ਅੰਤਰਰਾਸ਼ਟਰੀ
ਭਾਰਤੀ ਟੀਵੀ ਹੋਸਟ ਨੇ ਯੂਕੇ ਵਿੱਚ ਸਿੱਖਾਂ ਨੂੰ ਮਾਰਨ ਲਈ ਅੰਡਰਵਰਲਡ ਗੈਂਗਾਂ ਨੂੰ ਕਿਰਾਏ ‘ਤੇ ਲੈਣ ਦੀ ਕੀਤੀ ਮੰਗ: ਦਬਿੰਦਰਜੀਤ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੇਜਰ ਗੌਰਵ ਆਰੀਆ ਇੱਕ ਵਿਵਾਦਪੂਰਨ ਭਾਰਤੀ ਟੀਵੀ ਹੋਸਟ ਅਤੇ ਹਿੰਦੂ ਰਾਸ਼ਟਰਵਾਦੀ ਟਿੱਪਣੀਕਾਰ ਨੇ ਇੱਕ ਟੈਲੀਵਿਜ਼ਨ ਪ੍ਰਸਾਰਣ ਵਿੱਚ ਬ੍ਰਿਟੇਨ ਵਿੱਚ ਭਾਰਤ ਪੱਖੀ ਲੋਕਾਂ ਨੂੰ ਖਾਲਿਸਤਾਨ ਲਈ ਪ੍ਰਚਾਰ ਕਰ ਰਹੇ ਯੂਕੇ ਵਿੱਚ ਸਿੱਖਾਂ ਨੂੰ ਮਾਰਨ ਲਈ ਅੰਡਰਵਰਲਡ … More
ਵੋਇਸ ਆਫ ਵੂਮੈਨ ਲੰਡਨ ਨੇ ਕੌਮੀ ਔਰਤ ਦਿਵਸ ਮਨਾਇਆ
ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਔਰਤਾਂ ਦੀ ਆਵਾਜ ਬਣ ਕੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਵੋਇਸ ਆਫ ਵੂਮੈਨ ਵੱਲੋਂ ਕੌਮੀ ਔਰਤ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ … More
ਸਾਬਕਾ ਬੈਂਕਰ ਮਾਰਕ ਕਾਰਨੀ ਬਣਨਗੇ ਕਨੇਡਾ ਦੇ ਅਗਲੇ ਪ੍ਰਧਾਨਮੰਤਰੀ
ਸਰੀ – ਕਨੇਡਾ ਦੀ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਆਪਣਾ ਨੇਤਾ ਚੁਣ ਲਿਆ ਹੈ ਅਤੇ ਉਹ ਜਸਟਿਨ ਟਰੂਡੋ ਦੀ ਜਗ੍ਹਾ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਦੇਸ਼ ਦੀ ਕਮਾਂਡ ਸੰਭਾਲਣਗੇ। ਜਸਟਿਨ ਟਰੂਡੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਆਪਣਾ … More
ਸਿੱਖਾਂ ਦੀ ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਬਾਰੇ ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਲੈਂਗੇਨਥਲ ਵਿਖੇ ਕੀਤੀ ਗਈ ਸਿੱਖ ਕਾਨਫਰੰਸ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਬਾਰੇ ਇੱਕ ਮਹੱਤਵਪੂਰਨ ਸਿੱਖ ਕਾਨਫਰੰਸ ਗੁਰਦੁਆਰਾ ਸਾਹਿਬ ਲੈਂਗੇਨਥਲ, ਸਵਿਟਜ਼ਰਲੈਂਡ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਯੂਰਪ ਭਰ ਤੋਂ ਸਿੱਖ ਸੰਗਤ ਦਾ ਇੱਕ ਵੱਡਾ ਇਕੱਠ ਹੋਇਆ। ਕਾਨਫਰੰਸ ਨੇ ਸਿੱਖ ਸੰਘਰਸ਼ ਵਿੱਚ … More
“ਅਸੀਂ ਹਰ ਤਰ੍ਹਾਂ ਦਾ ਯੁੱਧ ਕਰਨ ਲਈ ਤਿਆਰ ਹਾਂ” : ਚੀਨ
ਬੀਜਿੰਗ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ਼ ਵਾਰ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਪੂਰੀ ਦੁਨੀਆਂ ਵਿੱਚ ਵਪਾਰ ਯੁੱਧ ਦਾ ਐਲਾਨ ਕਰ ਦਿੱਤਾ ਹੈ। ਚੀਨ ਤੇ 20 ਫੀਸਦੀ ਅਤੇ ਕਨੇਡਾ – ਮੈਕਸੀਕੋ ਤੇ 25 ਫੀਸਦੀ ਆਯਾਤ ਕਰ ਲਗਾਇਆ … More
