਲ ਨੇ ਜਿੱਤੀ ਹਾਂਗਕਾਂਗ ਓਪਨ ਸੁਪਰ ਸੀਰੀਜ਼
ਸਾਈਨਾ ਨੇਹਵਾਲ ਨੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਜਿੱਤ ਲਈ। ਇਸ ਸਾਲ ਸਾਈਨਾ ਦੀ ਸੁਪਰ ਸੀਰੀਜ਼ ਵਿਚ ਇਹ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਉਸਨੇ ਇੰਡੀਅਨ ਓਪਨ, ਸਿੰਗਾਪੁਰ ਓਪਨ ਅਤੇ ਇੰਡੋਨੇਸ਼ੀਆ ਓਪਨ ਜਿੱਤੀ ਸੀ। ਹਾਂਗਕਾਂਗ ਓਪਨ ਵਿਚ ਸਾਈਨਾ ਪਹਿਲੀ ਗੇਮ 15-21 … More
ਏਸਿਆਈ ਖੇਡਾਂ ਵਿਚ ਭਾਰਤ ਨੂੰ ਤਿੰਨ ਸੋਨ ਮੈਡਲ
ਗਵਾਂਗਜੋ- ਏਸਿਆਈ ਖੇਡਾਂ ਵਿਚ ਭਾਰਤ ਦੇ ਲਈ ਐਤਵਾਰ ਨੂੰ ਸਭ ਤੋਂ ਵਧੀਆ ਦਿਨ ਰਿਹਾ। ਉਸਨੂੰ ਤਿੰਨ ਸੋਨੇ ਦੇ, ਇਕ ਚਾਂਦੀ ਅਤੇ ਪੰਜ ਕਾਂਸੇ ਦੇ ਮੈਡਲ ਹਾਸਲ ਕੀਤੇ। ਐਤਵਾਰ ਤੋਂ ਅਥਲੈਟਿਕਸ ਦੇ ਮੁਕਾਬਲੇ ਸ਼ੁਰੂ ਹੋਏ ਅਤੇ ਭਾਰਤ ਨੇ ਪਹਿਲੇ ਹੀ ਦਿਨ … More
ਹਰਭਜਨ ਨੇ ਲਾਇਆ ਕੈਰੀਅਰ ਦਾ ਪਹਿਲਾ ਸੈਂਕੜਾ
ਅਹਿਮਦਾਬਾਦ- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਗਿਆ ਪਹਿਲਾ ਟੈਸਟ ਮੈਚ ਹਰਭਜਨ ਸਿੰਘ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬਰਾਬਰੀ ਦੇ ਖ਼ਤਮ ਹੋ ਗਿਆ ਹੈ। ਭਾਰਤ ਨੇ ਆਪਣੀ ਦੂਜੀ ਪਾਰੀ ਵਿਚ 266 ਦੌੜਾਂ ਬਣਾਈਆਂ ਸਨ ਅਤੇ ਨਿਊਜ਼ੀਲੈਂਡ ਦੇ ਸਾਹਮਣੇ ਜਿੱਤਣ ਲਈ 295 … More