ਖੇਡਾਂ
ਪੀ ਏ ਯੂ ਨੇ ਕੁਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਡਾਂ ਦੇ ਮੁਕਾਬਲੇ ਵਿੱਚ ਓਵਰਆਲ ਟਰਾਫੀ ਜਿੱਤ ਕੇ ਹੈਟਟ੍ਰਿਕ ਬਣਾਈ
ਲੁਧਿਆਣਾ:-ਕੁਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਡਾਂ ਦੇ ਮੁਕਾਬਲੇ ਮਹਾਂਰਾਸ਼ਟਰਾ ਦੀ ਡਾ: ਪੰਜਾਬ ਰਾਓ ਦੇਸ਼ਮੁਖ ਕ੍ਰਿਸ਼ੀ ਵਿੱਦਿਆ ਪੀਠ, ਅਕੋਲਾ ਵਿਖੇ 16 ਫਰਵਰੀ ਤੋਂ 19 ਫਰਵਰੀ ਦੌਰਾਨ ਆਯੋਜਿਤ ਕੀਤੇ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ 40 ਵਿਦਿਆਰਥੀਆਂ ਅਤੇ ਚਾਰ ਅਧਿਕਾਰੀਆਂ ਨੇ … More
ਭਾਰਤੀ ਬੱਲੇਬਾਜ਼ ਫਿਰ ਹੋਏ ਨਾਕਾਮ
ਧੋਨੀ ‘ਤੇ ਲੱਗੀ ਪਾਬੰਦੀ ਬ੍ਰਿਸਬੇਨ-ਇਥੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਇਕ ਰੋਜ਼ਾ ਕ੍ਰਿਕਟ ਮੈਚ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ‘ਤੇ ਹਾਵੀ ਹੁੰਦਿਆਂ ਹੋਇਆਂ ਭਾਰਤੀ ਕ੍ਰਿਕਟ ਟੀਮ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਆਸਟ੍ਰੇਲੀਆਈ ਟੀਮ ਨੇ ਇਹ ਮੈਚ 110 ਦੌੜਾਂ … More
ਕੈਨੇਡਾ ਹਾਕੀ ਟੀਮ ਦੀ ਉਲੰਪਿਕ ਟਿਕਟ ਲਈ ਪੰਜਾਬੀ ਗੱਭਰੂਆਂ ‘ਤੇ ਟੇਕ
(ਪਰਮਜੀਤ ਸਿੰਘ ਬਾਗੜੀਆ) ਅੱਜ ਦੀ ਤਰੀਕ ਵਿਚ ਭਾਰਤ ਅਤੇ ਕੈਨੇਡਾ ਦੋਵੇਂ ਦੇਸ਼ਾਂ ਵਿਚ ਹਾਕੀ ਖੇਡ ਨੂੰ ਲੈ ਕੇ ਇਕ ਸਮਾਨਤਾ ਇਹ ਹੈ ਕਿ ਦੋਵੇਂ ਦੇਸ਼ਾਂ ਦੀਆਂ ਮਰਦ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਨੇ ਇਸੇ ਵਰ੍ਹੇ ਹੋ ਰਹੀ ਲੰਦਨ ਉਲੰਪਿਕ ਲਈ … More
ਨੋਵਾਕ ਜੋਕੋਵਿਚ ਨੇ ਜਿੱਤਿਆ ਆਸਟ੍ਰੇਲੀਆ ਓਪਨ
ਨੋਵਾਕ ਜੋਕੋਵਿਚ ਟੈਨਿਸ ਦੇ ਨਵੇਂ ਆਸਟ੍ਰੇਲੀਅਨ ਓਪਨ ਚੈਂਪੀਅਨ ਬਣ ਗਏ ਹਨ। ਸਰਬੀਆ ਦੇ 24 ਸਾਲ ਨੌਜਵਾਨ ਜੋਕੋਵਿਚ ਨੇ ਅੰਦਾਜ਼ਨ ਛੇ ਘੰਟਿਆਂ ਤੱਕ ਚਲੇ ਫਾਈਨਲ ਮੈਚ ਦੌਰਾਨ ਸਪੇਨ ਦੇ ਰਫਾਏਲ ਨਡਾਲ ਨੂੰ 5-7,6-4,6-2,6-7,7-5 ਸੈਟਾਂ ਨਾਲ ਹਰਾਇਆ। ਇਹ ਮੁਕਾਬਲਾ ਅੱਜ ਤੱਕ ਦਾ … More
ਏਜ਼ਰੇਂਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਬਣੀ
ਬੇਲਾਰੂਸ ਦੀ ਵਿਕਟੋਰੀਆ ਏਜ਼ਰੇਂਕਾ ਨੇ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ 6-3, 6-0 ਸੈਟਾਂ ਨਾਲ ਹਰਾਕੇ ਆਸਟ੍ਰੇਲੀਅਨ ਓਪਨ ਟੈਨਿਸ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਉਹ ਪਹਿਲੀ ਸੀਡਿੰਗ ‘ਤੇ ਪਹੁੰਚ ਗਈ ਹੈ। 22 ਸਾਲਾ ਏਜ਼ਾਰੇਂਕਾ ਦਾ ਇਹ ਪਹਿਲਾ ਗਰੈਡ ਸਲੈਪ … More
