ਖੇਡਾਂ
ਹਾਕੀ : ਫਾਈਨਲ ‘ਚ ਪਾਕਿਸਤਾਨ ਤੋਂ ਹਾਰਿਆ ਭਾਰਤ
ਦੋਹਾ : ਇਥੇ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤ ਨੂੰ 5-4 ਗੋਲਾਂ ਨਾਲ ਹਰਾਕੇ ਚੈਂਪੀਅਨਸਿਪ ਜਿੱਤ ਲਈ। ਮੈਚ ਦੇ ਹਾਫ਼ ਟਾਈਮ ਤੱਕ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਹੋਇਆਂ 2-1 ਗੋਲਾਂ ਨਾਲ ਲੀਡ … More
ਇੰਗਲੈਂਡ ਨੇ ਕੀਤੀ ਟੀ-20 ਸੀਰੀਜ਼ ਬਰਾਬਰ
ਇੰਗਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ, ਭਾਰਤ ਨੂੰ ਟੀ-20 ਦੇ ਦੂਜੇ ਮੈਚ ਦੌਰਾਨ 6 ਵਿਕਟਾਂ ਨਾਲ ਹਰਾ ਦਿਤਾ। ਇੰਗਲੈਂਡ ਨੂੰ ਜਿੱਤਣ ਲਈ 178 ਦੌੜਾਂ ਚਾਹੀਦੀਆਂ ਸਨ ਪਰ ਉਨ੍ਹਾਂ ਨੇ ਇਹ ਟੀਚਾ ਖੇਡ ਦੀ ਆਖ਼ਰੀ ਗੇਂਦ ‘ਤੇ 4 ਖਿਡਾਰੀਆਂ … More
ਯੁਵਰਾਜ ਨੇ ‘ਮੈਨ ਆਫ਼ ਦ ਮੈਚ’ ਸਮਰਪਿਤ ਕੀਤਾ ਬਲਾਤਕਾਰ ਪੀੜਤ ਨੂੰ
ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ਼ ਪਹਿਲੇ ਟੀ-20 ਮੈਚ ਵਿਚ ਮਿਲੇ ‘ਮੈਨ ਆਫ਼ ਦ ਮੈਚ’ ਐਵਾਰਡ ਨੂੰ ਦਿੱਲੀ ਵਿਖੇ ਘਿਨਾਉਣੇ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਨੂੰ ਸਮਰਪਿਤ ਕੀਤਾ ਹੈ। ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਇਹ ਲੜਕੀ ਇਸ … More
ਨਿਊਜ਼ੀਲੈਂਡ ਨੇ ਜਿੱਤੀ ਟੈਸਟ ਲੜੀ- ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ’ਚ ਹਾਰੀ ਤੇ ਇਕ ’ਤੇ ਬਰਾਬਰ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੀ ਮਹਿਲਾ ਹਾਕੀ ਟੀਮ ਅਤੇ ਨਿਊਜ਼ੀਲੈਂਡ ਮਹਿਲਾ ਹਾਕੀ ਟੀਮ ਦਰਮਿਆਨ ਚੱਲ ਰਹੀ ਛੇ ਟੈਸਟ ਮੈਚਾਂ ਦੀ ਲੜੀ ਅੱਜ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖਤਮ ਹੋ ਗਈ। ਇਹ ਟੈਸਟ ਲੜੀ ਨਿਊਜ਼ੀਲੈਂਡ ਨੇ ਪੰਜ ਮੈਚ ਜਿੱਤ ਕੇ ਅਤੇ ਇਕ … More
ਮਾਂ ਖੇਡ ਕਬੱਡੀ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਭੂਮਿਕਾ ਨਿਭਾਏਗੀ
ਅੰਮ੍ਰਿਤਸਰ:- ਅੱਜ ਸ਼ੁਰੂ ਹੋ ਰਹੇ ਤੀਸਰੇ ਵਿਸ਼ਵ ਕਬੱਡੀ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਕੇਸਾਧਾਰੀ ਕਬੱਡੀ ਦੇ ਦੋ ਖਿਡਾਰੀ ਵੀ ਚੁਣੇ ਗਏ ਹਨ। ਸ.ਨਰਪਿੰਦਰ ਸਿੰਘ ਢੱਡਰੀਆਂਵਾਲਾ ਅਤੇ ਸ.ਗੁਰਪ੍ਰੀਤ ਸਿੰਘ ਗੋਪੀ ਦੋਵੇਂ ਹੀ ਜਾਫੀ … More
