ਖੇਡਾਂ
ਨਾਮਧਾਰੀ ਇਲੈਵਨ ਨੇ 5-0 ਨਾਲ ਬੀਐਫਸੀ ਨੂੰ ਦਿੱਤੀ ਕਰਾਰੀ ਹਾਰ
ਲੁਧਿਆਣਾ-ਆਲ ਇੰਡੀਆ ਸਹਿਬਜਾਦਾ ਅਜੀਤ ਸਿੰਘ ਹਾਕੀ ਚੈਮਪਿਅੰਨਸ਼ਿਪ ਟ੍ਰਾਫੀ 2012 ਦੇ ਦੂਜੇ ਦਿਨ ਪਹਿਲਾ ਮੈਚ ਨਾਮਧਾਰੀ ਇਲੈਵਨ ਨੂੰ 5-0 ਨਾਲ ਜਿੱਤ ਕੇ ਬਾਬਾ ਫਰੀਦ ਕਲੱਬ ਚੰਡੀਗੜ੍ਹ (ਬੀਐਫਸੀ) ਨੂੰ ਕਰਾਰੀ ਹਾਰ ਦਿੱਤੀ। ਇਸ ਇੱਕ ਤਰਫਾ ਮੁਕਾਬਲੇ ਵਿੱਚ ਨਾਮਧਾਰੀ ਇਲੈਵਨ ਦੇ ਖਿਡਰੀ ਜੋਗਾ … More
ਵੈਸਟ ਇੰਡੀਜ਼ ਬਣਿਆਂ ਨਵਾਂ ਟੀ-20 ਚੈਂਪੀਅਨ
ਕੋਲੰਬੋ- ਇਥੇ ਖੇਡੇ ਗਏ ਫਾਈਨਲ ਮੈਚ ਵਿਚ ਵੈਸਟ ਇੰਡੀਜ਼ ਦੀ ਟੀਮ ਨਵੀਂ ਵਿਸ਼ਵ ਚੈਂਪੀਅਨ ਬਣ ਗਈ। ਵੈਸਟ ਇੰਡੀਜ਼ ਦੀ ਟੀਮ ਨੇ ਸ੍ਰੀਲੰਕਾ ਨੂੰ 36 ਦੌੜਾਂ ਨਾਲ ਹਰਾਕੇ ਇਹ ਚੈਂਪੀਅਨਸ਼ਿਪ ਜਿੱਤ ਲਈ। ਇਸ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਰਲੇਨ ਸੈਮੁਅਲ ਨੂੰ … More
ਕ੍ਰਿਕਟ: ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
ਕੋਲੰਬੋ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸੁਪਰ 8 ਮੁਕਾਬਲੇ ਵਿਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ 8 ਵਿਕਟਾਂ ਨਾਲ ਹਰਾਕੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਸ ਜਿੱਤ ਵਿਚ ਅਹਿਮ ਭੂਮਿਕਾ ਅਦਾ ਕਰਦੇ ਹੋਏ ਵਿਰਾਟ ਕੋਹਲੀ ਨੇ … More
ਟੀ-20 : ਆਸਟ੍ਰੇਲੀਆ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ
ਸ੍ਰੀਲੰਕਾ ਵਿਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤੀ ਟੀਮ 7 ਵਿਕਟਾਂ ਦੇ ਨੁਕਸਾਨ ‘ਤੇ … More
ਕ੍ਰਿਕਟ: ਭਾਰਤੀ ਟੀਮ ਅਫ਼ਗਾਨਿਸਤਾਨ ਤੋਂ ਮਸ੍ਹਾਂ ਜਿੱਤੀ
ਕੋਲੰਬੋ- ਟੀ-20 ਮੁਕਾਬਲਿਆਂ ਦੌਰਾਨ ਭਾਰਤੀ ਟੀਮ ਨੂੰ ਅਫ਼ਗਾਨ ਕ੍ਰਿਕੇਟਰਾਂ ਤੋਂ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਾਉਣਾ ਪਿਆ। ਇਸ ਮੈਚ ਦੌਰਾਨ ਭਾਰਤੀ ਟੀਮ 23 ਦੌੜਾਂ ਨਾਲ ਜੇਤੂ ਤਾਂ ਰਹੀ ਪਰ ਉਸਨੂੰ ਜਿੱਤਣ ਲਈ ਅਖ਼ੀਰਲੇ ਓਵਰ ਤੱਕ ਉਡੀਕ ਕਰਨੀ ਪਈ। ਅਫ਼ਗਾਨਿਸਤਾਨ ਦੀ … More