ਤੀਜੇ ਟੈਸਟ ਮੈਚ ‘ਚ ਵੀ ਭਾਰਤ ਨੇ ਟੇਕੇ ਗੋਡੇ
ਪਰਥ- ਇਥੇ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਵੀ ਭਾਰਤੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਅਗੇ ਗੋਡੇ ਟੇਕਦੇ ਹੋਏ ਢਾਈ ਦਿਨਾਂ ਵਿਚ ਹੀ ਹਾਰ ਮੰਨ ਲਈ। ਆਸਟ੍ਰੇਲੀਆ ਦੀ ਟੀਮ ਤੀਜਾ ਟੈਸਟ ਮੈਚ ਇੰਨਿੰਗ ਅਤੇ 37 ਦੌੜਾਂ ਦੇ ਵੱਡੇ ਫ਼ਰਕ ਨਾਲ … More
ਕ੍ਰਿਕਟ : ਭਾਰਤੀ ਟੀਮ ਦੀ ਹਾਲਤ ਤਰਸਯੋਗ
ਪਰਥ-ਇਥੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਦੀ ਹਾਲਤ ਪਹਿਲਾਂ ਖੇਡੇ ਗਏ ਦੋ ਟੈਸਟ ਮੈਚਾਂ ਨਾਲੋਂ ਵੀ ਤਰਸਯੋਗ ਹੋ ਗਈ ਹੈ। ਪਹਿਲੇ ਦਿਨ ਦਾ ਮੈਚ ਖ਼ਤਮ ਹੋਣ ਤੱਕ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਦੇ 161 ਦੌੜਾਂ ਦੇ … More
ਕ੍ਰਿਕਟ:ਭਾਰਤੀ ਸ਼ੇਰ ਹੋਏ ਢੇਰ
ਆਪਣੀ ਹਾਰ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਹੋਇਆਂ ਭਾਰਤੀ ਕ੍ਰਿਕਟ ਟੀਮ ਸਿਡਨੀ ਵਿਖੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਵੀ ਇਨਿੰਗ ਅਤੇ 68 ਦੌੜਾਂ ਨਾਲ ਆਸਟ੍ਰੇਲੀਆਈ ਟੀਮ ਪਾਸੋਂ ਹਾਰ ਗਏ। ਇਸਤੋਂ ਪਹਿਲਾਂ ਭਾਰਤੀ ਟੀਮ ਮੈਲਬਾਰਨ ਵਿਚ ਵੀ ਆਸਟ੍ਰੇਲੀਆ ਹੱਥੋਂ ਹਾਰ … More
ਭਾਰਤੀ ਟੀਮ 191 ਦੌੜਾਂ ਹੀ ਬਣਾ ਸਕੀ
ਸਿਡਨੀ- ਇਥੇ ਭਾਰਤ ਅਤੇ ਆਸਟ੍ਰੇਲੀਆ ਦੌਰਾਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੌਰਾਨ ਭਾਰਤੀ ਟੀਮ ਪਹਿਲੀ ਪਾਰੀ ਦੌਰਾਨ ਬਿਨਾਂ ਕੋਈ ਵੱਡਾ ਸਕੋਰ ਖੜਾ ਕੀਤਿਆਂ 191 ਦੇ ਮਾਮੂਲੀ ਜਿਹੇ ਸਕੋਰ ‘ਤੇ ਆਊਟ ਹੋ ਗਈ। ਇਸ ਪਾਰੀ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ ਪੀਟਰ ਸਿਡਲ … More
ਆਸਟ੍ਰੇਲੀਆ ਹੱਥੋਂ ਭਾਰਤੀ ਟੀਮ ਦੀ ਸ਼ਰਮਨਾਕ ਹਾਰ
ਮੇਲਬਾਰਨ-ਇਥੇ ਖੇਡੇ ਗਏ ਪਹਿਲੇ ਕ੍ਰਿਕਟ ਟੈਸਟ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ ਬੁਰੀ ਤਰ੍ਹਾਂ 122 ਦੌੜਾਂ ਨਾਲ ਹਰਾ ਦਿੱਤਾ। ਇਸ ਟੈਸਟ ਮੈਚ ਦੌਰਾਨ ਗੇਂਦਬਾਜ਼ਾਂ ਦਾ ਬੋਲਬਾਲਾ ਰਿਹਾ। ਦੂਜੀ ਪਾਰੀ ਵਿਚ ਆਸਟ੍ਰੇਲੀਆਈ ਟੀਮ ਨੇ 240 ਦੌੜਾਂ ਬਣਾਈਆਂ ਅਤੇ ਉਨ੍ਹਾਂ … More