ਖੇਡਾਂ
ਮੁਹੰਮਦ ਆਸਿਫ਼ ਦੀ ਟੀਮ ਵਿਚ ਵਾਪਸੀ
ਪਾਕਿਸਤਾਨ ਵਲੋਂ ਇਕ ਸਾਲ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਗੇਂਦਬਾਜ਼ ਮੁਹੰਮਦ ਆਸਿਫ਼ ਨੂੰ ਦਖਣੀ ਅਫ਼ਰੀਕਾ ਵਿਖੇ ਚੈਂਪੀਅਨਸ ਟਰਾਫ਼ੀ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉਸ ‘ਤੇ ਇਹ ਰੋਕ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿਚ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ … More
ਬੋਲਟ ਨੇ ਤਿੰਨ ਸੋਨ ਤਗਮੇ ਜਿੱਤੇ
ਬਰਲਿਨ- ਜਮਾਇਕਾ ਦੇ ਉਸੈਨ ਬੋਲਟ ਨੇ ਜਰਮਨੀ ਦੀ ਰਾਜਧਾਨੀ ਵਿਚ ਹੋ ਰਹੀਆਂ ਵਿਸ਼ਵ ਅਥਲੈਟਿਕਸ ਚੈਂਪੀਅਨਸਿ਼ਪ ਵਿਚ ਸੋਨੇ ਦੇ ਮੈਡਲ ਜਿੱਤਣ ਦੀ ਹੈਟ੍ਰਿਕ ਲਾਈ ਹੈ। 100 ਮੀਟਰ ਅਤੇ 200 ਮੀਟਰ ਵਿਚ ਨਵੇਂ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਮੈਡਲ ਜਿੱਤਣ ਵਾਲੇ … More
ਕ੍ਰਿਕਟ ਟੀਮ ਵਿਚ ਦ੍ਰਵਿੜ ਨੂੰ ਮਿਲਿਆ ਮੌਕਾ
ਚੇਨੰਈ- ਭਾਰਤੀ ਕ੍ਰਿਕਟ ਟੀਮ ਵਿਚ ਦ੍ਰਵਿੜ ਨੂੰ ਅਗਲੇ ਮਹੀਨੇ ਸ੍ਰੀਲੰਕਾ ਵਿਚ ਹੋਣ ਵਾਲੀ ਤਿਕੋਣੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਅਤੇ ਦੱਖਣ ਅਫ਼ਰੀਕਾ ਵਿਚ ਚੈਂਪੀਅਨਜ਼ ਟਰਾਫ਼ੀ ਲਈ ਐਲਾਨੀ ਟੀਮ ਵਿਚ ਇਕ ਹੋਰ ਮੌਕਾ ਦਿੱਤਾ ਗਿਆ ਹੈ। 15 ਮੈਂਬਰੀ ਇਸ ਟੀਮ ਵਿਚ ਦੋ … More
ਵਿਸ਼ਵ ਬੈਡਮਿੰਟਨ ਚੈਂਪੀਅਨਸਿ਼ਪ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਹੈਦਰਾਬਾਦ- ਆਂਧਰ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿਚ ਸੋਮਵਾਰ ਨੂੰ ਸ਼ੁਰੂ ਹੋਈ ਵਿਸ਼ਵ ਬੈਡਮਿੰਟਨ ਚੈਂਪੀਅਨਸਿ਼ਪ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਤਿਵਾਦੀ ਹਮਲਿਆਂ ਦੇ ਡਰ ਕਰਕੇ ਇੰਗਲੈਂਡ ਦੀ ਟੀਮ ਦੇ ਵਾਪਸ ਪਰਤ ਜਾਣ ਤੋਂ ਬਾਅਦ ਸਟੇਡੀਅਮ, ਹੋਟਲਾਂ ਅਤੇ ਅਭਿਆਸ … More
ਫੇਡਰਰ ਨੇ ਇਤਿਹਾਸ ਰਚਿਆ
ਲੰਦਨ-ਰਾਜਰ ਫੈਡਰਰ ਨੇ ਮੈਰਾਥਨ ਮੁਕਾਬਲੇ ਵਿਚ ਅਮਰੀਕਾ ਦੇ ਐਂਡੀ ਰਾਡਿਕ ਨੂੰ ਹਰਾਕੇ ਵਿੰਬਲਡਨ ਟੂਰਨਾਮੈਂਟ ਜਿੱਤ ਲਿਆ ਹੈ। ਫੈਡਰਰ ਦਾ ਇਹ 15ਵਾਂ ਗਰੈਂਡ ਸਲੈਮ ਹੈ। ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ਸਭ ਤੋਂ ਵਧੇਰੇ ਗਰੈਂਡ ਸਲੈਮ ਜਿੱਤਣ ਦਾ ਇਤਿਹਾਸ ਰਚ … More