ਕ੍ਰਿਕਟ: ਭਾਰਤ 10 ਵਿਕਟਾਂ ਨਾਲ ਹਾਰਿਆ
ਮੁੰਬਈ- ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਦੀ ਟੀਮ ਨੇ ਪਹਿਲੇ ਟੈਸਟ ਦੌਰਾਨ 9 ਵਿਕਟਾਂ ਨਾਲ ਹੋਈ ਹਾਰ ਦਾ ਬਦਲਾ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਹਰਾਕੇ ਲਿਆ। ਟੈਸਟ ਮੈਚ ਦੇ ਚੌਥੇ ਦਿਨ ਪੂਰੀ ਭਾਰਤੀ ਟੀਮ ਸਿਰਫ 142 ਦੌੜਾਂ ਬਣਾਕੇ ਹੀ … More
ਪਹਿਲੇ ਟੈਸਟ ਮੈਚ ਵਿਚ ਭਾਰਤ ਮਜ਼ਬੂਤ ਸਥਿਤੀ ‘ਚ
ਅਹਿਮਦਾਬਾਦ- ਭਾਰਤ ਅਤੇ ਇੰਗਲੈਂਡ ਦੌਰਾਨ ਇਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਭਾਰਤ ਦੀ ਹਾਲਤ ਕਾਫ਼ੀ ਮਜ਼ਬੂਤ ਦਿਖਾਈ ਦੇ ਰਹੇ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਇੰਗਲੈਂਡ ਦੀ ਟੀਮ ਆਪਣੀਆਂ ਤਿੰਨ ਵਿਕਟਾਂ ਗੁਆਕੇ ਸਿਰਫ਼ 41 ਦੌੜਾਂ ਹੀ … More
ਨਸ਼ਿਆਂ ਨੂੰ ਰੋਕਣ ‘ਚ ਖੇਡਾਂ ਮਦਦਗਾਰ ਸਾਬਿਤ ਹੋ ਸਕਦੀਆਂ ਹਨ – ਰੱਖੜਾ
ਲੁਧਿਆਣਾ – ਪ੍ਰਫੈਕਟ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਲੜਕੀਆਂ ਦੇ ਪਹਿਲੇ ਮੈਚ ਵਿੱਚ ਚੰਡੀਗੜ੍ਹ ਇਲੈਵਨ ਨੇ ਗਵਾਲੀਅਰ ਇਲੈਵਨ ਨੂੰ 4–1ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸ ਮੈਚ ਦਾ ਪਹਿਲਾ ਗੋਲ ਚੰਡੀਗੜ੍ਹ … More
ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਲਈ ਲੜਕੀਆਂ ਦੇ ਮੁਕਾਬਲਿਆਂ ਦਾ ਉਦਘਾਟਨ ਸ: ਰੱਖੜਾ ਕਰਨਗੇ
ਲੁਧਿਆਣਾ: ਪਰਫੈਕਟ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ 2012 ਦੇ ਸੈਮੀ ਫਾਈਨਲ ਵਿੱਚ ਪੰਜਾਬ ਨੈਸ਼ਨਲ ਬੈਂਕ, ਬੀ ਪੀ ਸੀ ਐਲ, ਨਾਮਧਾਰੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ 26 ਅਕਤੂਬਰ ਨੂੰ ਫਾਈਨਲ ਮੁਕਾਬਲੇ ਲਈ ਆਪਸ ਵਿੱਚ ਭਿੜਨਗੀਆਂ। … More
ਮਹਾਨ ਫੁੱਟਬਾਲਰ ਮਾਰਾਡੋਨਾ ਦਾ ਕੇਰਲਾ ‘ਚ ਭਰਵਾਂ ਸਵਾਗਤ
ਕੇਰਲਾ,(ਪਰਮਜੀਤ ਸਿੰਘ ਬਾਗੜੀਆ)-ਵਿਸ਼ਵ ਦੇ ਮਹਾਨ ਫੁੱਟਬਾਲਰ ਡੀਆਗੋ ਮਾਰਾਡੋਨਾ ਦਾ ਕੇਰਲਾ ਪੁੱਜਣ ‘ਤੇ ਉਸਦੇ ਹਜਾਰਾਂ ਪ੍ਰਸੰਸਕਾਂ ਵਲੋਂ ਜੋਸ਼-ਖਰੋਸ਼ ਨਾਲ ਸਵਾਗਤ ਕੀਤਾ ਗਿਆ। ਮਾਰਾਡੋਨਾ ਨੂੰ ਕੇਰਲਾ ਦੇ ਸ਼ਹਿਰ ਕਨੂੰਰ ਵਿਖੇ ਪ੍ਰਸਿੱਧ ਕਾਰੋਬਾਰੀ ਸਮੂਹ ਬੌਬੀ ਚੈਮਨੂਰ ਜਵੈਲਰਜ਼ ਐਂਡ ਏਅਰਲਾਈਨ ਵਲੋਂ ਗਹਿਣਿਆਂ ਦੇ ਇਕ … More