ਸੁਸ਼ੀਲ ਦੇ ਸਿਲਵਰ ਮੈਡਲ ਜਿੱਤਦਿਆਂ ਹੀ ਇਨਾਮਾਂ ਦੀ ਬਰਸਾਤ
ਨਵੀਂ ਦਿੱਲੀ- ਲੰਡਨ ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਤੇ ਸ਼ਸ਼ੀਲ ਕੁਮਾਰ ਤੇ ਇਨਾਮਾਂ ਦੀ ਬਾਰਿਸ਼ ਹੋਣ ਲਗੀ ਹੈ। ਹਰਿਆਣਾ ਦੇ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਪਹਿਲਵਾਨ ਸੁਸ਼ੀਲ ਨੂੰ ਡੇਢ ਕਰੋੜ ਰੁਪੈ ਨਕਦ ਧੰਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਿੱਲੀ … More
ਸਾਈਨਾ ਦੀ ਝੋਲੀ ‘ਚ ਕਿਸਮਤ ਨੇ ਪਾਇਆ ਕਾਂਸੇ ਦਾ ਮੈਡਲ
ਲੰਡਨ- ਸਟਾਰ ਖਿਡਾਰੀ ਸਾਈਨਾ ਨੇਹਵਾਲ ਨੇ ਉਲੰਪਿਕ ਵਿੱਚ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜ ਦਿੱਤਾ ਹੈ। ਸਾਈਨਾ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਹੈ। ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਚੀਨ ਦੀ ਸ਼ਿਨ … More
ਵਿਜੈ ਕੁਮਾਰ ਨੇ ਦਿਵਾਇਆ ਭਾਰਤ ਨੂੰ ਸਿਲਵਰ ਮੈਡਲ
ਲੰਡਨ- ਸ਼ੂਟਰ ਵਿਜੈ ਕੁਮਾਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ। ਕਿਊਬਾ ਦੇ ਲਾਰਿਸ ਪੂਪੋ ਤੋਂ ਉਹ ਚਾਰ ਅੰਕਾਂ ਦੇ ਫਰਕ ਨਾਲ ਗੋਲਡ ਮੈਡਲ ਲੈਣ ਤੋਂ ਪਿੱਛੇ ਰਹਿ ਗਏ। ਪੂਪੋ … More
ਗਗਨ ਨੇ ਉਲੰਪਿਕ ਵਿੱਚ ਭਾਰਤ ਦਾ ਖਾਤਾ ਖੁਲ੍ਹਵਾਇਆ
ਲੰਡਨ- ਗਗਨ ਨਾਰੰਗ ਨੇ ਉਲੰਪਿਕ ਖੇਡਾਂ ਵਿੱਚ ਪਹਿਲਾ ਮੈਡਲ ਜਿੱਤ ਕੇ ਖਾਤਾ ਖੁਲ੍ਹਵਾਇਆ। ਏਅਰ ਰਾਈਫ਼ਲ ਦੇ 10 ਮੀਟਰ ਮੁਕਾਬਲੇ ਵਿੱਚ ਗਗਨ ਨਾਰੰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗਗਨ ਨੇ 701.1 ਅੰਕਾਂ ਦੇ ਨਾਲ ਕਾਂਸੇ ਦਾ ਮੈਡਲ ਹਾਸਿਲ ਕੀਤਾ। ਭਾਰਤ ਮੈਡਲ … More
ਡੋਪਿੰਗ ਟੈਸਟ ‘ਚ ਫੜੇ ਗਏ ਦੋ ਭਾਰਤੀ ਪੈਰਾਲੰਪਿਕ ਖਿਡਾਰੀ ਅਯੋਗ ਕਰਾਰ
ਲੰਡਨ – ਓਲੰਪਿਕ ਖੇਡਾਂ ਅਜੇ ਸ਼ੁਰੂ ਵੀ ਨਹੀਂ ਹੋਈਆਂ ਕਿ ਪੈਰਾਓਲੰਪਿਕ ਲਈ ਕਵਾਲੀਫਾਈ ਕਰਨ ਵਾਲੇ ਭਾਰਤ ਦੇ ਦੋ ਖਿਡਾਰੀ ਸ਼ਰਤ ਕੁਮਾਰ ਅਤੇ ਹਿਤੇਸ਼ ਸਚਦੇਵ ਡੋਪਿੰਗ ਟੈਸਟ ਵਿੱਚ ਪਕੜੇ ਗਏ ਹਨ। ਉਨ੍ਹਾਂ ਨੂੰ ਪੈਰਾਉਲੰਪਿਕ ਖੇਡਾਂ ਲਈ ਅਯੋਗ ਕਰਾਰ ਦੇ ਦਿੱਤਾ ਗਿਆ … More