ਕ੍ਰਿਕਟ: ਭਾਰਤ ਨੇ ਸੀਰੀਜ਼ ਜਿੱਤੀ
ਸੇਂਟ ਲੂਸੀਆ-ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਚੌਥਾ ਅਤੇ ਆਖ਼ਰੀ ਇੰਟਰਨੈਸ਼ਨਲ ਕ੍ਰਿਕਟ ਮੈਚ ਐਤਵਾਰ ਨੂੰ ਬਰਸਾਤ ਦੀ ਭੇਟ ਚੜ੍ਹ ਜਾਣ ਨਾਲ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤਕੇ ਆਪਣੇ ਨਾਮ ਕਰ ਲਈ। ਮਹਿੰਦਰ ਸਿੰਘ ਧੋਨੀ ਨੂੰ ਮੈਨ ਆਫ਼ … More
ਫੇਡਰਰ ਨੇ ਇਤਿਹਾਸ ਰਚਿਆ
ਲੰਦਨ-ਰਾਜਰ ਫੈਡਰਰ ਨੇ ਮੈਰਾਥਨ ਮੁਕਾਬਲੇ ਵਿਚ ਅਮਰੀਕਾ ਦੇ ਐਂਡੀ ਰਾਡਿਕ ਨੂੰ ਹਰਾਕੇ ਵਿੰਬਲਡਨ ਟੂਰਨਾਮੈਂਟ ਜਿੱਤ ਲਿਆ ਹੈ। ਫੈਡਰਰ ਦਾ ਇਹ 15ਵਾਂ ਗਰੈਂਡ ਸਲੈਮ ਹੈ। ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ਸਭ ਤੋਂ ਵਧੇਰੇ ਗਰੈਂਡ ਸਲੈਮ ਜਿੱਤਣ ਦਾ ਇਤਿਹਾਸ ਰਚ … More
ਸਰੀਨਾ ਵਿਲੀਅਮਜ਼ ਤੀਜੀ ਵਾਰ ਵਿੰਬਲਡਨ ਜੇਤੂ
ਲੰਦਨ-ਦੋ ਵਾਰ ਵਿੰਬਲਡਨ ਜੇਤੂ ਅਤੇ ਤੀਜੀ ਸੀਡਿੰਗ ਹਾਸਲ ਵੀਨਸ ਵਿਲੀਅਮਜ਼ ਨੂੰ ਆਸਾਨੀ ਨਾਲ ਦੋ ਸੈਟਾਂ ਵਿਚ 7-6, 6-2 ਨਾਲ ਹਰਾਕੇ ਦੂਜੀ ਸੀਡਿੰਗ ਹਾਸਲ ਸਰੀਨਾ ਵਿਲੀਅਮਜ਼ ਨੇ ਵਿੰਬਲਡਨ ਟੈਨਿਸ ਮੁਕਾਬਲੇ ਵਿਚ ਔਰਤਾਂ ਦੇ ਵਰਗ ਦਾ ਖਿਤਾਬ ਜਿੱਤ ਲਿਆ। ਇਵੇਂ ਉਨ੍ਹਾਂ ਨੇ … More
ਵੀਨਸ-ਸਰੀਨਾ ਨੇ ਡਬਲਜ਼ ਖਿਤਾਬ ‘ਤੇ ਕੀਤਾ ਕਬਜ਼ਾ
ਸਰੀਨਾ ਅਤੇ ਵੀਨਸ ਵਿਲੀਅਮਜ਼ ਨੇ ਵਿੰਬਲਡਨ ਵਿਚ ਔਰਤਾਂ ਦਾ ਡਬਲਜ਼ ਖਿਤਾਫ਼ ਫਿਰ ਜਿੱਤ ਲਿਆ ਹੈ। ਫਾਈਨਲ ਵਿਚ ਦੋਵਾਂ ਨੇ ਸਾਮੰਥਾ ਸਟੋਜ਼ਰ ਅਤੇ ਰਨੇਅ ਸਟਬਜ਼ ਨੂੰ 7-6 (7/4), 6-4 ਨਾਲ ਹਰਾਇਆ। ਇਹ ਮੈਚ ਮਹਿਲਾ ਸਿੰਗਲਜ਼ ਫਾਈਨਲ ਮੁਕਾਬਲੇ ਤੋਂ ਬਾਅਦ ਹੋਇਆ ਜਿਸ … More
ਡੇਕਨ ਚਾਰਜਰਜ਼ ਬਣੇ ਚੈਂਪੀਅਨ
ਦੱਖਣ ਅਫ਼ਰੀਕਾ ਦੇ ਵਾਂਡਰਜ਼ ਵਿਚ ਖੇਡੇ ਗਏ ਆਈਪੀਐਲ ਦੇ ਫਾਈਨਲ ਮੁਕਾਬਲੇ ਵਿਚ ਡੇਕਨ ਚਾਰਜਰਜ਼ ਨੇ ਰਾਇਲ ਚੈਲੰਜ਼ਰਜ਼ ਬੰਗਲੌਰ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਕਨ ਚਾਰਜਰਜ਼ ਨੇ ਨਿਰਧਾਰਿਤ ਵੀਹ ਓਵਰਾਂ ਚਿਵ … More