ਆਸਟ੍ਰੇਲੀਆ ਦੇ ਸੈਂਟਰਲ ਵਿਕਟੋਰੀਆ ਵਿੱਚ ਸਿੱਖ ਸੁਰੱਖਿਆ ਗਾਰਡ ਦੀ ਦਸਤਾਰ ਦੀ ਬੇਅਦਬੀ ਅਤੇ ਕੇਸਾਂ ਦੀ ਖਿੱਚਧੂਹ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਇਕ ਦਿਨ ਪਹਿਲਾਂ ਭਾਰਤ ਦੇ ਰਿਸ਼ੀਕੇਸ਼ ਵਿਚ ਸਿੱਖ ਵਪਾਰੀਆਂ ਨਾਲ ਕੀਤੀ ਦਸਤਾਰ ਦੀ ਬੇਅਦਬੀ, ਕੇਸਾਂ ਦੀ ਖਿੱਚਧੂਹ ਅਤੇ ਉਨ੍ਹਾਂ ਦੇ ਸ਼ੋਅ ਰੂਮ ਦੀ ਤੋੜ ਫੋੜ ਦੀ ਖ਼ਬਰ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਧਰੇ ਗਏ … More
ਯੂਕੇ ਦੀਆਂ ਸਿੱਖ ਜੱਥੇਬੰਦੀਆਂ ਅਤੇ ਗੁਰੂਘਰਾਂ ਦੇ ਪ੍ਰਧਾਨ ਵਲੋਂ ਸਮੇਂ ਦੀ ਨਿਯਾਕਤ ਨੂੰ ਪਛਾਣਦਿਆਂ ਵਿਸ਼ਵ ਸਿੱਖ ਸੰਮੇਲਨ ਸੱਦਣ ਦੀ ਮੰਗ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋ 2 ਦਸੰਬਰ ਨੂੰ ਹੋਏ ਇਤਿਹਾਸਿਕ ਆਦੇਸ਼ਾਂ ਦੀ ਸ਼ਲਾਘਾ ਕਰਦਿਆਂ ਬਰਤਾਨੀਆਂ ਦੀਆਂ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਮੈਦਿਕ ਵਿਖੇ ਭਾਰੀ ਇਕੱਠ ਕੀਤਾ ਗਿਆ । ਜਿਸ ਵਿੱਚ ਸਿੱਖ ਜਥੇਬੰਦੀਆਂ … More
1999 ‘ਚ, ਵਾਜਪਾਈ ਦੀ ਸਰਕਾਰ ਨੇ ਨਸਲਕੁਸ਼ੀ ਵਿੱਚ ਸ਼ਾਮਲ 200 ਤੋਂ ਵੱਧ ਆਰਐਸਐਸ-ਭਾਜਪਾ ਕਾਰਕੁਨਾਂ ਵਿਰੁੱਧ ਕੇਸ ਵਾਪਸ ਲਏ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੋਦੀ ਸਰਕਾਰ 1984 ਦੇ ਸਿੱਖ ਕਤਲੇਆਮ ਲਈ ਕਾਂਗਰਸੀ ਆਗੂਆਂ ਨੂੰ ਭਾਜਪਾ-ਆਰ.ਐੱਸ.ਐੱਸ. ਦੇ ਸ਼ਖਸੀਅਤਾਂ ਨੂੰ ਬਚਾਉਂਦੇ ਹੋਏ ਚੋਣਵੇਂ ਤੌਰ ‘ਤੇ ਸਜ਼ਾਵਾਂ ਦੇ ਰਹੀ ਹੈ, ਜਦਕਿ ਸਿੱਖ ਕਤਲੇਆਮ ਵਿਚ ਓਹ ਵੀ ਬਰਾਬਰ ਦੇ ਜ਼ਿੰਮੇਵਾਰ ਸਨ। ਕੈਨੇਡਾ ਦੇ … More
ਕਨੇਡਾ ਅਤੇ ਮੈਕਸੀਕੋ ਤੇ ਤੈਅ ਸਮੇਂ ਤੇ ਲਗੇਗੀ ਟੈਰਿਫ਼ : ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਅਤੇ ਕਨੇਡਾ ਤੇ ਟੈਰਿਫ਼ ਲਗਾਉਣ ਦੇ ਫੈਂਸਲੇ ਨੂੰ ਫਿਰ ਤੋਂ ਦੁਹਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਤੇ ਪਹਿਲਾਂ ਤੋਂ ਤੈਅ ਸਮੇਂ ਤੇ ਟੈਰਿਫ਼ ਲਾਗੂ ਹੋ ਜਾਵੇਗੀ ਅਤੇ ਆਉਣ ਵਾਲੇ ਕੁਝ ਮਹੀਨਿਆਂ … More
ਰੂਸ-ਪਾਕਿ ਦੋਸਤੀ ਹੋਵੇਗੀ ਹੋਰ ਮਜ਼ਬੂਤ, ਮਾਸਕੋ ਤੋਂ ਕਰਾਚੀ ਤੱਕ ਅਗਲੇ ਮਹੀਨੇ ਚਲੇਗੀ ਟਰੇਨ
ਇਸਲਾਮਾਬਾਦ – ਰੂਸ ਅਤੇ ਪਾਕਿਸਤਾਨ ਅਗਲੇ ਮਹੀਨੇ ਤੋਂ ਸਿੱਧੀ ਟਰੇਨ ਸਰਵਿਸ ਸ਼ੁਰੂ ਕਰਨ ਜਾ ਰਹੇ ਹਨ। ਪਾਕਿਸਤਾਨੀ ਰੇਲਵੇ ਫਰੇਟ ਦੇ ਮੁੱਖ ਅਧਿਕਾਰੀ ਸਰਫਰਾਜ਼ ਡੋਗਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅਨੁਸਾਰ 15 ਮਾਰਚ ਤੱਕ ਰੂਸ ਦੇ ਲਈ ਇੱਕ ਅੰਤਰਰਾਸ਼ਟਰੀ … More